ਰਾਸ਼ਟਰੀ
Auraiya News : ਵਿਆਹ ਦੇ 15 ਦਿਨਾਂ ਦੇ ਅੰਦਰ ਹੀ ਪਤਨੀ ਨੇ ਪਤੀ ਦਾ ਕਤਲ
Auraiya News : ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਾਰਨ ਦੀ ਕਥਿਤ ਯੋਜਨਾ ਬਣਾ
Delhi News : ਲੀਡਰਸ਼ਿਪ ਅਹੁਦਿਆਂ 'ਤੇ ਔਰਤਾਂ ਦੀ ਪ੍ਰਤੀਨਿਧਤਾ 19%, ਐਂਟਰੀ-ਲੈਵਲ ਅਹੁਦਿਆਂ 'ਤੇ 46% ਤੱਕ ਗਿਰਾਵਟ : ਟੀਮਲੀਜ਼ ਰਿਪੋਰਟ
Delhi News : ਕਿਉਂਕਿ ਔਸਤਨ ਸਿਰਫ 19 ਪ੍ਰਤੀਸ਼ਤ ਸੀ-ਸੂਟ ਅਹੁਦਿਆਂ 'ਤੇ ਕਾਬਜ਼ ਹਨ
ਲੋਕ ਸਭਾ ਨੇ 'ਇੱਕ ਰਾਸ਼ਟਰ, ਇੱਕ ਚੋਣ' 'ਤੇ JPC ਦੀ ਮਿਆਦ ਵਧਾਉਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
ਹੁਣ ਇਸ ਮਿਆਦ ਨੂੰ ਮਾਨਸੂਨ ਸੈਸ਼ਨ ਦੇ ਆਖਰੀ ਹਫ਼ਤੇ ਦੇ ਪਹਿਲੇ ਦਿਨ ਤੱਕ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
Gujarat News: ਪ੍ਰੇਮੀ ਨਾਲ ਭੱਜੀ ਔਰਤ, ਗੁੱਸੇ ’ਚ ਆਏ ਪਤੀ ਨੇ ਪ੍ਰੇਮੀ ਦੇ ਘਰ ’ਤੇ ਚਲਾਇਆ ਬੁਲਡੋਜ਼ਰ
Gujarat News: ਪੁਲਿਸ ਨੇ ਕਾਰਵਾਈ ਕਰਦਿਆਂ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Wife murdered in Bijnor: ਸਾਲੀ ਨਾਲ ਵਿਆਹ ਕਰਵਾਉਣ ਲਈ ਪਤਨੀ ਦਾ ਕਰਵਾਇਆ ਕਤਲ
Wife murdered in Bijnor: ਔਲਾਦ ਨਾ ਹੋਣ ਕਾਰਨ ਸਾਲੀ ’ਤੇ ਆਇਆ ਦਿਲ, ਦੋਸਤ ਨੂੰ ਦਿਤੀ ਕਤਲ ਦੀ ਸੁਪਾਰੀ
Ragging News : ਰੈਗਿੰਗ ਕਾਰਨ ਚਾਰ ਸਾਲਾਂ ਵਿਚ 51 ਵਿਦਿਆਰਥੀਆਂ ਦੀ ਮੌਤ
Ragging News : ਜ਼ਿਆਦਾਤਰ ਮਾਮਲੇ ਮੈਡੀਕਲ ਕਾਲਜ ਦੇ, ਰਿਪੋਰਟ ਵਿਚ ਖ਼ੁਲਾਸਾ
Delhi News : ਵਿਧਾਨ ਸਭਾ ਦੇ ਬਾਹਰ ਵਿਧਾਇਕ ਦੇਵ ਮਾਨ ਨੂੰ ਲੋਕਾਂ ਨੇ ਦਿੱਤਾ ਮੰਗ ਪੱਤਰ
Delhi News : ਦੇਵ ਮਾਨ ਨੇ ਕਿਹਾ ਸਿਹਤ ਮੰਤਰੀ ਬਲਬੀਰ ਸਿੰਘ ਕੋਲ ਲੋਕਾਂ ਦੀਆਂ ਮੰਗਾਂ ਦਾ ਚੁੱਕਾਂਗਾ ਮੁੱਦਾ
Delhi Budget ’ਚ 15 ਵੱਡੇ ਐਲਾਨ
ਸਰਕਾਰ ਵੱਖ-ਵੱਖ ਖੇਤਰਾਂ ’ਚ ਕਰੇਗੀ ਕੰਮ : ਰੇਖਾ ਗੁਪਤਾ
Delhi Budget 2025 : ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ
Delhi Budget 2025 : ਕਿਹਾ-‘ਦੇਸ਼ ਦਾ ਢਿੱਡ ਭਰਦਾ ਹੈ ਕਿਸਾਨ, ਪਰ ਆਮਦਨ ਓਨੀ ਨਹੀਂ', 'ਕੇਂਦਰ ਨੂੰ ਕਿਸਾਨਾਂ ਦੀ ਆਮਦਨ ਵਧਾਉਣੀ ਚਾਹੀਦੀ ਹੈ'
Engineer Rashid Plea: ਦਿੱਲੀ ਹਾਈ ਕੋਰਟ ਨੇ ਰਾਸ਼ਿਦ ਦੀ ਸੰਸਦ ਵਿੱਚ ਹਾਜ਼ਰੀ ਦੀ ਅਰਜ਼ੀ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
ਹੇਠਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਰਾਸ਼ਿਦ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ।