ਰਾਸ਼ਟਰੀ
Chandigarh Gazetted Holiday List 2024: ਚੰਡੀਗੜ੍ਹ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ, ਵੇਖੋ ਲਿਸਟ
Chandigarh Gazetted Holiday List 2024: ਸਾਲ 2023 ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ
Rahul Gandhi: ਅਮਿਤ ਸ਼ਾਹ ਵਿਰੁਧ ਟਿਪਣੀ ਨੂੰ ਲੈ ਕੇ ਰਾਹੁਲ ਗਾਂਧੀ 6 ਜਨਵਰੀ ਨੂੰ ਤਲਬ
ਭਾਜਪਾ ਨੇਤਾ ਵਿਜੇ ਮਿਸ਼ਰਾ ਨੇ 2018 ’ਚ ਰਾਹੁਲ ਗਾਂਧੀ ਵਿਰੁਧ ਮੁਕੱਦਮਾ ਦਾਇਰ ਕੀਤਾ ਸੀ
ਸੰਸਦ ਦੀ ਸੁਰੱਖਿਆ ’ਚ ਸੰਨ੍ਹ ਮਾਮਲੇ ਹੇਠ ਛੇਵੀਂ ਗ੍ਰਿਫਤਾਰੀ, ਅਦਾਲਤ ਨੇ 7 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜਿਆ
ਮਹੇਸ਼ ਕੁਮਾਵਤ ਪਿਛਲੇ ਦੋ ਸਾਲਾਂ ਤੋਂ ਸਾਜ਼ਸ਼ ਰਚਣ ਵਾਲੇ ਹੋਰ ਮੁਲਜ਼ਮਾਂ ਦੇ ਸੰਪਰਕ ’ਚ ਸੀ : ਦਿੱਲੀ ਪੁਲਿਸ
PM Modi: ਜਦੋਂ ਸਾਰਿਆਂ ਤੋਂ ਉਮੀਦ ਖ਼ਤਮ ਹੋ ਜਾਂਦੀ ਹੈ ਤਾਂ ‘ਮੋਦੀ ਦੀ ਗਾਰੰਟੀ’ ਸ਼ੁਰੂ ਹੁੰਦੀ ਹੈ: ਪ੍ਰਧਾਨ ਮੰਤਰੀ ਮੋਦੀ
ਪੰਜ ਸੂਬਿਆਂ ’ਚ ‘ਵਿਕਾਸ ਭਾਰਤ ਸੰਕਲਪ ਯਾਤਰਾ’ ਦੀ ਸ਼ੁਰੂਆਤ ਕੀਤੀ
PM Modi: ਪ੍ਰਧਾਨ ਮੰਤਰੀ ਨੇ ਓਮਾਨ ਦੇ ਸੁਲਤਾਨ ਨਾਲ ‘ਸਾਰਥਕ’ ਗੱਲਬਾਤ ਕੀਤੀ
ਅਜਿਹੀ ਜਾਣਕਾਰੀ ਹੈ ਕਿ ਇਜ਼ਰਾਈਲ-ਹਮਾਸ ਸੰਘਰਸ਼ ਤੋਂ ਪੈਦਾ ਹੋਈ ਸਥਿਤੀ ’ਤੇ ਵੀ ਚਰਚਾ ਕੀਤੀ ਗਈ।
Nirbhaya case: ਦਿੱਲੀ ਨਿਰਭੈ ਸਮੂਹਕ ਜਬਰ ਜਨਾਹ ਅਤੇ ਕਤਲ ਕੇਸ ਦੀ 11ਵੀਂ ਬਰਸੀ
ਭਾਰਤ ’ਚ ਬੇਟੀਆਂ ਅਤੇ ਔਰਤਾਂ ਅਜੇ ਵੀ ਸੁਰੱਖਿਅਤ ਨਹੀਂ ਹਨ : ਨਿਰਭੈ ਦੇ ਪਿਤਾ
India: ਭਾਰਤ ਅਤੇ ਓਮਾਨ ਨੇ ਸਬੰਧਾਂ ਦੇ ਵਿਸਥਾਰ ਲਈ ਦ੍ਰਿਸ਼ਟੀ ਪੱਤਰ ਤਿਆਰ ਕੀਤਾ
ਮੋਦੀ ਅਤੇ ਤਾਰਿਕ ਨੇ ਹਮਾਸ-ਇਜ਼ਰਾਈਲ ਸੰਘਰਸ਼ ਤੋਂ ਪੈਦਾ ਹੋਈ ਸਥਿਤੀ ਅਤੇ ਅਤਿਵਾਦ ਦੀ ਚੁਨੌਤੀ ਅਤੇ ਫਲਸਤੀਨ ਮੁੱਦੇ ਦੇ ਦੋ-ਰਾਜ ਹੱਲ ਦੀਆਂ ਕੋਸ਼ਿਸ਼ਾਂ ’ਤੇ ਵੀ ਚਰਚਾ ਕੀਤੀ
Parliament security Breach : ਵਿਜੇਵਰਗੀਆ ਨੇ ਕਿਹਾ- ਵਿਰੋਧੀ ਧਿਰ ਨੇ ਛੋਟੀ ਜਿਹੀ ਗੱਲ ਨੂੰ ਬਹੁਤ ਵੱਡਾ ਬਣਾ ਦਿੱਤਾ
ਕਾਂਗਰਸ ਦੇ ਇੱਕ ਸੰਸਦ ਮੈਂਬਰ ਨਾਲ ਕਥਿਤ ਤੌਰ 'ਤੇ ਜੁੜੇ ਸਥਾਨਾਂ ਤੋਂ ਲਗਭਗ 400 ਕਰੋੜ ਰੁਪਏ ਦੀ 'ਬੇਨਾਮੀ' ਜਾਇਦਾਦ ਦੀ ਬਰਾਮਦਗੀ ਦੇ ਮੁੱਦੇ ਨੂੰ ਦਬਾਇਆ ਜਾ ਸਕੇ।
Parliament security breach: ਦਿੱਲੀ ਦੀ ਅਦਾਲਤ ਨੇ ਮਹੇਸ਼ ਕੁਮਾਵਤ ਨੂੰ 7 ਦਿਨ ਦੀ ਪੁਲਿਸ ਹਿਰਾਸਤ 'ਚ ਭੇਜਿਆ
ਸਰਕਾਰੀ ਵਕੀਲ ਨੇ ਇਹ ਵੀ ਦੋਸ਼ ਲਾਇਆ ਕਿ ਕੁਮਾਵਤ ਦੇਸ਼ ਵਿਚ ਅਰਾਜਕਤਾ ਫੈਲਾਉਣ ਦੀ ਸਾਜ਼ਸ਼ ਵਿਚ ਸ਼ਾਮਲ ਸੀ
ਭਾਰਤ ਵਿਚ ਬਾਲ ਵਿਆਹ ਨੂੰ ਖ਼ਤਮ ਕਰਨ ਲਈ ਹੋਈ ਪ੍ਰਗਤੀ ਰੁਕੀ: ਅਧਿਐਨ
ਖੋਜਕਰਤਾਵਾਂ ਨੇ ਆਪਣੇ ਅਧਿਐਨ 'ਚ ਕਿਹਾ ਕਿ 2016 ਤੋਂ 2021 ਦਰਮਿਆਨ ਕੁਝ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਬਾਲ ਵਿਆਹ ਦੀ ਪ੍ਰਥਾ ਵੀ ਆਮ ਹੋ ਗਈ ਸੀ