ਰਾਸ਼ਟਰੀ
Mukhtar Ansari: ਮਾਫੀਆ ਮੁਖਤਾਰ ਅੰਸਾਰੀ ਨੂੰ ਅਦਾਲਤ ਤੋਂ ਝਟਕਾ, ਗੈਂਗਸਟਰ ਮਾਮਲੇ 'ਚ 10 ਸਾਲ ਦੀ ਸਜ਼ਾ
Mukhtar Ansari Latest News Gangster given 10 years imprisonment: 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
Delhi High Court News: ਪਸੰਦ ਦੇ ਵਿਅਕਤੀ ਨਾਲ ਵਿਆਹ ਦਾ ਅਧਿਕਾਰ ਸੰਵਿਧਾਨ ਤਹਿਤ ਸੁਰੱਖਿਅਤ, ਪ੍ਰਵਾਰ ਨਹੀਂ ਕਰ ਸਕਦਾ ਇਤਰਾਜ਼ : ਦਿੱਲੀ HC
ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਮਾਤਾ-ਪਿਤਾ ਦੀ ਇੱਛਾ ਵਿਰੁਧ ਅਪ੍ਰੈਲ ਵਿਚ ਵਿਆਹ ਕੀਤਾ ਸੀ ਅਤੇ ਉਦੋਂ ਤੋਂ ਖ਼ੁਸ਼ੀ-ਖ਼ੁਸ਼ੀ ਨਾਲ ਰਹਿ ਰਹੇ ਹਨ।
ਰਾਸ਼ਨ ਘੋਟਾਲੇ 'ਚ ਪੱਛਮੀ ਬੰਗਾਲ ਦੇ ਮੰਤਰੀ ਜਯੋਤੀਪ੍ਰਿਯਾ ਮਲਿਕ ਗ੍ਰਿਫਤਾਰ
ਬੈਨਰਜੀ ਨੇ ਕਿਹਾ ਕਿ ਮਲਿਕ, ਸ਼ੂਗਰ ਦੇ ਮਰੀਜ਼ ਨੂੰ ਕੁਝ ਹੋਇਆ ਤਾਂ ਉਹ ਭਾਜਪਾ ਅਤੇ ਈਡੀ ਦੇ ਖਿਲਾਫ ਐਫਆਈਆਰ ਦਰਜ ਕਰਵਾਏਗੀ
Delhi Excise Policy Scam case: ਦਿੱਲੀ ਆਬਕਾਰੀ ਨੀਤੀ ਮਾਮਲਾ: ਸੰਜੇ ਸਿੰਘ ਦੀ ਨਿਆਂਇਕ ਹਿਰਾਸਤ ਵਿਚ 10 ਨਵੰਬਰ ਤਕ ਵਾਧਾ
ਵਿਸ਼ੇਸ਼ ਜੱਜ ਨੇ ਸਿੰਘ ਨੂੰ ਅਪਣੇ ਪ੍ਰਵਾਰਕ ਖਰਚਿਆਂ ਦੇ ਨਾਲ-ਨਾਲ ਸੰਸਦ ਮੈਂਬਰ ਵਜੋਂ ਅਪਣੇ ਕੰਮਾਂ ਲਈ ਕੁੱਝ ਚੈੱਕਾਂ 'ਤੇ ਦਸਤਖਤ ਕਰਨ ਦੀ ਇਜਾਜ਼ਤ ਵੀ ਦਿਤੀ।
Delhi police Video viral: ਚੈਕਿੰਗ ਕਰ ਰਹੇ ਦਿੱਲੀ ਪੁਲਿਸ ਦੇ ਕਾਂਸਟੇਬਲ ਨੂੰ ਕਾਰ ਨੇ ਜ਼ਬਰਦਸਤ ਮਾਰੀ ਟੱਕਰ, ਘਟਨਾ ਦੀ ਵੀਡੀਓ ਵਾਇਰਲ
Delhi police Video viral: ਕਾਰ ਚਾਲਕ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Chandra Grahan 2023: ਭਲਕੇ ਲੱਗੇਗਾ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਪੜ੍ਹੋ Time ਤੇ ਹੋਰ ਜ਼ਰੂਰੀ ਗੱਲਾਂ
ਗ੍ਰਹਿਣ ਦੀ ਮਿਆਦ 2 ਘੰਟੇ 54 ਮਿੰਟ ਹੋਵੇਗੀ। ਗ੍ਰਹਿਣ 28 ਅਕਤੂਬਰ ਦੀ ਰਾਤ 11.30 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ
International drug cartel busted in Delhi: ਦਿੱਲੀ ਪੁਲਿਸ ਵਲੋਂ 30 ਕਰੋੜ ਰੁਪਏ ਤੋਂ ਵੱਧ ਦਾ ਗਾਂਜਾ ਬਰਾਮਦ
2 ਵਿਦੇਸ਼ੀ ਨਾਗਰਿਕਾਂ ਅਤੇ ਕਿੰਗਪਿਨ ਸਮੇਤ ਤਿੰਨ ਗ੍ਰਿਫ਼ਤਾਰ
Rajasthan Assembly Elections: ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੇ ਪੰਜਾਬ-ਰਾਜਸਥਾਨ ਸਰਹੱਦ 'ਤੇ ਲਗਾਏ ਨਾਕੇ
ਪੰਜਾਬ ਪੁਲਿਸ ਨੇ ਪਿਛਲੇ 7 ਦਿਨਾਂ ਵਿੱਚ ਰਾਜਸਥਾਨ ਦੇ 42 ਪੀ.ਓਜ਼ ਕੀਤੇ ਕਾਬੂ
Terrorist Encounter: ਕਸ਼ਮੀਰ ਦੇ ਕੁਪਵਾੜਾ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 5 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕੀਤਾ
ਪਾਕਿਸਤਾਨੀ ਸਰਹੱਦ ਤੋਂ ਘੁਸਪੈਠ ਕਰ ਰਹੇ ਲਸ਼ਕਰ ਦੇ 5 ਅੱਤਵਾਦੀਆਂ ਨੂੰ ਮਾਰ ਦਿੱਤਾ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਇਕ ਸਫਲ ਖੂਨਦਾਨ ਕੈਂਪ ਦਾ ਆਯੋਜਨ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26, ਚੰਡੀਗੜ੍ਹ ਨੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ।