ਰਾਸ਼ਟਰੀ
Parliament security Breach: ਪੁਲਿਸ ਨੇ ਮੈਟਾ ਤੋਂ ਮੁਲਜ਼ਮਾਂ ਦੇ ਫੇਸਬੁੱਕ ਪੇਜ ਅਤੇ ਖਾਤਿਆਂ ਦਾ ਵੇਰਵਾ ਮੰਗਿਆ
ਦਿੱਲੀ ਪੁਲਿਸ ਨੇ ਜੀਂਦ ’ਚ ਨੀਲਮ ਦੇ ਘਰ ਦੀ ਤਲਾਸ਼ੀ ਲਈ, ਕਈ ਦਸਤਾਵੇਜ਼ ਜ਼ਬਤ ਕੀਤੇ
ਤਾਮਿਲਨਾਡੂ ਦੇ ਦਖਣੀ ਜ਼ਿਲ੍ਹਿਆਂ ’ਚ ਭਾਰੀ ਮੀਂਹ, ਖੇਤ, ਸੜਕਾਂ ਅਤੇ ਰਿਹਾਇਸ਼ੀ ਇਲਾਕੇ ਪਾਣੀ ’ਚ ਡੁੱਬੇ
ਥੂਥੁਕੁਡੀ ’ਚ 24 ਘੰਟਿਆਂ ਦੌਰਾਨ 95 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ
Suspension of Opposition MPs: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਲੋਕਤੰਤਰ ਦਾ ਮਜ਼ਾਕ: ਮਮਤਾ ਬੈਨਰਜੀ
ਉਹ ਸਾਰੇ ਵਿਰੋਧੀ ਮੈਂਬਰਾਂ ਨੂੰ ਸੰਸਦ ਤੋਂ ਮੁਅੱਤਲ ਕਰ ਸਕਦੇ ਹਨ ਅਤੇ ‘ਫਿਰ ਲੋਕਤੰਤਰ ਦਾ ਮਜ਼ਾਕ’ ਉਡਾ ਸਕਦੇ ਹਨ।
Mahua Moitra: ਸਰਕਾਰੀ ਰਿਹਾਇਸ਼ ਤੋਂ ਬੇਦਖ਼ਲ ਕੀਤੇ ਜਾਣ ਵਿਰੁਧ ਅਦਾਲਤ ’ਚ ਮਹੂਆ ਮੋਇਤਰਾ
ਇਸ ਮਾਮਲੇ ਦੀ ਸੁਣਵਾਈ 3 ਜਨਵਰੀ 2024 ਨੂੰ ਹੋਵੇਗੀ।
ਜਬਰ ਜਨਾਹ ਤਾਂ ਜਬਰ ਜਨਾਹ ਹੀ ਹੈ, ਭਾਵੇਂ ਇਹ ਪਤੀ ਵਲੋਂ ਹੀ ਕੀਤਾ ਗਿਆ ਕਿਉਂ ਨਾ ਹੋਵੇ : ਗੁਜਰਾਤ ਹਾਈ ਕੋਰਟ
ਭਾਰਤ ’ਚ ਔਰਤਾਂ ਵਿਰੁਧ ਜਿਨਸੀ ਹਿੰਸਾ ’ਤੇ ਚੁੱਪ ਤੋੜਨ ਦੀ ਜ਼ਰੂਰਤ ਹੈ।
ED summons Arvind Kejriwal: ਆਬਕਾਰੀ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਮੁੜ ਸੰਮਨ; 21 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ
ਇਸ ਤੋਂ ਪਹਿਲਾਂ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ
Earthquake News: ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ; 5.5 ਮਾਪੀ ਗਈ ਤੀਬਰਤਾ
ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
India Parliament: ਅਧੀਰ ਰੰਜਨ ਸਮੇਤ 31 ਸੰਸਦ ਮੈਂਬਰ ਪੂਰੇ ਸੈਸ਼ਨ ਲਈ ਮੁਅੱਤਲ, ਹੁਣ ਤੱਕ ਕੁੱਲ 44 ਸੰਸਦ ਮੈਂਬਰਾਂ 'ਤੇ ਹੋਈ ਕਾਰਵਾਈ
ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੂੰ ਤਖ਼ਤੀਆਂ ਲੈ ਕੇ ਲੋਕ ਸਭਾ ਵਿਚ ਹੰਗਾਮਾ ਕਰਨ ਕਾਰਨ ਮੁਅੱਤਲ ਕੀਤਾ ਗਿਆ।
Corona Virus: ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਕਈ ਸੂਬੇ ਹੋਏ ਅਲਰਟ, ਸਰਕਾਰ ਨੇ ਲੋਕਾਂ ਨੂੰ ਮਾਸਕ ਪਹਿਨਣ ਲਈ ਕਿਹਾ
ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਉਨ੍ਹਾਂ ਨੂੰ ਦਿਲ ਦੀਆਂ ਸਮੱਸਿਆਵਾਂ ਅਤੇ ਹੋਰ ਗੰਭੀਰ ਬਿਮਾਰੀਆਂ ਹਨ, ਉਨ੍ਹਾਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ।