ਰਾਸ਼ਟਰੀ
Lucknow News: ਚੱਲਦੀ ਕਾਰ 'ਚ ਸੇਵਾਮੁਕਤ PCS ਅਧਿਕਾਰੀ ਦੀ ਧੀ ਨਾਲ ਗੈਂਗਰੇਪ, 3 ਦੋਸ਼ੀ ਗ੍ਰਿਫ਼ਤਾਰ
ਐਤਵਾਰ ਨੂੰ ਵਜ਼ੀਰਗੰਜ ਥਾਣੇ 'ਚ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰ ਬਰਾਮਦ ਕਰ ਲਈ ਹੈ।
MP Crime News: ਵਿਅਕਤੀ ਨੇ ਕੁੱਤੇ ਦੇ ਬੱਚੇ ਨੂੰ ਲੱਤਾਂ ਮਾਰ-ਮਾਰ ਕੇ ਮਾਰਿਆ, ਦਿਲ ਦਹਿਲਾ ਦੇਣ ਵਾਲੀ ਵੀਡੀਓ ਵਾਇਰਲ
ਇਸ ਘਟਨਾ ਦੀ ਵਾਇਰਲ ਵੀਡੀਓ ਨੇ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੂੰ ਵੀ ਪਰੇਸ਼ਾਨ ਕਰ ਦਿੱਤਾ ਹੈ।
Gogamedi Murder Case 'ਚ ਏਅਰ ਹੋਸਟੈੱਸ ਵਿਦਿਆਰਥਣ ਗ੍ਰਿਫ਼ਤਾਰ, ਸ਼ੂਟਰ ਦੇ ਰਹਿਣ ਲਈ ਕੀਤਾ ਸੀ ਪ੍ਰਬੰਧ
ਪਤੀ ਨੇ ਦਿੱਤੇ ਸੀ ਹਥਿਆਰ
ਸੀ.ਬੀ.ਆਈ. ਅਤੇ ਐਫ.ਬੀ.ਆਈ. ਦੇ ਮੁਖੀਆਂ ਨੇ ਕੀਤੀ ਮੁਲਾਕਾਤ
ਸਾਈਬਰ ਕ੍ਰਾਈਮ ਨਾਲ ਨਜਿੱਠਣ ਅਤੇ ਸਬੂਤ ਸਾਂਝਾ ਕਰਨ ’ਚ ਵਧੇਰੇ ਸਹਿਯੋਗ ’ਤੇ ਹੋਈ ਚਰਚਾ
Jammu and Kashmir: ਰਾਜ ਸਭਾ ਨੇ ਜੰਮੂ-ਕਸ਼ਮੀਰ ਨਾਲ ਜੁੜੇ ਦੋ ਅਹਿਮ ਬਿਲਾਂ ਨੂੰ ਪ੍ਰਵਾਨਗੀ ਦਿਤੀ
ਵਿਰੋਧੀ ਪਾਰਟੀਆਂ ਨੇ ਰਾਜ ਸਭਾ ’ਚ ਜੰਮੂ-ਕਸ਼ਮੀਰ ਦਾ ਦਰਜਾ ਖਤਮ ਕਰਨ ਦਾ ਕੀਤਾ ਵਿਰੋਧ
ਲੋਕ ਸਭਾ ’ਚ ਅਰਥਵਿਵਸਥਾ ਬਾਰੇ ਕਾਂਗਰਸ ਅਤੇ ਭਾਜਪਾ ਤਿੱਖੀ ਬਹਿਸ, ਜਾਣੋ ਕਿਸ ਨੇ ਕੀ ਕਿਹਾ
ਕਾਂਗਰਸ ਨੇ 10 ਫ਼ੀ ਸਦੀ ਲੋਕਾਂ ਦੇ ਹੀ ਚੰਗੇ ਦਿਨ ਆਉਣ ਦਾ ਦਾਅਵਾ ਕੀਤਾ
Sandeep Pathak: ‘ਇੰਡੀਆ’ ਗੱਠਜੋੜ ਦੀ ਬੈਠਕ ’ਚ ਰਚਨਾਤਮਕ ਤਰੀਕੇ ਨਾਲ ਹਿੱਸਾ ਲਵੇਗੀ ‘ਆਪ’ : ਸੰਦੀਪ ਪਾਠਕ
ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਦੇਸ਼ ਦੇ ਹਿੱਤ ’ਚ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖਣਾ ਪਵੇਗਾ।
ਅਨੰਦਪੁਰ ਸਾਹਿਬ ਦੇ ਮਤੇ ਨੂੰ NCERT ਦੀਆਂ ਪਾਠ ਪੁਸਤਕਾਂ 'ਚ 'ਵੱਖਵਾਦੀ ਦਸਤਾਵੇਜ਼' ਨਹੀਂ ਕਿਹਾ ਗਿਆ: ਅੰਨਪੂਰਨਾ ਦੇਵੀ
ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੁੱਛੇ ਸਵਾਲ ਦਾ ਅੰਨਪੂਰਨਾ ਦੇਵੀ ਨੇ ਦਿੱਤਾ ਜਵਾਬ
Prime Minister Narendra Modi: ‘ਅੰਮ੍ਰਿਤ ਕਾਲ’ ਭਾਰਤ ਦੇ ਇਤਿਹਾਸ ਦਾ ਉਹ ਦੌਰ ਹੈ ਜਦੋਂ ਦੇਸ਼ ਵੱਡੀ ਛਾਲ ਮਾਰਨ ਜਾ ਰਿਹੈ : ਮੋਦੀ
ਪ੍ਰਧਾਨ ਮੰਤਰੀ ਨੇ ਇਕ ਅੰਮ੍ਰਿਤ ਪੀੜ੍ਹੀ ਸਿਰਜਣ ਦੀ ਲੋੜ ’ਤੇ ਜ਼ੋਰ ਦਿਤਾ ਜੋ ਦੇਸ਼ ਦੇ ਹਿੱਤਾਂ ਨੂੰ ਸਰਵਉੱਚ ਰਖਦੀ ਹੈ।