ਰਾਸ਼ਟਰੀ
ਵਣਜ ਮੰਤਰੀ ਪਿਊਸ਼ ਗੋਇਲ ਨੇ ਰੂਸੀ ਤੇਲ 'ਤੇ ਪੱਛਮੀ ਦੇਸ਼ਾਂ ਦੇ ਦੋਹਰੇ ਮਾਪਦੰਡਾਂ ਦੀ ਕੀਤੀ ਆਲੋਚਨਾ
ਗੋਇਲ ਨੇ ਭਾਰਤ ਦੀ ਮੁਕਤ ਵਪਾਰ ਨੀਤੀ 'ਤੇ ਦਿੱਤਾ ਜ਼ੋਰ
Delhi airport News: ਦਿੱਲੀ ਹਵਾਈ ਅੱਡੇ 'ਤੇ ਮਹਿਲਾ ਯਾਤਰੀ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ
ਤਲਾਸ਼ੀ ਲੈਣ 'ਤੇ ਮਹਿਲਾ ਤੋਂ ਮਿਲੇ ਛੇ ਸੋਨੇ ਦੇ ਬਿਸਕੁਟ
ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਨੇ 3 ਰਾਜ ਸਭਾ ਸੀਟਾਂ ਜਿੱਤੀਆਂ
ਭਾਜਪਾ ਦੇ ਸਤਪਾਲ ਸ਼ਰਮਾ ਨੇ 32 ਵੋਟਾਂ ਪ੍ਰਾਪਤ ਕਰਕੇ ਚੌਥੀ ਸੀਟ ਜਿੱਤੀ
ਸ਼ਿਕਾਰੀ ਮਾਤਾ ਮੰਦਰ ਤੋਂ ਵਾਪਸ ਆਉਂਦੇ ਸਮੇਂ ਲਾਪਤਾ ਹੋਇਆ ਪਰਿਵਾਰ ਸੁਰੱਖਿਅਤ ਮਿਲਿਆ
ਪ੍ਰਸ਼ਾਸਨ, ਐਸਡੀਆਰਐਫ ਅਤੇ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਨੂੰ ਸਵੇਰੇ ਸਫਲਤਾ ਮਿਲੀ; ਐਸਡੀਐਮ ਥੁਨਾਗ ਨੇ ਰਾਤ ਭਰ ਸਥਿਤੀ ਦੀ ਨਿਗਰਾਨੀ ਕੀਤੀ।
ਆਂਧਰਾ ਪ੍ਰਦੇਸ਼ ਬੱਸ ਅੱਗ ਦੇ ਪੀੜਤਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦਾ ਐਲਾਨ
ਬੱਸ ਵਿੱਚ ਸਵਾਰ 40 ਯਾਤਰੀਆਂ 'ਚੋਂ 20 ਜ਼ਿੰਦਾ ਸੜੇ
ਰਾਜ ਸਭਾ ਮੈਂਬਰ Satnam Singh Sandhu ਨੇ Kashmiri ਸਿੱਖ ਭਾਈਚਾਰੇ ਨਾਲ ਕੀਤੀ ਮੁਲਾਕਾਤ
ਵੱਡੀਆਂ ਸਿਖਿਆ ਪਹਿਲਕਦਮੀਆਂ ਦਾ ਕੀਤਾ ਐਲਾਨ
Piyush Pandey Death News: 'ਅਬ ਕੀ ਬਾਰ, ਮੋਦੀ ਸਰਕਾਰ' ਦਾ ਨਾਅਰਾ ਦੇਣ ਵਾਲੇ ਇਸ਼ਤਿਹਾਰ ਗੁਰੂ ਪੀਯੂਸ਼ ਪਾਂਡੇ ਦਾ ਦਿਹਾਂਤ
Piyush Pandey Death News: 70 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
Andhra Pradesh Bus Fire News: ਆਂਧਰਾ ਪ੍ਰਦੇਸ਼ ਵਿੱਚ ਚੱਲਦੀ ਬੱਸ ਵਿੱਚ ਲੱਗੀ ਭਿਆਨਕ ਅੱਗ, 12 ਜ਼ਿੰਦਾ ਸੜੇ ਯਾਤਰੀ
Andhra Pradesh Bus Fire News: ਬੱਸ ਵਿਚ ਸਵਾਰ ਸਨ 40 ਯਾਤਰੀ
Delhi Pollution News: ਦਿੱਲੀ-ਐਨਸੀਆਰ ਵਿੱਚ ਸਾਹ ਲੈਣਾ ਹੋਇਆ ਔਖਾ, 16 ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ 'ਬਹੁਤ ਮਾੜੀ'
Delhi Pollution News: ਆਨੰਦ ਵਿਹਾਰ ਵਿੱਚ AQI 400 ਤੋਂ ਪਹੁੰਚਿਆ ਪਾਰ
ਜੰਮੂ ਕਸ਼ਮੀਰ ਵਿੱਚ ਪੀਰ ਪੰਜਾਲ ਵਿੱਚ ਤਾਜ਼ਾ ਬਰਫ਼ਬਾਰੀ!
ਯਾਤਰੀਆਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ