ਰਾਸ਼ਟਰੀ
Haryana News: 83 ਸਾਲਾਂ ਦੀ ਵਿਧਵਾ 9 ਮਹੀਨਿਆਂ ਤੋਂ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਦਫਤਰਾਂ ਦੇ ਕੱਟ ਰਹੀ ਚੱਕਰ
Haryana News: ਸਰਕਾਰੀ ਰਿਕਾਰਡ 'ਚ ਗਲਤੀ ਕਾਰਨ ਮੌਤ ਲਿਖ ਕੇ ਬਜ਼ੁਰਗ ਮਾਤਾ ਦੀ ਕੱਟ ਦਿਤੀ ਪੈਨਸ਼ਨ
Nepal Earthquake News: ਨੇਪਾਲ ‘ਚ 6.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 128 ਲੋਕਾਂ ਦੀ ਮੌਤ
Nepal Earthquake News: ਕਈ ਘਰ ਹੋਏ ਢਹਿ ਢੇਰੀ
Money Laundering Case: ਸੰਜੇ ਸਿੰਘ ਨੇ ਗ੍ਰਿਫਤਾਰੀ ਦੇ ਮਾਮਲੇ ’ਚ ਸੁਪਰੀਮ ਕੋਰਟ ਦਾ ਰੁਖ ਕੀਤਾ
ਦਿੱਲੀ ਹਾਈ ਕੋਰਟ ’ਚ ਪਟੀਸ਼ਨ ਖਾਰਜ ਹੋਣ ਮਗਰੋਂ ਪੁੱਜੇ ਸੁਪਰੀਮ ਕੋਰਟ
Supreme Court News : ਕੇਸ ਮੁਲਤਵੀ ਕਰਨ ਦੀਆਂ ਅਪੀਲਾਂ ਤੋਂ ਅਦਾਲਤ ਹੋਈ ਨਾਰਾਜ਼, ਕਿਹਾ, ‘ਅਸੀਂ ਤਾਰੀਖ-ਪੇ-ਤਾਰੀਖ ਅਦਾਲਤ ਨਹੀਂ ਬਣ ਸਕਦੇ’
ਪਿਛਲੇ ਦੋ ਮਹੀਨਿਆਂ ’ਚ ਵਕੀਲਾਂ ਨੇ 3,688 ਕੇਸਾਂ ’ਚ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ
Bhupesh Baghel: ਮਹਾਦੇਵ ਬੈਟਿੰਗ ਐਪ ਦੇ ਪ੍ਰਮੋਟਰਾਂ ਨੇ CM ਭੁਪੇਸ਼ ਬਘੇਲ ਨੂੰ ਦਿੱਤੇ 508 ਕਰੋੜ ਰੁ:, ED ਦਾ ਖੁਲਾਸਾ
ਈਡੀ ਨੇ ਕਿਹਾ ਕਿ ਇਸ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਾਹਮਣੇ ਆ ਗਿਆ ਸੱਚ, ਕਿਉਂ ਨਹੀਂ ਮਿਲਦੀ ਯੂ. ਕੇ. ਵੀਜ਼ਾ ਦੀ ਅਪਾਇੰਟਮੈਂਟ? ਏਜੇਂਟਾਂ ਦੀ ਧੋਖਾਧੜੀ ਦਾ ਹੋਇਆ ਪਰਦਾਫਾਸ਼
UK Visa: ਦਲਾਲ ਪਹਿਲਾਂ ਭਾਰਤ ਵਿਚ ਉਪਲਬਧ ਸਾਰੇ ਸਲਾਟ ਬੁਕ ਕਰ ਲੈਂਦੇ ਹਨ
Elephant Population 2023: ਕਿਹੜੇ ਦੇਸ਼ ਵਿਚ ਕਿੰਨੇ ਹਾਥੀ? , ਜਾਣੋ ਭਾਰਤ ਵਿਚ ਹਾਥੀਆਂ ਦੀ ਗਿਣਤੀ
ਭਾਰਤ ਸਮੇਤ ਹੋਰ ਕਿਹੜੇ ਦੇਸ਼ਾਂ ਵਿਚ ਹਨ ਕਿੰਨੇ ਹਾਥੀ, ਰਿਪੋਰਟ ਆਈ ਸਾਹਮਣੇ?
Karnal News: ਕਾਲਜ ਵਿਚ 2 ਧਿਰ ਆਪਸ 'ਚ ਭਿੜੇ, ਸ਼ਰੇਆਮ ਚਲੀਆਂ ਗੰਡਾਸਿਆਂ ਅਤੇ ਬੰਦੂਕਾਂ, 3 ਜਖਮੀ, ਇਕ ਦੀ ਹਾਲਤ ਨਾਜ਼ਕ
Karnal: ਇਲਾਜ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਚਲ ਰਿਹਾ
Delhi Air Pollution : ਦਿੱਲੀ ਦੀ ਹਵਾ ‘ਬਹੁਤ ਗੰਭੀਰ’, ਗੋਪਾਲ ਰਾਏ ਨੇ ਕਿਹਾ, ‘ਕੇਂਦਰੀ ਵਾਤਾਵਰਣ ਮੰਤਰੀ ਸਰਗਰਮ ਹੋਣ’
ਹੰਗਾਮੀ ਕਾਰਵਾਈ ਦੀ ਉਡੀਕ, ਛੇਤੀ ਲਾਗੂ ਹੋ ਸਕਦੈ ਚੌਥਾ ਅਤੇ ਆਖ਼ਰੀ ਪੜਾਅ
Gurdwara Kartarpur Sahib : ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਹੁਣ ਆਪਣੇ ਨਾਲ ਲੈ ਕੇ ਜਾ ਸਕਣਗੇ 'ਰਸਦ'
Important News: ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਜਾਣਕਾਰੀ