ਰਾਸ਼ਟਰੀ
Rajasthan Bus News : ਰਾਜਸਥਾਨ 'ਚ ਰੇਲਿੰਗ ਤੋੜ ਕੇ ਰੇਲ ਪਟੜੀ 'ਤੇ ਡਿੱਗੀ ਬੱਸ, 4 ਲੋਕਾਂ ਦੀ ਹੋਈ ਮੌਤ
Rajasthan Bus Accident News: ਹਾਦਸੇ ਵਿਚ 25 ਲੋਕ ਹੋਏ ਗੰਭੀਰ ਜ਼ਖ਼ਮੀ
Govt. will help prisoners: ਜੁਰਮਾਨਾ ਭਰਨ ਤੋਂ ਅਸਮਰੱਥ ਕੈਦੀਆਂ ਦੀ ਹੋਵੇਗੀ ਰਿਹਾਈ
ਜ਼ਮਾਨਤ ਲਈ ਕੇਂਦਰ ਸਰਕਾਰ ਮੁਹੱਈਆ ਕਰਵਾਏਗੀ ਰਾਸ਼ੀ
Jee Main: ਜੇਈਈ ਮੇਨ ਦਾ ਨਵਾਂ ਸਿਲੇਬਸ ਜਾਰੀ, ਸਟੇਟ ਬੋਰਡ ਦੀ ਸਲਾਹ ਤੋਂ ਬਾਅਦ ਹਟਾਏ ਗਏ ਕਈ ਵਿਸ਼ੇ ਵਿਸ਼ੇ
Jee Main: ਪ੍ਰੀਖਿਆ ਸ਼ਹਿਰ ਬਾਰੇ ਜਾਣਕਾਰੀ ਜਨਵਰੀ ਦੇ ਦੂਜੇ ਹਫ਼ਤੇ ਜਾਰੀ ਕੀਤੀ ਜਾਵੇਗੀ।
Maternity Leave in Armry: ਕੇਂਦਰ ਸਰਕਾਰ ਵੱਲੋਂ ਮਹਿਲਾ ਸੈਨਿਕਾਂ ਨੂੰ ਦੀਵਾਲੀ ਦਾ ਤੋਹਫਾ, ਮਿਲੇਗੀ ਜਣੇਪਾ-ਚਾਈਲਡ ਕੇਅਰ ਛੁੱਟੀ
Maternity Leave in Armry: ਮਹਿਲਾ ਅਧਿਕਾਰੀ ਨੂੰ ਉਸ ਦੀ ਪੂਰੀ ਸੇਵਾ ਦੌਰਾਨ 360 ਦਿਨਾਂ ਦੀ ਬਾਲ ਦੇਖਭਾਲ ਛੁੱਟੀ ਮਿਲਦੀ
Haryana News: ਕਿਸਾਨ ਨੇ ਪਾਈ ਧੱਕ, 3.800 ਕਿਲੋ ਦੇਸੀ ਘਿਓ ਤੇ ਖਾਧੀ 300 ਗ੍ਰਾਮ ਮਾਵਾ ਬਰਫੀ
Haryana News: 11 ਹਜ਼ਾਰ ਰੁਪਏ ਦੇ ਕੇ ਕੀਤਾ ਸਨਮਾਨਿਤ
Jammu Kashmir Police GPS : ਜ਼ਮਾਨਤ 'ਤੇ ਰਿਹਾਅ ਹੋਏ ਮੁਲਜ਼ਮ ਗੁਲਾਮ ਮੁਹੰਮਦ ਭੱਟ ਦੇ ਸਰੀਰ 'ਤੇ ਫਿੱਟ ਕੀਤਾ GPS
ਜੰਮੂ-ਕਸ਼ਮੀਰ ਪੁਲਿਸ ਕੈਦੀਆਂ 'ਤੇ ਜੀਪੀਐਸ ਨਾਲ ਨਜ਼ਰ ਰੱਖਣ ਵਾਲੀ ਦੇਸ਼ ਦਾ ਬਣੀ ਪਹਿਲੀ ਪੁਲਿਸ
Shashi Tharoor News: ‘ਇੰਡੀਆ’ ਗਠਜੋੜ ‘ਲੀਡਰ ਦੇ ਅਕਸ’ ਲਈ ਨਹੀਂ, ਲੋਕਾਂ ਲਈ ਕੰਮ ਕਰੇਗਾ: ਸ਼ਸ਼ੀ ਥਰੂਰ
‘ਮੈਨੂੰ ਲਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਵੋਟਰ ਇਹ ਪੁੱਛਣ ਕਿ ਉਨ੍ਹਾਂ ਦੇ ਹਿੱਤ ’ਚ ਕੀ ਹੈ, ਨਾ ਕਿ ਮੋਦੀ ਦੇ ਅਕਸ ਜਾਂ ਭਾਜਪਾ ਦੇ ਪੀ.ਆਰ. ਕੰਮ ’ਚ ਕੀ ਹੈ।
Delhi Air Pollution : ਦਿੱਲੀ ’ਚ ਹਵਾ ਪ੍ਰਦੂਸ਼ਣ ਹੋਇਆ ‘ਅਤਿ ਗੰਭੀਰ’, ਜਾਣੋ ਕਿਹੜੀਆਂ ਗੱਡੀਆਂ ’ਤੇ ਲੱਗੀ ਪਾਬੰਦੀ, ਕੌਣ ਜਾਏਗਾ ਦਫ਼ਤਰ-ਸਕੂਲ
ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਅਤੇ ਕਮਰਸ਼ੀਅਲ ਗੱਡੀਆਂ ਦੇ ਦਾਖਲੇ ’ਤੇ ਪਾਬੰਦੀ
Haryana News: ਪਿਓ ਨੇ ਪਹਿਲਾਂ ਦੋਨੋਂ ਬੱਚਿਆਂ ਨੂੰ ਲਗਾਇਆ ਫਾਹਾ ਤੇ ਫਿਰ ਅਪਣੀ ਵੀ ਦਿੱਤੀ ਜਾਨ
ਮ੍ਰਿਤਕਾਂ ਦੀ ਪਛਾਣ 37 ਸਾਲਾ ਕਰਮਬੀਰ, ਉਸ ਦੇ 11 ਸਾਲਾ ਪੁੱਤਰ ਤਨੁਜ ਅਤੇ 13 ਸਾਲਾ ਧੀ ਮੁਸਕਾਨ ਵਜੋਂ ਹੋਈ ਹੈ।
Border Area Crimes News : ਸਰਹੱਦ ’ਤੇ ਅਪਰਾਧ ਰੋਕਣ ਲਈ ਬੀ.ਐਸ.ਐਫ਼. ਦਾ ਅਨੋਖਾ ਉਪਰਾਲਾ
ਭਾਰਤ-ਬੰਗਲਾਦੇਸ਼ ਸਰਹੱਦ ’ਤੇ ਬੀ.ਐਸ.ਐਫ. ਨੇ ਅਪਰਾਧ ਨੂੰ ਰੋਕਣ ਲਈ ਮਧੂਮੱਖੀਆਂ ਦੇ ਲਾਏ ਛੱਤੇ