ਰਾਸ਼ਟਰੀ
Chandigarh Electric Vehicle Policy: ਚੰਡੀਗੜ੍ਹ ਪ੍ਰਸ਼ਾਸਨ ਨੇ ਗੁਰਪੁਰਬ ਤਕ ਇਲੈਕਟ੍ਰਿਕ ਵਾਹਨ ਪਾਲਿਸੀ ਤੋਂ ਕੈਪਿੰਗ ਹਟਾਈ
ਹੁਕਮ ਜਾਰੀ ਹੋਣ ਤੋਂ ਬਾਅਦ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਖੁੱਲ੍ਹ ਜਾਵੇਗੀ।
6 died in Haryana News: ਹਰਿਆਣਾ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 6 ਦੀ ਮੌਤ; ਚੁੱਪ-ਚਪੀਤੇ ਕੀਤਾ ਗਿਆ ਸਸਕਾਰ
ਪਿੰਡ ਨੇੜਲੇ ਠੇਕੇ ਤੋਂ ਖਰੀਦੀ ਸੀ ਸ਼ਰਾਬ: ਪ੍ਰਵਾਰਕ ਮੈਂਬਰ
Artificial rain to save Delhi : ਦਿੱਲੀ ਸਰਕਾਰ ਦੀ ਨਕਲੀ ਬਾਰਿਸ਼ ਕਰਨ ਦੀ ਯੋਜਨਾ, ਜਾਣੋ ਕਿੰਝ ਪੈਂਦਾ ਹੈ ਨਕਲੀ ਮੀਂਹ?
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਆਈ.ਆਈ.ਟੀ.-ਕਾਨਪੁਰ ਦੇ ਵਿਗਿਆਨੀਆਂ ਨਾਲ ਬੈਠਕ ਕੀਤੀ
Parliament Winter Session 2023: ਦਸੰਬਰ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋ ਸਕਦਾ ਹੈ ਸੰਸਦ ਦਾ ਸਰਦ ਰੁੱਤ ਇਜਲਾਸ
ਸੰਸਦ ਦਾ ਸਰਦ ਰੁੱਤ ਸੈਸ਼ਨ ਦਸੰਬਰ ਦੇ ਦੂਜੇ ਹਫਤੇ ਸ਼ੁਰੂ ਹੋ ਸਕਦਾ ਹੈ ਅਤੇ ਕ੍ਰਿਸਮਿਸ ਤੋਂ ਪਹਿਲਾਂ ਖਤਮ ਹੋਣ ਦੀ ਸੰਭਾਵਨਾ ਹੈ।
Waiter dragged for 100m with car: 23,000 ਰੁਪਏ ਦੇ ਸ਼ਰਾਬ ਦੇ ਬਿੱਲ ਨੂੰ ਲੈ ਕੇ ਹੰਗਾਮਾ; ਵੇਟਰ ਨੂੰ ਗੱਡੀ ਨਾਲ 100 ਮੀਟਰ ਤਕ ਘਸੀਟਿਆ
ਇਸ ਘਟਨਾ 'ਚ ਵੇਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ
Doctor leaves surgery midway: ਚਾਹ ਨਾ ਮਿਲਣ ’ਤੇ ਗੁੱਸੇ ਵਿਚ ਆਇਆ ਡਾਕਟਰ; ਅੱਧ ਵਿਚਾਲੇ ਛੱਡਿਆ ਆਪਰੇਸ਼ਨ
ਡਾਕਟਰ ਵਿਰੁਧ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ
Religion vs Dharma : ‘ਰਿਲੀਜਨ’ ਦਾ ਮਤਲਬ ਧਰਮ ਨਹੀਂ ਹੁੰਦਾ, ਸਰਕਾਰੀ ਦਸਤਾਵੇਜ਼ਾਂ ’ਚ ਸੋਧ ਕੀਤੀ ਜਾਵੇ : ਜਨਹਿੱਤ ਪਟੀਸ਼ਨ
ਅਦਾਲਤ ਨੇ ਧਰਮ ਅਤੇ ‘ਰਿਲੀਜਨ’ ਦੇ ਅਰਥ ਸਬੰਧੀ ਜਨਹਿਤ ਅਪੀਲ ’ਤੇ ਕੇਂਦਰ, ਦਿੱਲੀ ਸਰਕਾਰ ਤੋਂ ਜਵਾਬ ਮੰਗਿਆ
Madhya Pradesh News 'ਪਿਆਕੜ ਚੂਹਿਆਂ' ਤੋਂ ਪਰੇਸ਼ਾਨ ਹੋਈ ਪੁਲਿਸ! ਥਾਣੇ ਵਿਚ ਪਈਆਂ ਬੋਤਲਾਂ ਕੀਤੀਆਂ ਖਾਲੀ
ਅਦਾਲਤ ਵਿਚ ਪੇਸ਼ ਕਰਨੀਆਂ ਪਈਆਂ ‘ਖਾਲੀ ਬੋਤਲਾਂ’
Mumbai Air Pollution : ਮੁੰਬਈ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੋਨਾ, ਚਾਂਦੀ ਗਲਾਉਣ ਵਾਲੀਆਂ ਇਕਾਈਆਂ ਦੀਆਂ ਚਿਮਨੀਆਂ ਢਾਹੀਆਂ ਗਈਆਂ
ਬੁਧਵਾਰ ਨੂੰ ਮੁੰਬਈ ਦਾ ਔਸਤ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਲਗਭਗ 150 ਜਾਂ ‘ਦਰਮਿਆਨੀ’ ਸ਼੍ਰੇਣੀ ’ਚ ਰਿਹਾ, ਛਾਈ ਰਹੀ ਧੂੰਏਂ ਨਾਲ ਭਰੀ ਧੁੰਦ