ਰਾਸ਼ਟਰੀ
Bihar Topper Priya: ਕਿਸਾਨ ਦੀ ਧੀ ਪ੍ਰਿਆ ਨੇ ਸੂਬੇ 'ਚ ਕੀਤਾ ਟਾਪ, ਸਖ਼ਤ ਮਿਹਨਤ ਕਰ ਕੇ ਮੋੜਿਆ ਪਿਓ ਦੀ ਮਿਹਨਤ ਦਾ ਮੁੱਲ
ਸੀਮਤ ਸਾਧਨਾਂ ਦੇ ਬਾਵਜੂਦ ਪਿਓ ਨੇ ਧੀ ਦੀ ਪੜ੍ਹਾਈ ਵਿਚ ਨਹੀਂ ਛੱਡੀ ਕੋਈ ਕਮੀ
ਕੇਰਲ ਵਿਧਾਨ ਸਭਾ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਸਥਾਪਤ ਕਰਨ ਲਈ ਬਿਲ ਪਾਸ ਕੀਤਾ
ਸਿੱਖਿਆ ਦੇ ਨਿੱਜੀਕਰਨ ਵਿਰੁਧ ਸੀ.ਪੀ.ਆਈ. (ਐਮ) ਦੀ ਅਗਵਾਈ ਵਾਲੀ ਸਰਕਾਰ ਦਾ ਲੰਮੇ ਸਮੇਂ ਤੋਂ ਚੱਲ ਰਹੇ ਵਿਰੋਧ ਵੀ ਖ਼ਤਮ
ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਗੱਲਬਾਤ ਹੋਈ
ਸਰਹੱਦ ਪਾਰ ਸਹਿਯੋਗ ਅਤੇ ਅਦਾਨ-ਪ੍ਰਦਾਨ ਨੂੰ ਜਲਦੀ ਬਹਾਲ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ
3 ਹੁਰੀਅਤ ਘਟਕਾਂ ਨੇ ਵੱਖਵਾਦ ਦੀ ਨਿੰਦਾ ਕੀਤੀ, ਅਮਿਤ ਸ਼ਾਹ ਨੇ ਇਸ ਕਦਮ ਦੀ ਸ਼ਲਾਘਾ ਕੀਤੀ
ਜੰਮੂ-ਕਸ਼ਮੀਰ ਪੀਪਲਜ਼ ਮੂਵਮੈਂਟ ਅਤੇ ਜੰਮੂ-ਕਸ਼ਮੀਰ ਡੈਮੋਕ੍ਰੇਟਿਕ ਪੋਲੀਟੀਕਲ ਮੂਵਮੈਂਟ ਨੇ ਵੱਖਵਾਦੀਆਂ ਨਾਲ ਸਾਰੇ ਸਬੰਧ ਤੋੜੇ, ਸੰਵਿਧਾਨ ਪ੍ਰਤੀ ਵਫ਼ਾਦਾਰੀ ਦਾ ਸੰਕਲਪ ਲਿਆ
Delhi News : ਆਸਟਰੇਲੀਆ ’ਚ ਅਪਣੇ ਸ਼ੋਅ ਦੌਰਾਨ ਰੋ ਪਈ ਗਾਇਕ ਨੇਹਾ ਕੱਕੜ
Delhi News : ਤਿੰਨ ਘੰਟੇ ਦੇਰ ਨਾਲ ਪੁੱਜਣ ’ਤੇ ਨਾਰਾਜ਼ ਹੋਏ ਦਰਸ਼ਕਾਂ ਨੇ ਪਾਇਆ ਰੌਲਾ, ਦੇਰ ਨਾਲ ਪਹੁੰਚਣ ਲਈ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ
Delhi News : ਮੈਡੀਕਲ ਤਕਨਾਲੋਜੀ ’ਚ ਭਾਰਤ ਦਾ ਵੱਡਾ ਕਦਮ, ਪਹਿਲੀ ਸਵਦੇਸ਼ੀ MRI ਮਸ਼ੀਨ ਬਣਾਈ
Delhi News : ਅਕਤੂਬਰ ਤੱਕ ਅਜ਼ਮਾਇਸ਼ ਲਈ ਏਮਜ਼ ਦਿੱਲੀ ’ਚ ਕੀਤੀ ਜਾਵੇਗੀ ਸਥਾਪਿਤ, ਇਲਾਜ ਸਸਤਾ ਹੋਵੇਗਾ
Auraiya News : ਵਿਆਹ ਦੇ 15 ਦਿਨਾਂ ਦੇ ਅੰਦਰ ਹੀ ਪਤਨੀ ਨੇ ਪਤੀ ਦਾ ਕਤਲ
Auraiya News : ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਾਰਨ ਦੀ ਕਥਿਤ ਯੋਜਨਾ ਬਣਾ
Delhi News : ਲੀਡਰਸ਼ਿਪ ਅਹੁਦਿਆਂ 'ਤੇ ਔਰਤਾਂ ਦੀ ਪ੍ਰਤੀਨਿਧਤਾ 19%, ਐਂਟਰੀ-ਲੈਵਲ ਅਹੁਦਿਆਂ 'ਤੇ 46% ਤੱਕ ਗਿਰਾਵਟ : ਟੀਮਲੀਜ਼ ਰਿਪੋਰਟ
Delhi News : ਕਿਉਂਕਿ ਔਸਤਨ ਸਿਰਫ 19 ਪ੍ਰਤੀਸ਼ਤ ਸੀ-ਸੂਟ ਅਹੁਦਿਆਂ 'ਤੇ ਕਾਬਜ਼ ਹਨ
ਲੋਕ ਸਭਾ ਨੇ 'ਇੱਕ ਰਾਸ਼ਟਰ, ਇੱਕ ਚੋਣ' 'ਤੇ JPC ਦੀ ਮਿਆਦ ਵਧਾਉਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
ਹੁਣ ਇਸ ਮਿਆਦ ਨੂੰ ਮਾਨਸੂਨ ਸੈਸ਼ਨ ਦੇ ਆਖਰੀ ਹਫ਼ਤੇ ਦੇ ਪਹਿਲੇ ਦਿਨ ਤੱਕ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
Gujarat News: ਪ੍ਰੇਮੀ ਨਾਲ ਭੱਜੀ ਔਰਤ, ਗੁੱਸੇ ’ਚ ਆਏ ਪਤੀ ਨੇ ਪ੍ਰੇਮੀ ਦੇ ਘਰ ’ਤੇ ਚਲਾਇਆ ਬੁਲਡੋਜ਼ਰ
Gujarat News: ਪੁਲਿਸ ਨੇ ਕਾਰਵਾਈ ਕਰਦਿਆਂ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ