ਰਾਸ਼ਟਰੀ
Parliament Breach Case: ਕਰਨਾਟਕ ਦੇ ਸਾਬਕਾ ਪੁਲਿਸ ਅਧਿਕਾਰੀ ਦਾ ਪੁੱਤਰ ਹਿਰਾਸਤ ਵਿਚ
ਬੈਂਗਲੁਰੂ ਵਿਚ ਤਕਨੀਕੀ ਮਾਹਰ ਹੈ ਸਾਈਕ੍ਰਿਸ਼ਨ ਜਗਾਲੀ
Amit Shah on mercy petition: ਰਹਿਮ ਦੀ ਪਟੀਸ਼ਨ ’ਤੇ ਅਮਿਤ ਸ਼ਾਹ ਦਾ ਬਿਆਨ, ‘ਜਿਸ ਨੂੰ ਪਛਤਾਵਾ ਨਹੀਂ , ਉਹ ਮੁਆਫ਼ੀ ਦਾ ਹੱਕਦਾਰ ਨਹੀਂ’
ਕਿਹਾ, ਤੀਜੀ ਧਿਰ ਵਲੋਂ ਰਹਿਮ ਦੀਆਂ ਪਟੀਸ਼ਨਾਂ ਪਾਉਣ ਦੇ ਸਖ਼ਤ ਖ਼ਿਲਾਫ਼ ਹਾਂ
Arvind Kejriwal: CM ਅਰਵਿੰਦ ਕੇਜਰੀਵਾਲ ਨੇ ਭੇਜਿਆ ਈਡੀ ਦੇ ਸੰਮਨ ਦਾ ਜਵਾਬ, ਨੋਟਿਸ ਨੂੰ ਦਸਿਆ ‘ਗੈਰ-ਕਾਨੂੰਨੀ’ ਅਤੇ ‘ਸਿਆਸਤ ਤੋਂ ਪ੍ਰੇਰਿਤ’
ਉਹ ਬੁਧਵਾਰ ਨੂੰ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਸੈਸ਼ਨ ਲਈ ਰਵਾਨਾ ਹੋ ਗਏ
Covid-19 updates: ਦੁਨੀਆਂ ਦੇ 40 ਦੇਸ਼ਾਂ ਵਿਚ ਫੈਲਿਆ ਕੋਰੋਨਾ ਦਾ JN.1 ਵੇਰੀਐਂਟ; ਭਾਰਤ ਵਿਚ ਸਾਹਮਣੇ ਆਏ 21 ਮਾਮਲੇ
ਦੇਸ਼ ਭਰ ਵਿਚ ਕੋਰੋਨਾ ਦੇ ਲਗਭਗ 2669 ਸਰਗਰਮ ਕੇਸ ਹਨ।
Chandigarh News: ਚੰਡੀਗੜ੍ਹ ਵਿਚ ਮਾਸਕ ਦੀ ਵਾਪਸੀ! ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਦੇਖਦਿਆਂ UT ਪ੍ਰਸ਼ਾਸਨ ਵਲੋਂ ਹਦਾਇਤਾਂ ਜਾਰੀ
ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ’ਚ ਮਾਸਕ ਪਹਿਨਣ ਦੀ ਸਲਾਹ
National News: ਇੰਦਰਾ ਗਾਂਧੀ ਦੇ ਕਤਲ ਬਾਰੇ ਰੀਪੋਰਟ ਮੰਗਣ ਵਾਲੇ 63 ਸੰਸਦ ਮੈਂਬਰਾਂ ਨੂੰ ਵੀ ਮੁਅੱਤਲ ਕਰ ਦਿਤਾ ਗਿਆ ਸੀ : ਐਸ.ਐਸ. ਆਹਲੂਵਾਲੀਆ
ਸਾਬਕਾ ਕੇਂਦਰੀ ਮੰਤਰੀ ਦਾ ਵਿਰੋਧੀ ਧਿਰ ’ਤੇ ਜਵਾਬੀ ਹਮਲਾ
Arvind Kejriwal: ਈ.ਡੀ. ਦੇ ਜਾਰੀ ਸੰਮਨਾਂ ਵਿਚਕਾਰ ਕੇਜਰੀਵਾਲ 10 ਦਿਨਾਂ ਦੇ ਵਿਪਾਸਨਾ ਸੈਸ਼ਨ ਲਈ ਪੰਜਾਬ ਪਹੁੰਚੇ
ਹਾਲਾਂਕਿ, ਇਸ ਬਾਰੇ ਜਾਣਕਾਰੀ ਨਹੀਂ ਦਿਤੀ ਗਈ ਹੈ ਕਿ ਉਹ ਇਸ ਸੈਸ਼ਨ ਲਈ ਕਿੱਥੇ ਗਏ ਹਨ।
Coronavirus Cases: ਬੈਂਗਲੁਰੂ ’ਚ ਕੋਵਿਡ-19 ਨਾਲ ਬਜ਼ੁਰਗ ਦੀ ਮੌਤ; ਕੇਰਲ ’ਚ 3 ਮਰੀਜ਼ਾਂ ਦੀ ਮੌਤ
ਕੇਰਲ ’ਚ ਕੋਵਿਡ-19 ਦੇ 292 ਨਵੇਂ ਮਾਮਲੇ
National News: ਨਵਲਖਾ ਵਿਰੁਧ ਅਤਿਵਾਦੀ ਕਾਰਵਾਈ ਦੀ ਸਾਜ਼ਸ਼ ਦਾ ਕੋਈ ਸਬੂਤ ਨਹੀਂ: ਹਾਈ ਕੋਰਟ
ਬੈਂਚ ਨੇ ਕਿਹਾ ਕਿ ਰੀਕਾਰਡ ’ਤੇ ਮੌਜੂਦ ਸਮੱਗਰੀ ਤੋਂ ਸਾਨੂੰ ਲਗਦਾ ਹੈ ਕਿ ਅਪੀਲਕਰਤਾ (ਨਵਲਖਾ) ਕਿਸੇ ਵੀ ਗੁਪਤ ਜਾਂ ਅਸਿੱਧੇ ਅਤਿਵਾਦੀ ਕੰਮ ਲਈ ਜ਼ਿੰਮੇਵਾਰ ਨਹੀਂ ਹੈ।
Telecom Bill 2023: ਲੋਕ ਸਭਾ ਨੇ ਦੂਰਸੰਚਾਰ ਬਿਲ 2023 ਨੂੰ ਪ੍ਰਵਾਨਗੀ ਦਿਤੀ; 138 ਸਾਲ ਪੁਰਾਣੇ ਕਾਨੂੰਨ ਦੀ ਲਵੇਗਾ ਥਾਂ
ਇਹ ਬਿਲ ਦੂਰਸੰਚਾਰ ਗਾਹਕਾਂ ਦੀ ਰਾਖੀ ਕਰੇਗਾ ਅਤੇ ਕੋਈ ਵੀ ਧੋਖਾਧੜੀ ਰਾਹੀਂ ਸਿਮ ਹਾਸਲ ਨਹੀਂ ਕਰ ਸਕੇਗਾ।