ਰਾਸ਼ਟਰੀ
ਜੀ-20 ਨੇਤਾਵਾਂ ਨੇ ਰਾਜਘਾਟ 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨੇ ਜੀ-20 ਨੇਤਾਵਾਂ ਦਾ ਖਾਦੀ ਦਾ ਸ਼ਾਲ ਦੇ ਕੇ ਸਵਾਗਤ ਕੀਤਾ।
ਜੀ-20 ਨੇ ਵਿਅਕਤੀਆਂ, ਧਾਰਮਿਕ ਚਿੰਨ੍ਹਾਂ ਅਤੇ ਪਵਿੱਤਰ ਪੁਸਤਕਾਂ ਵਿਰੁਧ ਧਾਰਮਕ ਨਫ਼ਰਤ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ
ਨਰਿੰਦਰ ਮੋਦੀ ਨੇ ਜੀ-20 ਬੈਠਕ ਦੀ ਸ਼ੁਰੂਆਤ ’ਚ ਅਪਣੇ ਸੰਬੋਧਨ ’ਚ ਕਿਹਾ ਸੀ, ‘‘ਭਾਰਤ ਵਿਸ਼ਵਾਸ, ਅਧਿਆਤਮਿਕਤਾ ਅਤੇ ਪਰੰਪਰਾਵਾਂ ਦੀ ਵੰਨ-ਸੁਵੰਨਤਾ ਵਾਲਾ ਦੇਸ਼ ਹੈ"।
ਮਨੀਪੁਰ : ਪੱਲੇਲ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋਈ
ਟੋਰਬੰਗ ’ਚ ਅਪਣੇ ਛੱਡੇ ਘਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਹਜ਼ਾਰਾਂ ਲੋਕ
ਜੀ20 ਨੇ ਅਤਿਵਾਦ ਦੇ ਹਰ ਰੂਪ ਦੀ ਨਿੰਦਾ ਕੀਤੀ
ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਅਤਿਵਾਦ ਦੀ ਕੋਈ ਵੀ ਕਾਰਵਾਈ ਅਪਰਾਧਿਕ ਅਤੇ ਗੈਰ-ਵਾਜਬ ਹੈ, ਭਾਵੇਂ ਅਜਿਹੀ ਕਾਰਵਾਈ ਕਿੱਥੇ ਹੁੰਦੀ ਹੈ ਅਤੇ ਕਿਸ ਵਲੋਂ ਕੀਤੀ ਜਾਂਦੀ ਹੈ।
ਜੀ20 ਐਲਾਨਨਾਮੇ ’ਚ ਯੂਕਰੇਨ ਸੰਘਰਸ਼ ਨਾਲ ਸਬੰਧਤ ਪੈਰੇ ’ਤੇ ਵੀ ਬਣੀ ਸਹਿਮਤੀ
ਸਾਰੇ ਦੇਸ਼ਾਂ ਨੂੰ ਖੇਤਰੀ ਅਖੰਡਤਾ, ਸੰਪ੍ਰਭੂਤਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿਤਾ ਗਿਆ
ਹਿਮਾਚਲ ਵਿਚ ਬਿਨਾਂ ਟੈਕਸ ਦਿਤੇ ਨਹੀਂ ਚੱਲ ਸਕਣਗੀਆਂ BBMB ਅਤੇ NHPC ਦੀਆਂ ਬੱਸਾਂ; ਸਿਖਰਲੀ ਅਦਾਲਤ ਨੇ ਫ਼ੈਸਲੇ ਨੂੰ ਦਸਿਆ ਜਾਇਜ਼
ਸੁਪ੍ਰੀਮ ਕੋਰਟ ਵਲੋਂ 1 ਅਪ੍ਰੈਲ 2023 ਤੋਂ ਬੱਸਾਂ 'ਤੇ ਟੈਕਸ ਅਦਾ ਕਰਨ ਦੇ ਹੁਕਮ
ਮੱਧ ਪ੍ਰਦੇਸ਼ : ਮੰਦਰ ’ਚ ਹੰਗਾਮਾ ਮਚਾਉਣ ਲਈ ਮਹਾਰਾਣੀ ਜੀਤੇਸ਼ਵਰੀ ਦੇਵੀ ਗ੍ਰਿਫ਼ਤਾਰ
ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ ਦਾ ਦੋਸ਼, ਜ਼ਮਾਨਤ ਅਰਜ਼ੀ ਖਾਰਜ ਹੋਣ ਮਗਰੋਂ ਭੇਜਿਆ ਗਿਆ ਜੇਲ੍ਹ
ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਦੁਵੱਲੀ ਬੈਠਕ
ਇਸ ਦੌਰਾਨ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਗਈ।
ਪ੍ਰਧਾਨ ਮੰਤਰੀ 22 ਜਨਵਰੀ 2024 ਨੂੰ ਕਰ ਸਕਦੇ ਹਨ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ
ਸੂਤਰਾਂ ਦੇ ਹਵਾਲੇ ਤੋਂ ਦਸਿਆ ਗਿਆ ਕਿ ਅਯੁੱਧਿਆ 'ਚ ਚੱਲ ਰਹੀ ਬੈਠਕ ਦੌਰਾਨ ਇਹ ਫ਼ੈਸਲਾ ਕੀਤਾ ਗਿਆ
ਖਰੜ ਦੇ ਨਵਤੇਸ਼ਵਰ ਸਿੰਘ ਨੇ ਪੂਰਾ ਕੀਤਾ ਸ਼ਹੀਦ ਪਿਤਾ ਦਾ ਸੁਪਨਾ; ਫ਼ੌਜ ’ਚ ਬਣਿਆ ਲੈਫਟੀਨੈਂਟ
3 ਮਹੀਨੇ ਦੀ ਉਮਰ ’ਚ ਸਿਰ ਤੋਂ ਉੱਠਿਆ ਸੀ ਪਿਤਾ ਦਾ ਸਾਇਆ