ਰਾਸ਼ਟਰੀ
Allegations of plot to kill Pannu : ਅਮਰੀਕਾ ’ਚ ਪੰਨੂੰ ਨੂੰ ਮਾਰਨ ਦੀ ਸਾਜ਼ਸ਼ ਦੇ ਦੋਸ਼ਾਂ ਦੀ ਜਾਂਚ ਲਈ ਭਾਰਤ ਨੇ ਕਮੇਟੀ ਬਣਾਈ
ਅਮਰੀਕਾ ਨੇ ਸੰਗਠਤ ਅਪਰਾਧੀਆਂ, ਬੰਦੂਕਧਾਰੀਆਂ, ਅਤਿਵਾਦੀਆਂ ਅਤੇ ਹੋਰਾਂ ਵਿਚਾਲੇ ਗਠਜੋੜ ਨਾਲ ਜੁੜੀ ਕੁਝ ਜਾਣਕਾਰੀ ਸਾਂਝੀ ਕੀਤੀ
Gujarat High Court: ਅਜ਼ਾਨ ਲਈ ਲਾਊਡਸਪੀਕਰ ਦੀ ਵਰਤੋਂ 'ਤੇ ਪਾਬੰਦੀ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ
ਗੁਜਰਾਤ ਹਾਈ ਕੋਰਟ ਨੇ ਕਿਹਾ, “ਮੰਦਰ ਵਿਚ ਵੀ ਸਵੇਰ ਦੀ ਆਰਤੀ ਢੋਲ ਅਤੇ ਸੰਗੀਤ ਨਾਲ 3 ਵਜੇ ਸ਼ੁਰੂ ਹੁੰਦੀ ਹੈ। ਇਸ ਦੀ ਆਵਾਜ਼ ਬਾਹਰ ਨਹੀਂ ਜਾਂਦੀ?”
Terror Funding News: ਅਤਿਵਾਦ ਫੰਡਿੰਗ ’ਤੇ ਲੱਗੇਗੀ ਲਗਾਮ; 24 ਘੰਟਿਆਂ ਦੇ ਅੰਦਰ ਫ੍ਰੀਜ਼ ਹੋਵੇਗੀ ਜਾਇਦਾਦ
ਸਰਕਾਰ ਨੇ ਇਸ ਸਬੰਧੀ ਰੈਗੂਲੇਟਰਾਂ ਅਤੇ ਜਾਂਚ ਏਜੰਸੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
Uttarkashi Tunnel Rescue: ਸੁਰੰਗ ’ਚੋਂ ਬਾਹਰ ਆਏ ਮਜ਼ਦੂਰਾਂ ਦੇ ਪਰਿਵਾਰ ਹੋਏ ਭਾਵੁਕ; ਪਟਾਕੇ ਚਲਾ ਕੇ ਅਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ
Uttarkashi Safe Evacuation: ਦੀਵਾਲੀ ਵਾਲੇ ਦਿਨ ਤੋਂ ਉੱਤਰਕਾਸ਼ੀ ਦੀ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜ਼ਦੂਰ 17ਵੇਂ ਦਿਨ ਬਾਹਰ ਆ ਗਏ ਹਨ।
Delhi's air quality: ਹਵਾ ਗੁਣਵੱਤਾ ਵਿਚ ਸੁਧਾਰ ਤੋਂ ਬਾਅਦ ਦਿੱਲੀ-ਐਨਸੀਆਰ ਵਿਚ ਹਟਾਈਆਂ ਪੜਾਅ 3 ਦੀਆਂ ਪਾਬੰਦੀਆਂ
ਸੀਕੇਕਿਊਐਮ ਨੇ ਗੈਰ-ਜ਼ਰੂਰੀ ਉਸਾਰੀ ਦੇ ਕੰਮ, ਪੱਥਰ ਤੋੜਨ ਅਤੇ ਮਾਈਨਿੰਗ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੰਦੇ ਹੋਏ ਪੜਾਅ ਤਿੰਨ ਪਾਬੰਦੀਆਂ ਲਗਾਈਆਂ ਸਨ।
Supreme Court: ਪੰਜਾਬ ਵਿਚ ਨਸ਼ਿਆਂ ਦੇ ਮਾਮਲਿਆਂ ’ਚ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਵੱਡੀ ਸਮੱਸਿਆ: ਸੁਪਰੀਮ ਕੋਰਟ
ਬਰਖਾਸਤ AIG ਰਾਜਜੀਤ ਹੁੰਦਲ ਦੀ ਜ਼ਮਾਨਤ ਪਟੀਸ਼ਨ ਖਾਰਜ
Chandigarh News: ਚੰਡੀਗੜ੍ਹ ਦੇ ਅਭਿਸ਼ੇਕ ਵਿਜ ਹਤਿਆ ਮਾਮਲੇ ਵਿਚ 2 ਮੁਲਜ਼ਮ ਕਾਬੂ; ਸ਼ਰਾਬ ਪੀਣ ਮਗਰੋਂ ਹੋਈ ਸੀ ਬਹਿਸ
ਦੋਵਾਂ ਮੁਲਜ਼ਮਾਂ ਨੇ ਪੁਲਿਸ ਪੁਛਗਿਛ ਦੌਰਾਨ ਅਪਣਾ ਜੁਰਮ ਕਬੂਲ ਕਰ ਲਿਆ ਹੈ।
Uttarakhand Tunnel Rescue: ਸਿਲਕੀਆਰਾ ’ਚ 17 ਦਿਨਾਂ ਬਾਅਦ ਕਾਮਯਾਬੀ, ਸੁਰੰਗ ’ਚ ਫਸੇ ਸਾਰੇ ਮਜ਼ਦੂਰ ਸੁੱਖ-ਸਾਂਦ ਬਾਹਰ ਨਿਕਲੇ
17 ਦਿਨਾਂ ਬਾਅਦ ਖੁਲ੍ਹੀ ਹਵਾ ’ਚ ਸਾਹ ਲੈਣ ਦਾ ਮੌਕਾ ਮਿਲਿਆ
Agniveer Trainee Suicide: ਭਾਰਤੀ ਫ਼ੌਜ ’ਚ ਸਿਖਾਂਦਰੂ ‘ਅਗਨੀਵੀਰ’ ਨੇ ਖ਼ੁਦਕੁਸ਼ੀ ਕੀਤੀ
ਕੇਰਲ ਦੀ ਰਹਿਣ ਵਾਲੀ ਕੁੜੀ ਪਛਮੀ ਉਪਨਗਰ ਮਲਾਡ ’ਚ ਮਾਲਵਾਨੀ ਇਲਾਕੇ ’ਚ ‘ਆਈ.ਐੱਨ.ਐੱਸ. ਹਮਲਾ’ ’ਚ ਸਿਖਲਾਈ ਲੈ ਰਹੀ ਸੀ
Supreme Court News: ‘ਏਨੀ ਤੰਗ ਮਾਨਸਿਕਤਾ ਨਾ ਰੱਖੋ’, ਭਾਰਤ ’ਚ ਪਾਕਿ ਕਲਾਕਾਰਾਂ ਦੇ ਕੰਮ ਕਰਨ ’ਤੇ ਪਾਬੰਦੀ ਦੀ ਅਪੀਲ ਖ਼ਾਰਜ
ਦੇਸ਼ ਭਗਤ ਬਣਨ ਲਈ ਕਿਸੇ ਨੂੰ ਵਿਦੇਸ਼ਾਂ, ਖਾਸ ਕਰ ਕੇ ਗੁਆਂਢੀ ਦੇਸ਼ ਦੇ ਲੋਕਾਂ ਪ੍ਰਤੀ ਦੁਸ਼ਮਣੀ ਵਾਲਾ ਵਿਵਹਾਰ ਕਰਨ ਦੀ ਜ਼ਰੂਰਤ ਨਹੀਂ ਹੈ : ਸੁਪਰੀਮ ਕੋਰਟ