ਰਾਸ਼ਟਰੀ
ਜੇਲ ’ਚ ਬੇਚੈਨੀ ਭਰੀ ਲੰਘੀ ਫਾਂਸੀ ਦੀ ਸਜ਼ਾ ਪ੍ਰਾਪਤ ਰਮਨਦੀਪ ਕੌਰ ਦੀ ਰਾਤ
ਖ਼ੁਦ ਨੂੰ ਦਸਿਆ ਬੇਕਸੂਰ, ਸਜ਼ਾ ਵਿਰੁਧ ਕਰੇਗੀ ਅਪੀਲ
ਭੁਗਤਾਨ ਗੇਟਵੇ ਕੰਪਨੀ ਦਾ ਖਾਤਾ ਹੈਕ, 16 ਹਜ਼ਾਰ ਕਰੋੜ ਰੁਪਏ ਕਢਵਾਏ
ਬੈਂਕ ਮੁਲਾਜ਼ਮ ਰਿਹੈ ਮੁਲਜਮ, ਕਈ ਵੱਡੇ ਲੋਕਾਂ ਦੇ ਸ਼ਾਮਲ ਹੋਣ ਦਾ ਖਦਸ਼ਾ
ਸਾਲ ’ਚ ਦੋ ਵਾਰ 10ਵੀਂ ਤੇ 12ਵੀਂ ਦੇ ਬੋਰਡ ਇਮਤਿਹਾਨਾਂ ’ਚ ਸ਼ਾਮਲ ਹੋਣਾ ਜ਼ਰੂਰੀ ਨਹੀਂ ਹੋਵੇਗਾ: ਪ੍ਰਧਾਨ
‘ਡੰਮੀ ਸਕੂਲਾਂ’ ਦੇ ਮੁੱਦੇ ’ਤੇ ਗੰਭੀਰ ਚਰਚਾ ’ਤੇ ਦਿਤਾ ਜ਼ੋਰ
‘ਗੈਂਗਸਟਰ ਗੋਲਡੀ ਬਰਾੜ’ ਨੇ ਮੁੰਬਈ ਦੇ ਵਿਧਾਇਕ ਅਤੇ ਯੂ.ਪੀ. ਦੇ ਵਪਾਰੀ ਨੂੰ ਦਿਤੀ ਧਮਕੀ
ਮੁੰਬਈ ਤੋਂ ਕਾਂਗਰਸੀ ਵਿਧਾਇਕ ਅਸਲਮ ਸ਼ੇਖ ਨੂੰ ਜਾਨੋਂ ਮਾਰਨ ਦੀ ਧਮਕੀ, ਯੂ.ਪੀ. ਦੇ ਵਪਾਰੀ ਕੋਲੋਂ ਮੰਗੇ 2 ਕਰੋੜ ਰੁਪਏ
ਸਰਹੱਦੀ ਰੇੜਕਾ : ਚੀਨੀ ਫ਼ੌਜੀਆਂ ਦੀ ਗੱਲ ਸਮਝਣ ਲਈ ਭਾਰਤ ਨੇ ਭਰਤੀ ਕੀਤੇ ਮੈਡਰਿਨ ਭਾਸ਼ਾ ਦੇ ਮਾਹਰ
ਲੱਦਾਖ ’ਚ ਤਿੰਨ ਸਾਲ ਤੋਂ ਚੱਲ ਰਹੇ ਸਰਹੱਦੀ ਰੇੜਕੇ ਵਿਚਕਾਰ ਚੁਕਿਆ ਗਿਆ ਕਦਮ
ਰੋਹਤਕ 'ਚ ਕਾਰ-ਟਰੈਕਟਰ ਦੀ ਹੋਈ ਟੱਕਰ, 2 ਲੋਕਾਂ ਦੀ ਹੋਈ ਮੌਤ
ਬੱਚੇ-ਔਰਤਾਂ ਸਮੇਤ 7 ਗੰਭੀਰ ਜ਼ਖ਼ਮੀ
ਸੀਬੀਐਸਈ ਵਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਬਦਲਾਅ; ਵੱਖ-ਵੱਖ ਕੇਂਦਰਾਂ ਨੂੰ ਭੇਜੇ ਜਾਣਗੇ ਵੱਖ-ਵੱਖ ਸੈੱਟ
ਸੀਬੀਐਸਈ ਅਨੁਸਾਰ, ਪ੍ਰਸ਼ਨ ਪੱਤਰ ਵਿਚ ਪ੍ਰਸ਼ਨ ਇਕੋ ਜਿਹੇ ਰਹਿਣਗੇ, ਪਰ ਉਨ੍ਹਾਂ ਦੇ ਨੰਬਰ ਬਦਲ ਦਿਤੇ ਜਾਣਗੇ।
ਸਿੱਕਮ ਹੜ੍ਹ: 62 ਲਾਪਤਾ ਲੋਕ ਜ਼ਿੰਦਾ ਮਿਲੇ, ਮਰਨ ਵਾਲਿਆਂ ਦੀ ਗਿਣਤੀ 30 ਹੋਈ
ਲਾਪਤਾ ਲੋਕਾਂ ਦੀ ਗਿਣਤੀ ਘੱਟ ਕੇ 81 ਹੋ ਗਈ
ਦਿੱਲੀ ਦੀਆਂ ਜੇਲਾਂ ’ਚ ਮੋਬਾਈਲ ਫੋਨ ਰੱਖਣ ਵਾਲਿਆਂ ਦੀ ਹੁਣ ਖ਼ੈਰ ਨਹੀਂ
ਡੇਢ ਕਰੋੜ ਰੁਪਏ ’ਚ ਖ਼ਰੀਦੇ ਗਏ 10 ‘ਮੋਬਾਈਲ ਡਿਟੈਕਟਰ’ ਉਪਕਰਨ
ਨਿਊਜ਼ਕਲਿੱਕ ਨੇ ਅਪਣੇ ’ਤੇ ਲੱਗੇ ਦੋਸ਼ਾਂ ਨੂੰ ‘ਬੇਬੁਨਿਆਦ ਅਤੇ ਫ਼ਰਜ਼ੀ’ ਦਸਿਆ
ਕਿਹਾ, ਭਾਰਤ ’ਚ ਆਜ਼ਾਦੀ ਪ੍ਰੈੱਸ ਨੂੰ ਦਰੜਨ ਦੀ ਇਕ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਨਹੀਂ