ਰਾਸ਼ਟਰੀ
Five River Water : ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਸੱਭਿਆਚਾਰਕ ਤੌਰ 'ਤੇ ਮਿਲਿਆ ਚੜ੍ਹਦਾ ਤੇ ਲਹਿੰਦਾ ਪੰਜਾਬ
Five River Water: ਵਿਛੜੇ ਪੰਜ ਪਾਣੀਆਂ ਦਾ ਹੋਇਆ ਮੇਲ
Justice Ritu Bahri: ਜਸਟਿਸ ਰਿਤੂ ਬਾਹਰੀ ਬਣਨਗੇ ਉੱਤਰਾਖੰਡ ਹਾਈ ਕੋਰਟ ਦੀ ਚੀਫ਼ ਜਸਟਿਸ
Justice Ritu Bahri: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਰਿਤੂ ਬਾਹਰੀ ਨੇ 13 ਸਾਲਾਂ 'ਚ ਲਏ 843 ਫ਼ੈਸਲੇ
Gurugram Pollution News : ਗੁਰੂਗ੍ਰਾਮ 'ਚ ਕੂੜਾ ਕਰਕਟ ਜਲਾਉਣ 'ਤੇ ਰੋਕ, ਧਾਰਾ 144 ਲਾਗੂ
ਖ਼ਰਾਬ ਹਵਾ ਦੀ ਗੁਣਵੱਤਾ ਕਾਰਨ ਕੂੜਾ, ਪੱਤੇ, ਪਲਾਸਟਿਕ ਅਤੇ ਰਬੜ ਵਰਗੀਆਂ ਸਮੱਗਰੀਆਂ ਜਲਾਉਣ 'ਤੇ ਪਾਬੰਦੀ
Delhi pollution: ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਅਗਲੇ 2 ਦਿਨ ਬੰਦ ਰਹਿਣਗੇ ਦਿੱਲੀ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
Mahua Moitra: ਬੁਰੀ ਤਰ੍ਹਾਂ ਘਿਰੀ ਮਹੂਆ ਮੋਇਤਰਾ, ਐਥਿਕਸ ਕਮੇਟੀ 'ਤੇ ਲਗਾਏ ਅਨੈਤਿਕ ਸਵਾਲ ਪੁੱਛਣ ਦੇ ਇਲਜ਼ਾਮ
ਪੈਸੇ ਲੈ ਕੇ ਸਵਾਲ ਪੁੱਛਣ ਦੇ ਮਾਮਲੇ 'ਚ ਬੁਰੀ ਘਿਰੀ ਮਹੂਆ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ 5 ਨਵੀਆਂ ਯੋਜਨਾਵਾਂ ਦੀ ਸ਼ੁਰੂਆਤ
ਆਯੂਸ਼ਮਾਨ ਭਾਰਤ -ਚਿਰਾਯੂ ਯੋਜਨਾ ਵਿਚ 14 ਲੱਖ ਨਵੇਂ ਪਰਿਵਾਰ ਜੁੜੇ
1 ਜਨਵਰੀ, 2024 ਤੋਂ ਸੂਬੇ 'ਚ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਲਾਭਕਾਰਾਂ ਨੂੰ ਮਿਲੇਗੀ 3000 ਰੁ: ਮਹੀਨਾ ਪੈਨਸ਼ਨ- ਖੱਟਰ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਧਾਰਾ 370, 35 ਏ ਨੂੰ ਖਤਮ ਕਰਨ ਵਰਗੇ ਕਈ ਹਿਮੰਤੀ ਫੈਸਲੇ ਲਏ - ਮਨੋਹਰ ਲਾਲ
ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਵਿਚ ਰਾਮ ਮੰਦਿਰ ਦੇ ਨਿਰਮਾਣ ਨੂੰ ਸਾਲਾਂ ਤਕ ਲਟਕਾਏ ਰੱਖਿਆ : ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ 9 ਸਾਲਾਂ ਵਿਚ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਦੀ ਕੀਤੀ ਸ਼ਲਾਘਾ
Bathinda News: ਬਠਿੰਡਾ: ਕਬਜ਼ਾ ਦਿਵਾਉਣ ਲਈ ਏਡੀਜੀਪੀ ਦੇ ਨਾਂ 'ਤੇ 9 ਲੱਖ ਰੁਪਏ ਦੀ ਠੱਗੀ
Bathinda: ਉਸ ਨੇ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਉਸਦੀ ਚੰਗੀ ਜਾਣ-ਪਛਾਣ ਹੈ
GRP Jawan Death News: ਜੀਆਰਪੀ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ; ਪਤਨੀ ਦਾ ਦਾਅਵਾ, ‘ਮੈਂ ਚਲਾਈ ਗੋਲੀ’
ਦਸਿਆ ਜਾ ਰਿਹਾ ਹੈ ਕਿ ਘਟਨਾ 'ਚ ਮ੍ਰਿਤਕ ਦੀ ਪਤਨੀ ਨੂੰ ਵੀ ਗੋਲੀ ਲੱਗੀ ਹੈ