ਰਾਸ਼ਟਰੀ
S. Jaishankar: 'ਅਮਰੀਕਾ ਅਤੇ ਕੈਨੇਡਾ ਦੇ ਮੁੱਦੇ ਇੱਕੋ ਜਿਹੇ ਨਹੀਂ', ਗਰਮਖਿਆਲੀਆਂ ਦੇ ਮੁੱਦੇ 'ਤੇ ਬੋਲੇ ਵਿਦੇਸ਼ ਮੰਤਰੀ
S. Jaishankar: ''ਕੋਈ ਦੇਸ਼ ਚਿੰਤਾ ਦਾ ਆਧਾਰ ਦਿੰਦਾ ਹੈ, ਤਾਂ ਅਸੀਂ ਇਸ 'ਤੇ ਵਿਚਾਰ ਕਰਨ ਲਈ ਤਿਆਰ ਹਾਂ''
Haryana Accident News: ਚੜ੍ਹਦੀ ਸਵੇਰ ਵਾਪਰਿਆ ਹਾਦਸਾ, ਤਿੰਨ ਦੋਸਤਾਂ ਦੀ ਇਕੱਠਿਆਂ ਹੋਈ ਮੌਤ
Haryana Accident News: ਟਰੱਕ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Delhi News: ਦਿੱਲੀ ਤੋਂ ਹਵਾਈ ਅੱਡੇ 'ਤੇ ਯਾਤਰੀ ਕੋਲੋਂ 2.78 ਕਰੋੜ ਦਾ ਸੋਨਾ ਬਰਾਮਦ
Delhi News: ਯਾਤਰੀ ਕੋਲੋਂ 4,684 ਗ੍ਰਾਮ ਵਜ਼ਨ ਦੀਆਂ 12 ਸੋਨੇ ਦੀਆਂ ਚੇਨਾਂ ਜ਼ਬਤ
Libya: ਲੀਬੀਆ 'ਚ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 61 ਲੋਕਾਂ ਦੀ ਮੌਤ ਦਾ ਖਦਸ਼ਾ
ਇਸ ਕਿਸ਼ਤੀ ਵਿਚ ਔਰਤਾਂ ਅਤੇ ਬੱਚਿਆਂ ਸਮੇਤ 80 ਤੋਂ ਵੱਧ ਲੋਕ ਸਵਾਰ ਸਨ
Raghuram Rajan: RBI ਦੇ ਸਾਬਕਾ ਗਵਰਨਰ ਨੇ 1984 ਸਿੱਖ ਨਸਲਕੁਸ਼ੀਂ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
ਉਨ੍ਹਾਂ ਦੀ ਟਿੱਪਣੀ ਹਿੰਸਾ 'ਚ ਕਾਂਗਰਸ ਪਾਰਟੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੀ ਹੈ, ਜੋ ਉਨ੍ਹਾਂ ਦੇ ਮੁਲਾਂਕਣ 'ਚ ਇਕ ਸੰਭਾਵੀ ਅੰਧ ਬਿੰਦੂ ਨੂੰ ਉਜਾਗਰ ਕਰਦੇ ਹਨ
Una Fire: ਝੁੱਗੀ 'ਚ ਲੱਗੀ ਭਿਆਨਕ ਅੱਗ, ਪੁੱਤ, ਧੀ ਸਮੇਤ ਜ਼ਿੰਦਾ ਸੜੀ ਮਾਂ
Una Fire: ਪਤੀ ਦੀ ਹਾਲਤ ਨਾਜ਼ੁਕ
Surat Diamond Bourse ਨਵੇਂ ਭਾਰਤ ਦੀ ਤਾਕਤ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ ਮੋਦੀ
ਸੂਰਤ ਦਾ ਹੀਰਾ ਉਦਯੋਗ ਅੱਠ ਲੱਖ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਿਹਾ ਹੈ ਅਤੇ ਨਵਾਂ ਕਾਰੋਬਾਰ ਡੇਢ ਲੱਖ ਹੋਰ ਨੌਕਰੀਆਂ ਪੈਦਾ ਕਰੇਗਾ
Parliament Security Breach: ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਬਹੁਤ ਗੰਭੀਰ ਮਾਮਲਾ : PM ਮੋਦੀ
ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ
Gujarat High Court: ''ਮਹੀਨੇ 'ਚ 2 ਦਿਨ ਮਿਲਦੀ ਪਤਨੀ'', ਪਤੀ ਨੇ ਕੋਰਟ 'ਚ ਕੀਤਾ ਕੇਸ, ਪਤਨੀ ਨੇ ਕਿਹਾ- 2 ਦਿਨ ਕਾਫੀ ਨਹੀਂ?
Gujarat High Court: ਪਤੀ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਉਸ ਦੀ ਪਤਨੀ ਹਰ ਰੋਜ਼ ਉਸ ਨਾਲ ਨਹੀਂ ਰਹਿੰਦੀ
Uttar Pradesh News: ਟਰੱਕ ਨੇ ਢਾਬੇ 'ਤੇ ਸੁੱਤੇ ਹੋਏ ਲੋਕਾਂ ਨੂੰ ਕੁਚਲਿਆ, ਤਿੰਨ ਦੀ ਹੋਈ ਦਰਦਨਾਕ ਮੌਤ
Uttar Pradesh News: 3 ਲੋਕ ਹੋਏ ਗੰਭੀਰ ਜ਼ਖ਼ਮੀ