ਰਾਸ਼ਟਰੀ
ਬੰਗਲਾਦੇਸ਼ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 13 ਲੋਕਾਂ ਦੀ ਹੋਈ ਮੌਤ
ਕਈ ਲੋਕ ਹੋਏ ਜ਼ਖ਼ਮੀ
ਪਲਵਲ 'ਚ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾਈ ਕਾਰ, 2 ਦੋਸਤਾਂ ਦੀ ਮੌਤ
ਰੇਲਵੇ ਵਿਚ ਸਨ ਦੋਵੇਂ ਮੁਲਾਜ਼ਮ
ਨਹੀਂ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ; ਜਾਣੋ ਕੌਣ ਸਨ ‘ਸਰਦਾਰ ਆਫ਼ ਸਪਿਨ’
67 ਮੈਚਾਂ ਦੌਰਾਨ ਲਈਆਂ ਸੀ 266 ਵਿਕਟਾਂ
ਨਹਿਰ 'ਚ ਡਿੱਗੇ ਫੋਨ ਨੂੰ ਕੱਢਣ ਲਈ ਮਾਰੀ ਛਾਲ, ਡੁੱਬਣ ਨਾਲ ਹੋਈ ਮੌਤ
ਮੋਬਾਈਲ ਫੋਨ ਦੇ ਚੱਕਰ 'ਚ ਗਵਾਈ ਜਾਨ
ਮਹਾਰਾਸ਼ਟਰ ਦੇ ਅਗਨੀਵੀਰ ਨੂੰ ਮਿਲਣਗੇ ਸਾਰੇ ਭੱਤੇ, 48 ਲੱਖ ਰੁਪਏ ਬੀਮਾ ਰਕਮ ਵੀ ਮਿਲੇਗੀ
ਐਕਸ-ਗ੍ਰੇਸ਼ੀਆ ਰਾਸ਼ੀ- 44 ਲੱਖ ਰੁਪਏ
ਸੁਪਰੀਮ ਕੋਰਟ ਨੇ ਪਤਨੀ ਨੂੰ ਛੱਡਣ ਤੋਂ ਬਾਅਦ NRI ਦੀ ਜਾਇਦਾਦ 'ਚ ਹਿੱਸੇਦਾਰੀ ਵੇਚਣ ਦੇ ਦਿੱਤੇ ਹੁਕਮ
ਬੈਂਚ ਨੇ ਆਪਣੇ 20 ਅਕਤੂਬਰ ਦੇ ਆਦੇਸ਼ ਵਿਚ ਕਿਹਾ ਕਿ “ਵਿਕਰੀ ਦੀ ਕਮਾਈ ਇੱਕ ਫਿਕਸਡ ਡਿਪਾਜ਼ਿਟ ਰਸੀਦ ਵਿਚ ਜਮ੍ਹਾ ਕੀਤੀ ਜਾਵੇਗੀ
ਪੁਲਿਸ ਡਿਊਟੀ ’ਚ ਛੇਤੀ ਤੈਨਾਤ ਕੀਤੇ ਜਾਣਗੇ ਭਾਰਤੀ ਨਸਲ ਦੇ ਕੁੱਤੇ
ਹੁਣ ਰਾਮਪੁਰ ਹਾਊਂਡ, ਹਿਮਾਚਲੀ ਸ਼ੇਫ਼ਰਡ, ਗੱਦੀ, ਬਖਰਵਾਲ ਅਤੇ ਤਿੱਬਤੀ ਮਾਸਟਿਫ ਵਰਗੇ ਭਾਰਤੀ ਨਸਲ ਦੇ ਕੁੱਤਿਆਂ ਦੀ ਸਿਖਲਾਈ ਜਾਰੀ
ਜਿਮ ਲਗਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਰ ਕੇ DSP ਦੀ ਮੌਤ
ਉਹ ਕਰਨਾਲ ਦੇ ਨਿਆਪੁਰੀ ਇਲਾਕੇ ਵਿਚ ਰਹਿੰਦੇ ਸੀ। ਉਹ ਪਹਿਲਾਂ ਵਕੀਲ ਸੀ। ਇਸ ਤੋਂ ਬਾਅਦ ਉਸ ਨੇ ਡੀਐਸਪੀ ਜੇਲ੍ਹ ਦੀ ਪ੍ਰੀਖਿਆ ਪਾਸ ਕੀਤੀ।
ਗੋਆ: ਕੌਮਾਂਤਰੀ ਹਵਾਈ ਅੱਡੇ 'ਤੇ 4 ਕਰੋੜ ਰੁਪਏ ਦਾ ਸੋਨਾ ਅਤੇ 28 ਆਈਫੋਨ ਜ਼ਬਤ
ਆਬੂ ਧਾਬੀ ਤੋਂ ਆਉਣ ਵਾਲੇ ਤਿੰਨ ਯਾਤਰੀ ਗ੍ਰਿਫ਼ਤਾਰ
ਵਾਘ ਬਕਰੀ ਚਾਹ ਦੇ ਮਾਲਕ ਦਾ ਹੋਇਆ ਦਿਹਾਂਤ, 49 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਬਰੇਨ ਹੈਮਰੇਜ ਤੋਂ ਬਾਅਦ ਹਸਪਤਾਲ 'ਚ ਕਰਵਾਇਆ ਗਿਆ ਸੀ ਭਰਤੀ