ਰਾਸ਼ਟਰੀ
ਕਾਰਗਿਲ ਪੁੱਜੇ ਰਾਹੁਲ ਗਾਂਧੀ ਨੇ ਮੁੜ ਲੱਦਾਖ ’ਚ ਚੀਨ ਸਰਹੱਦ ਦਾ ਮੁੱਦਾ ਚੁਕਿਆ
ਲੱਦਾਖ ਦਾ ਹਰ ਵਿਅਕਤੀ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਖੋਹ ਲਈ ਹੈ ਅਤੇ ਪ੍ਰਧਾਨ ਮੰਤਰੀ ਸੱਚ ਨਹੀਂ ਬੋਲ ਰਹੇ ਹਨ : ਰਾਹੁਲ ਗਾਂਧੀ
ਮੀਤ ਹੇਅਰ ਨੇ ਓਲੰਪਿਕਸ ਕੋਟਾ ਹਾਸਲ ਕਰਨ ਉੱਤੇ ਨਿਸ਼ਾਨੇਬਾਜ਼ ਰਾਜੇਸ਼ਵਰੀ ਕੁਮਾਰੀ ਨੂੰ ਦਿਤੀ ਮੁਬਾਰਕਬਾਦ
ਰਾਜੇਸ਼ਵਰੀ ਕੁਮਾਰੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਪੰਜਾਬ ਦੀ ਦੂਜੀ ਨਿਸ਼ਾਨੇਬਾਜ਼
ਮੱਧ ਪ੍ਰਦੇਸ਼ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਤਿੰਨ ਲੋਕਾਂ ਦੀ ਹੋਈ ਮੌਤ
24 ਲੋਕ ਗੰਭੀਰ ਜ਼ਖ਼ਮੀ
ਸ਼ਰਦ ਪਵਾਰ ਨੇ ਐਨ.ਸੀ.ਪੀ. ’ਚ ਫੁੱਟ ਤੋਂ ਇਨਕਾਰ ਕੀਤਾ, ਅਜੀਤ ਪਵਾਰ ਪਾਰਟੀ ਆਗੂ ਬਣੇ ਰਹਿਣਗੇ
ਕਿਹਾ, ਕੁਝ ਆਗੂਆਂ ਵਲੋਂ ‘ਵੱਖ ਸਿਆਸੀ ਰੁਖ਼’ ਅਪਣਾ ਕੇ ਐਨ.ਸੀ.ਪੀ. ਛੱਡਣ ਨੂੰ ਪਾਰਟੀ ’ਚ ਫੁੱਟ ਨਹੀਂ ਕਿਹਾ ਜਾ ਸਕਦਾ
ਮਨੀਪੁਰ ਹਿੰਸਾ ਨਾਲ ਸਬੰਧਤ ਸੀ.ਬੀ.ਆਈ. ਮਾਮਲੇ ਅਸਮ ’ਚ ਤਬਦੀਲ
ਸੁਪਰੀਮ ਕੋਰਟ ਨੇ ਗੌਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਮਾਮਲਿਆਂ ਦੀ ਸੁਣਵਾਈ ਲਈ ਇਕ ਜਾਂ ਵੱਧ ਨਿਆਂਇਕ ਅਧਿਕਾਰੀਆਂ ਨੂੰ ਨਾਮਜ਼ਦ ਕਰਨ ਨੂੰ ਕਿਹਾ
ਮਨੀ ਲਾਂਡਰਿੰਗ ਮਾਮਲਾ: ਅਦਾਲਤ ਨੇ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ 1 ਸਤੰਬਰ ਤਕ ਵਧਾਈ
ਸੁਪ੍ਰੀਮ ਕੋਰਟ ਨੇ 24 ਜੁਲਾਈ ਨੂੰ ਜੈਨ ਦੀ ਅੰਤਰਿਮ ਜ਼ਮਾਨਤ ਨੂੰ ਪੰਜ ਹਫ਼ਤਿਆਂ ਲਈ ਵਧਾਇਆ ਸੀ
ਦਿੱਲੀ ਸੇਵਾਵਾਂ ਕਾਨੂੰਨ ਵਿਰੁਧ ਸੁਪ੍ਰੀਮ ਕੋਰਟ ਪਹੁੰਚੀ ਦਿੱਲੀ ਸਰਕਾਰ; ਅਦਾਲਤ ਵਲੋਂ ਕੇਂਦਰ ਨੂੰ ਨੋਟਿਸ ਜਾਰੀ
ਅਦਾਲਤ ਨੇ ਦਿਤੀ ਪਟੀਸ਼ਨ ਵਿਚ ਸੋਧ ਕਰਨ ਦੀ ਮਨਜ਼ੂਰੀ
ਗਰਮਖ਼ਿਆਲੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਦਾ ਮੁਲਜ਼ਮ, ਇੰਦੌਰ ’ਚ ਚੋਰੀਆਂ ਕਰਦਾ ਫੜਿਆ ਗਿਆ
ਤਾਲਾ-ਚਾਬੀ ਬਣਾਉਣ ਦੇ ਪਰਦੇ ’ਚ ਚਲ ਰਿਹਾ ਸੀ ਨਾਜਾਇਜ਼ ਪਿਸਤੌਲ ਬਣਾਉਣ ਅਤੇ ਸਪਲਾਈ ਦਾ ਕੰਮ
ਵਿਕਰਮ ਲੈਂਡਰ ਤੋਂ ਬਾਹਰ ਆਉਂਦੇ ਚੰਦਰਯਾਨ-3 ਦੀ ISRO ਨੇ ਸ਼ੇਅਰ ਕੀਤੀ ਵੀਡੀਉ
ਇਹ ਵੀਡੀਉ 23 ਅਗਸਤ ਦਾ ਹੈ।
ਨਿਜੀ ਦੌਰੇ ’ਤੇ ਸ੍ਰੀਨਗਰ ਆਉਣਗੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ
ਦੋਵੇਂ ਸੀਨੀਅਰ ਨੇਤਾ "ਪ੍ਰਵਾਰਕ ਦੌਰੇ" ਦੌਰਾਨ ਸ੍ਰੀਨਗਰ ਵਿਚ ਕਿਸੇ ਵੀ ਪਾਰਟੀ ਦੇ ਨੇਤਾ ਨਾਲ ਕੋਈ ਸਿਆਸੀ ਗੱਲਬਾਤ ਜਾਂ ਮੁਲਾਕਾਤ ਨਹੀਂ ਕਰਨਗੇ।