ਰਾਸ਼ਟਰੀ
Uttarkashi Tunnel Collapse Updates : ਪ੍ਰਧਾਨ ਮੰਤਰੀ ਮੋਦੀ ਨੇ ਬਚਾਅ ਕਾਰਜਾਂ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ
ਕਿਹਾ, ਵਰਕਰਾਂ ਦਾ ਮਨੋਬਲ ਬਣਾਏ ਰੱਖਣ ਦੀ ਲੋੜ ਹੈ
Punjabi News: ਪਾਸਪੋਰਟ ਦੇਣ ਵਿਚ ਦੇਰੀ ਕਾਰਨ ਪਾਸਪੋਰਟ ਦਫ਼ਤਰ ਨੂੰ 10 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ ਹੁਕਮ
ਇਸ ਤੋਂ ਇਲਾਵਾ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਵੀ ਅਦਾ ਕਰਨੇ ਪੈਣਗੇ।
Bihar Firing: ਇਕੋ ਪ੍ਰਵਾਰ ਦੇ 6 ਲੋਕਾਂ ’ਤੇ ਹੋਈ ਫਾਇਰਿੰਗ; 2 ਭਰਾਵਾਂ ਅਤੇ ਇਕ ਭੈਣ ਨੇ ਤੋੜਿਆ ਦਮ
ਪ੍ਰੇਮ ਸਬੰਧਾਂ ਦੇ ਚਲਦਿਆਂ ਦਿਤਾ ਵਾਰਦਾਤ ਨੂੰ ਅੰਜਾਮ
Uttarkashi Tunnel Collapse Updates: ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਨੌਵੇਂ ਦਿਨ ਵੀ ਜਾਰੀ
ਉੱਤਰਾਖੰਡ ਦੇ ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਬਚਾਅ ਟੀਮ ਸੁਰੰਗ ਦੇ ਅੰਦਰ ਰੋਬੋਟ ਭੇਜਣ ਦੀ ਯੋਜਨਾ ਬਣਾ ਰਹੀ ਹੈ
Delhi Air Pollution: ਦਿੱਲੀ ਵਿਚ ਮੁੜ ਵਧਿਆ ਹਵਾ ਪ੍ਰਦੂਸ਼ਣ ਦਾ ਪੱਧਰ; ਅੱਜ ਤੋਂ ਖੁੱਲ੍ਹਣਗੇ ਸਕੂਲ ਅਤੇ ਕਾਲਜ
ਰਾਸ਼ਟਰੀ ਰਾਜਧਾਨੀ 'ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸੋਮਵਾਰ ਸਵੇਰੇ 8 ਵਜੇ 338 ਸੀ, ਜੋ ਐਤਵਾਰ ਸ਼ਾਮ 4 ਵਜੇ 301 ਦਰਜ ਕੀਤਾ ਗਿਆ।
Mega Dog Show: ਦੋ ਰੋਜ਼ਾ ਮੈਗਾ ਡੌਗ ਸ਼ੋਅ ਸਫਲਤਾਪੂਰਵਕ ਸਮਾਪਤ; 50 ਤੋਂ ਵੱਧ ਨਸਲਾਂ ਦੇ 300 ਕੁੱਤਿਆਂ ਨੇ ਲਿਆ ਭਾਗ
ਜਰਮਨ ਸ਼ੈਫਰਡ ਹਲਕ ਨੇ ਜਿੱਤਿਆ ਬੈਸਟ ਡੌਗ ਦਾ ਖਿਤਾਬ
Earthquake today: ਮਹਾਰਾਸ਼ਟਰ ਦੇ ਹਿੰਗੋਲੀ 'ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ ਰਹੀ 3.5
ਐਨਸੀਐਸ ਦੇ ਅਨੁਸਾਰ, ਭੂਚਾਲ ਅੱਜ ਸਵੇਰੇ 5.09 ਵਜੇ 5 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
UFO seen in Manipur : ਮਨੀਪੁਰ ’ਚ ‘ਯੂ.ਐਫ਼.ਓ.’ ਦਿਸਣ ਕਾਰਨ ਹਵਾਈ ਸੇਵਾਵਾਂ ਪ੍ਰਭਾਵਤ
ਦੋ ਉਡਾਣਾਂ ਦਾ ਰਾਹ ਮੋੜ ਦਿਤਾ ਗਿਆ ਅਤੇ ਤਿੰਨ ਹੋਰ ਦੇਰੀ ਨਾਲ ਚਲੀਆਂ
Air Show In IND vs AUS Final: ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨਾਲ ਗੂੰਜਿਆ ਨਰਿੰਦਰ ਮੋਦੀ ਸਟੇਡੀਅਮ
Air Show In IND vs AUS Final: ਹਵਾਈ ਸੈਨਾ ਦੇ ਇਹ ਜਹਾਜ਼ ਅਹਿਮਦਾਬਾਦ ਦੇ ਅਸਮਾਨ ਵਿੱਚ 15 ਮਿੰਟ ਤੱਕ ਸਟੰਟ ਕਰਦੇ ਰਹੇ
Tunnel accident : ਸੁਰੰਗ ਹਾਦਸੇ ਦਾ ਅੱਠਵਾਂ ਦਿਨ, ਜਾਣੋ ਸੁਰੰਗ ਅੰਦਰ ਫਸੇ ਮਜ਼ਦੂਰਾਂ ਦੀ ਮੌਜੂਦਾ ਸਥਿਤੀ
ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਘਟਨਾ ਵਾਲੀ ਥਾਂ ਦਾ ਦੌਰਾ, ਕਿਹਾ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣਾ ਸਭ ਤੋਂ ਵੱਡੀ ਪਹਿਲ