ਰਾਸ਼ਟਰੀ
ਜੱਜਾਂ ਭਾਵੇਂ ਲੋਕਾਂ ਵਲੋਂ ਚੁਣੇ ਹੋਏ ਨਹੀਂ ਹੁੰਦੇ, ਪਰ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੈ: ਸੀ.ਜੇ.ਆਈ. ਚੰਦਰਚੂੜ
ਕਿਹਾ, ਅਦਾਲਤਾਂ ਸਮਾਜ ’ਚ ਸਥਿਰ ਅਸਰ ਰੱਖਣ ਦੀ ਸਮਰੱਥਾ ਰਖਦੀਆਂ ਹਨ
ਰਖਿਆ ਮੰਤਰੀ ਨੇ ਚੀਨੀ ਸਰਹੱਦ ਨੇੜੇ ਤਵਾਂਗ ’ਚ ਮਨਾਇਆ ਦੁਸਹਿਰਾ
ਫ਼ੌਜੀਆਂ ਦੀ ਅਟੁੱਟ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ
ਮਥੁਰਾ ’ਚ ਹਰ ਸਾਲ ਵਾਂਗ ਰਾਵਣ ਦੇ ਭਗਤਾਂ ਨੇ ਕੀਤੀ ‘ਰਾਵਣ ਆਰਤੀ’
ਰਾਵਣ ਦਾ ਪੁਤਲਾ ਸਾੜਨਾ ਇਕ ਕੁਪ੍ਰਥਾ ਹੈ : ਲੰਕੇਸ਼ ਭਗਤ ਮੰਡਲ ਦੇ ਪ੍ਰਧਾਨ ਓਮਵੀਰ ਸਾਰਸਵਤ
ਗਰਮਖਿਆਲੀ ਸੰਗਠਨ SFJ ਦਾ ਮੈਂਬਰ ਕਾਬੂ, ਨਾਜਾਇਜ਼ ਤੌਰ 'ਤੇ ਚਲਾਉਂਦਾ ਸੀ ਟੈਲੀਫੋਨ ਐਕਸਚੇਂਜ ਦਾ ਕਾਰੋਬਾਰ
ਦੇਸ਼ ਧ੍ਰੋਹ ਦੇ ਕੇਸ 'ਚ ਜ਼ਮਾਨਤ 'ਤੇ ਸੀ ਮੁਲਜ਼ਮ
ਕਾਂਗੋ: ਕਿਸ਼ਤੀ ਵਿਚ ਅੱਗ ਲੱਗਣ ਕਾਰਨ ਘੱਟੋ ਘੱਟ 16 ਲੋਕਾਂ ਦੀ ਮੌਤ
ਏਪੀਆਨਾ ਮੁਤਾਬਕ ਹਾਦਸੇ ਤੋਂ ਬਾਅਦ ਘੱਟੋ-ਘੱਟ 11 ਲੋਕਾਂ ਨੂੰ ਬਚਾ ਲਿਆ ਗਿਆ
ਖ਼ਰਾਬ ਸੰਵਿਧਾਨ ਵੀ ਚੰਗਾ ਹੋ ਸਕਦਾ ਹੈ ਜੇਕਰ ਇਸ ਨੂੰ ਚਲਾਉਣ ਵਾਲੇ ਲੋਕ ਚੰਗੇ ਹੋਣ - ਜਸਟਿਸ ਚੰਦਰਚੂੜ
ਸੀਜੇਆਈ ਨੇ ਅੰਬੇਡਕਰ ਦੇ ਸੰਵਿਧਾਨਵਾਦ ਦੇ ਵਿਚਾਰਾਂ ਤੇ ਰੌਸ਼ਨੀ ਪਾਈ
ਪਾਕਿਸਤਾਨ ਵਿਚ 2 ਅਨੋਖੇ ਕੈਦੀ: 122 ਤੋਂ ਦਰੱਖਤ ਤੇ 183 ਸਾਲ ਤੋਂ ਦਰਵਾਜ਼ਾ ਜ਼ੰਜੀਰਾਂ ਵਿਚ ਕੈਦ, ਕਿਉਂ?
ਦਰੱਖ਼ਤ ਦਾ ਅਪਰਾਧ: ਨਸ਼ੇ ਵਿਚ ਚੂਰ ਅੰਗਰੇਜ਼ ਅਫ਼ਸਰ ਨੂੰ ਲੱਗਿਆ ਕਿ ਦਰੱਖ਼ਤ ਉਸ ਵੱਲ ਵਧ ਰਿਹਾ ਤੇ ਉਸ ਨੂੰ ਮਾਰਨਾ ਚਾਹੁੰਦਾ ਹੈ
ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈਕੋਰਟ ਦੀ ਟਿੱਪਣੀ, ਕਿਹਾ- ਅਜਿਹੇ ਰਿਸ਼ਤੇ ਅਸਥਾਈ ਹੁੰਦੇ ਹਨ
ਅਦਾਲਤ ਨੇ ਉਹਨਾਂ ਦੀ ਪੁਲਿਸ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਦਿੱਲੀ ’ਚ ਹਵਾ ਦੀ ਕੁਆਲਿਟੀ ਥੋੜ੍ਹਾ ਸੁਧਰੀ, ਅੱਠ ਹੋਰ ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰਾਂ ਦੀ ਪਛਾਣ ਕੀਤੀ
ਧੂੜ ਨੂੰ ਦਬਾਉਣ ਵਾਲੇ ਪਾਊਡਰ ਦੀ ਵਰਤੋਂ ਕੀਤੀ ਜਾਵੇਗੀ: ਵਾਤਾਵਰਣ ਮੰਤਰੀ
ਖ਼ੁਦਮੁਖਤਿਆਰ ਔਰਤਾਂ ਨਹੀਂ ਸਹਿੰਦੀਆਂ ਮਰਦਾਂ ਦੀ ਦਬਕ, ਕਰ ਦਿੰਦੀਆਂ ਹਨ ਕੁਟਮਾਰ : ਅਧਿਐਨ
ਕਮਾਊ ਬਣਨ ਕਾਰਨ ਅਪਣੀ ਮਰਦਾਨਗੀ ਨੂੰ ਮਿਲੀ ਚੁਨੌਤੀ ਤੋਂ ਡਰਦੇ ਮਰਦ ਸ਼ਰਾਬ ਪੀਣ ਵਰਗੇ ਤਰੀਕਿਆਂ ਨਾਲ ਔਰਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ