ਰਾਸ਼ਟਰੀ
Earthquake in Ladakh: ਜੰਮੂ-ਕਸ਼ਮੀਰ ਦੇ ਲੱਦਾਖ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਅਧਿਕਾਰੀਆਂ ਨੇ ਦਸਿਆ ਕਿ ਦੋਵਾਂ ਭੂਚਾਲਾਂ ਦਾ ਕੇਂਦਰ ਲੱਦਾਖ ਦੇ ਲੇਹ ਜ਼ਿਲ੍ਹੇ ਅਤੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਸੀ।
Suicide Case: ਫ਼ੋਨ ਦੇਖਣ ਤੋਂ ਰੋਕਣ ’ਤੇ 12ਵੀਂ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਐਤਵਾਰ ਸਵੇਰੇ ਪਿੰਡ ਵਾਸੀਆਂ ਨੇ ਲਾਸ਼ ਦੇਖ ਕੇ ਰੌਲਾ ਪਾਇਆ
Himachal Pradesh: ਹਿਮਾਚਲ ਪ੍ਰਦੇਸ਼ ’ਚ ਵਾਪਰਿਆ ਭਿਆਨਕ ਕਾਰ ਹਾਦਸਾ, 3 ਲੋਕਾਂ ਦੀ ਮੌਤ
ਨੌਜਵਾਨ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਪੁਲਿਸ ਸੁਪਰਡੈਂਟ ਮਯੰਕ ਚੌਧਰੀ ਨੇ ਦਸਿਆ ਕਿ ਪੁਲਿਸ ਦੀ ਟੀਮ ਸੂਚਨਾ ਮਿਲਣ ਦੇ ਬਾਅਦ ਮੌਕੇ ’ਤੇ ਪਹੁੰਚੀ।
ਮਨੁੱਖੀ ਤਸਕਰੀ ਦਾ ਮਾਮਲਾ : ਫ਼ਰਾਂਸ ’ਚ ਰੋਕੇ ਗਏ 303 ਯਾਤਰੀਆਂ ਨੂੰ ਲੈ ਕੇ ਮੁੰਬਈ ਹਵਾਈ ਅੱਡੇ ਉਤਰੇਗਾ ਜਹਾਜ਼
ਜਹਾਜ਼ ਨੂੰ ਫਰਾਂਸ ਦੇ ਵੈਟਰੀ ਹਵਾਈ ਅੱਡੇ ’ਤੇ ਰੋਕ ਕੇ ਰਖਿਆ ਗਿਆ ਸੀ।
Madhya Pradesh Cabinet Expansion: ਰਾਜਪਾਲ ਨੇ ਮੱਧ ਪ੍ਰਦੇਸ ਦੇ 28 ਮੰਤਰੀਆਂ ਨੂੰ ਸਹੁੰ ਚੁਕਾਈ
ਅਧਿਕਾਰੀ ਨੇ ਦਸਿਆ ਕਿ 28 ਮੰਤਰੀਆਂ ਵਿਚੋਂ 18 ਕੈਬਨਿਟ ਰੈਂਕ ਦੇ, ਛੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਚਾਰ ਰਾਜ ਮੰਤਰੀ ਹਨ।
ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਹਥਿਆਰ ਵਜੋਂ ਵਰਤ ਰਹੀ ਹੈ ਸੱਤਾਧਾਰੀ ਪਾਰਟੀ : ਖੜਗੇ
ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ “ਰਾਜ ਸਭਾ ਦੇ ਚੇਅਰਮੈਨ ਵਜੋਂ ਨਿਰਪੱਖਤਾ ਅਤੇ ਤੱਟਸਥਤਾ ਨਾਲ” ਵਿਰੋਧੀ ਧਿਰ ਦੀ ਚਿੰਤਾਵਾਂ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ।
ਕ੍ਰਿਸਮਸ ਮਨਾਉਂਦੇ ਸਮੇਂ ਦੇਸ਼ ਦੀ ਰਖਿਆ ਲਈ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਨੂੰ ਨਾ ਭੁੱਲੋ : CJI ਚੰਦਰਚੂੜ
ਅਸੀਂ ਸਭ ਕੁੱਝ ਕੁਰਬਾਨ ਕਰ ਦੇਵਾਂਗੇ ਭਾਵੇਂ ਇਹ ਸਾਡੀਆਂ ਜਾਨਾਂ ਦਾ ਮਾਮਲਾ ਹੋਵੇ ਕਿਉਂਕਿ ਸਾਡੇ ਹਥਿਆਰਬੰਦ ਬਲਾਂ ਦੇ ਬਹੁਤ ਸਾਰੇ ਲੋਕ ਰਾਸ਼ਟਰ ਦੀ ਸੇਵਾ ਕਰਦੇ ਹਨ।
Veer Bal Diwas: ਭਾਰਤ ਮੰਡਪਮ ’ਚ ਮਨਾਇਆ ਜਾਵੇਗਾ ਵੀਰ ਬਾਲ ਦਿਵਸ, ਮੋਦੀ ਵੀ ਹੋਣਗੇ ਸ਼ਾਮਲ
‘ਵੀਰ ਬਾਲ ਦਿਵਸ’ ’ਤੇ ਇਕ ਫ਼ਿਲਮ ਵੀ ਦੇਸ਼ ਭਰ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ
Droupadi Murmu: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤੀ ਨਿਆਂ ਸੰਹਿਤਾ ਸਮੇਤ ਤਿੰਨ ਕਾਨੂੰਨਾਂ ਨੂੰ ਦਿਤੀ ਮਨਜ਼ੂਰੀ
ਇਨ੍ਹਾਂ ਬਿੱਲਾਂ ਨੂੰ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਸਰਦ ਰੁੱਤ ਸੈਸ਼ਨ ਦੌਰਾਨ ਪਾਸ ਕੀਤਾ ਗਿਆ ਸੀ
PM Modi: ਕ੍ਰਿਸਮਿਸ ਮੌਕੇ ਬੋਲੇ ਪ੍ਰਧਾਨ ਮੰਤਰੀ ਮੋਦੀ, 'ਈਸਾਈ ਭਾਈਚਾਰੇ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ'
ਉਨ੍ਹਾਂ ਕਿਹਾ ਕਿ ਜਿਥੋਂ ਮੈਂ ਚੋਣ ਲੜਿਆ ਸੀ, ਉਥੇ ਕਾਫ਼ੀ ਗਿਣਤੀ ਵਿਚ ਈਸਾਈ ਰਹਿੰਦੇ ਸਨ।