ਰਾਸ਼ਟਰੀ
Coronavirus : ਮੁੜ ਟੈਂਸ਼ਨ ਵਧਾ ਰਿਹਾ ਹੈ ਕੋਰੋਨਾ, ਮਰੀਜ਼ਾਂ ਦੀ ਗਿਣਤੀ 1970 ਤੱਕ ਪਹੁੰਚੀ
Coronavirus: ਕੋਰੋਨਾ ਸੰਕਰਮਣ ਨੂੰ ਲੈ ਕੇ ਅੱਜ ਸੂਬਿਆਂ ਨਾਲ ਸਮੀਖਿਆ ਮੀਟਿੰਗ ਕਰਨਗੇ ਕੇਂਦਰੀ ਸਿਹਤ ਮੰਤਰੀ
ਵਿਰੋਧੀ ਧਿਰ ਦਾ ਟੀਚਾ ਸਾਡੀ ਸਰਕਾਰ ਨੂੰ ਉਖਾੜ ਸੁਟਣਾ ਹੈ, ਸਾਡੀ ਸਰਕਾਰ ਦਾ ਟੀਚਾ ਦੇਸ਼ ਦਾ ਰੌਸ਼ਨ ਭਵਿੱਖ : PM ਮੋਦੀ
ਕਿਹਾ, ਅਪਣੇ ਵਤੀਰੇ ਕਾਰਨ 2024 ’ਚ ਹੋਰ ਵੀ ਘੱਟ ਗਿਣਤੀ ਨਾਲ ਵਿਰੋਧੀ ਧਿਰ ’ਚ ਹੀ ਰਹਿਣਗੀਆਂ ਵਿਰੋਧੀ ਪਾਰਟੀਆਂ : ਮੋਦੀ
ਮੋਦੀ ਨੇ ਨੇਤਨਯਾਹੂ ਨਾਲ ਕੀਤੀ ਗੱਲਬਾਤ, ਹਮਾਸ ਨਾਲ ਵਿਵਾਦ ਨੂੰ ਕੂਟਨੀਤੀ ਰਾਹੀਂ ਸੁਲਝਾਉਣ ਦੀ ਜ਼ਰੂਰਤ ਨੂੰ ਦੁਹਰਾਇਆ
ਦੋਹਾਂ ਨੇਤਾਵਾਂ ਨੇ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਸਾਂਝੀਆਂ ਕੀਤੀਆਂ
ਸੰਸਦ ਸੁਰੱਖਿਆ ’ਚ ਸੰਨ੍ਹ ਮਾਮਲਾ : ਦਿੱਲੀ ਪੁਲਿਸ ਨੇ ਪਛਮੀ ਬੰਗਾਲ ’ਚ ਝਾਅ ਦੇ ਟਿਕਾਣਿਆਂ ’ਤੇ ਛਾਪੇ ਮਾਰੇ
ਭਗਤ ਸਿੰਘ ਚੰਦਰਸ਼ੇਖਰ ਆਜ਼ਾਦ ਦੇ ਨਾਂ ’ਤੇ 6 ਵਟਸਐਪ ਗਰੁੱਪਾਂ ਦਾ ਹਿੱਸਾ ਸਨ ਮੁਲਜ਼ਮ
Coal: ਭਾਰਤ ਵਿਕਸਤ ਦੇਸ਼ ਬਣਨ ਤਕ ਕੋਲਾ ਅਧਾਰਤ ਬਿਜਲੀ ’ਤੇ ਨਿਰਭਰ ਰਹੇਗਾ: ਯਾਦਵ
ਕਿਹਾ, ਭਾਰਤ ਨੇ ਪਥਰਾਟ ਬਾਲਣ ਦੀ ਵਰਤੋਂ ਬੰਦ ਕਰਨ ਬਾਰੇ ਵਿਕਸਤ ਦੇਸ਼ਾਂ ਦੇ ਦਬਾਅ ਦਾ ਵਿਰੋਧ ਕੀਤਾ
ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਨੇ ਉਤਾਰੀ ਸਪੀਕਰ ਅਤੇ ਚੇਅਰਮੈਨ ਦੀ ਨਕਲ, ਰਾਹੁਲ ਗਾਂਧੀ ਨੇ ਬਣਾਈ ਵੀਡੀਓ
ਰਾਜ ਸਭਾ ਦੇ ਚੇਅਰਮੈਨ ਤੇ ਲੋਕ ਸਭਾ ਸਪੀਕਰ ਦੀ ਨਕਲ ਕਰਨਾ ਅਸਵੀਕਾਰਯੋਗ: ਧਨਖੜ
Chandigarh Metro: ਟ੍ਰਾਈਸਿਟੀ ਵਿਚ ਮੈਟਰੋ ਦੇ ਪਹਿਲੇ ਪੜਾਅ ਦਾ ਰੂਟ ਤੈਅ; 91 ਕਿਲੋਮੀਟਰ ਤਕ ਚੱਲੇਗੀ ਟਰੇਨ
ਯੂਐਮਟੀਏ ਦੀ ਮੀਟਿੰਗ ਵਿਚ ਰੇਲਵੇ ਡਿਪੂ ਲਈ ਜਗ੍ਹਾ ਦੀ ਚੋਣ ਕਰਨ ਦੀਆਂ ਹਦਾਇਤਾਂ ਵੀ ਦਿਤੀਆਂ ਗਈਆਂ।
Opposition MPs suspended: ਲੋਕ ਸਭਾ ਵਿਚ 49 ਹੋਰ ਵਿਰੋਧੀ MPs ਮੁਅੱਤਲ; ਰਵਨੀਤ ਬਿੱਟੂ ਅਤੇ ਮਨੀਸ਼ ਤਿਵਾੜੀ ਵਿਰੁਧ ਵੀ ਹੋਈ ਕਾਰਵਾਈ
ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਦੇ ਇਲਜ਼ਾਮ
Habibullah: ਮਾਰਿਆ ਗਿਆ ਹਾਫਿਜ਼ ਸਈਦ ਦਾ ਸੱਜਾ ਹੱਥ ਹਬੀਬੁੱਲਾ, ਹੋਇਆ ਕਤਲ!, ਜਾਣੋ ਕੁੰਡਲੀ?
ਦੱਸਿਆ ਜਾ ਰਿਹਾ ਹੈ ਕਿ ਅਤਿਵਾਦੀ ਹਬੀਬੁੱਲਾ ਪੁਲਵਾਮਾ ਅਤੇ ਉੜੀ ਹਮਲਿਆਂ 'ਚ ਸ਼ਾਮਲ ਸੀ
Revenue of states: 3 ਸਾਲਾਂ 'ਚ ਸੂਬਿਆਂ ਦੀ ਸ਼ਰਾਬ ਤੋਂ ਆਮਦਨ 40% ਵਧੀ; ਪੈਟਰੋਲ ਤੇ ਡੀਜ਼ਲ 'ਤੇ ਵੈਟ ਨਾਲੋਂ ਸ਼ਰਾਬ ਜ਼ਰੀਏ ਹੋ ਰਹੀ ਵੱਧ ਕਮਾਈ
ਰੀਪੋਰਟ ਅਨੁਸਾਰ ਯੂਪੀ, ਪੰਜਾਬ ਅਤੇ ਪੱਛਮ ਬੰਗਾਲ ਦੀਆਂ ਸਰਕਾਰਾਂ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਨਾਲੋਂ ਸ਼ਰਾਬ ਤੋਂ ਵੱਧ ਕਮਾਈ ਕਰ ਰਹੀਆਂ ਹਨ।