ਰਾਸ਼ਟਰੀ
ਰਾਜੌਰੀ : ਫ਼ੌਜੀ ਕੈਂਪ ’ਚ ਗੋਲੀਬਾਰੀ, ਤਿੰਨ ਫ਼ੌਜੀ ਅਫ਼ਸਰਾਂ ਸਮੇਤ ਪੰਜ ਜਵਾਨ ਜ਼ਖ਼ਮੀ
ਕੋਈ ਅਤਿਵਾਦੀ ਹਮਲਾ ਨਹੀਂ ਹੋਇਆ, ਇਹ ਕੈਂਪ ’ਚ ਇਕ ਮੰਦਭਾਗੀ ਅੰਦਰੂਨੀ ਘਟਨਾ ਹੈ : ਰਖਿਆ ਪੀ.ਆਰ.ਓ.
PM ਮੋਦੀ ਨੇ SYL ਵਿਵਾਦ 'ਤੇ ਕੱਸਿਆ ਤੰਜ਼, ''ਅੱਜ ਇਕ ਸੂਬਾ ਦੂਜੇ ਸੂਬੇ ਨੂੰ ਪਾਣੀ ਦੀ 1 ਬੂੰਦ ਵੀ ਦੇਣ ਨੂੰ ਤਿਆਰ ਨਹੀਂ
''ਜਦੋਂ ਮੈਂ ਗੁਜਰਾਤ ਦਾ CM ਸੀ ਤਾਂ 1 ਘੰਟੇ 'ਚ ਨਰਮਦਾ ਦਾ ਪਾਣੀ ਰਾਜਸਥਾਨ ਨੂੰ ਦੇ ਦਿਤਾ ਸੀ''
‘ਨਿਊਜ਼ਕਿਲੱਕ’ ਵਿਵਾਦ : ਪੁਰਕਾਸਥ, ਚੱਕਰਵਰਤੀ ਦੀ ਗ੍ਰਿਫ਼ਤਾਰੀ ਵਿਰੁਧ ਅਪੀਲਾਂ ’ਤੇ ਪੁਲਿਸ ਤੋਂ ਜਵਾਬ ਤਲਬ
ਪੁਰਕਾਯਸਥ, ਚੱਕਰਵਰਤੀ ਦੀ ਗ੍ਰਿਫਤਾਰੀ ਵਿਰੁਧ ਪਟੀਸ਼ਨ 'ਤੇ ਤੁਰਤ ਸੁਣਵਾਈ ਲਈ ਰਾਜ਼ੀ ਹੋਇਆ ਹਾਈ ਕੋਰਟ
ਜੇਕਰ ਮਨੀਸ਼ ਸਿਸੋਦੀਆ ਦੀ ਮਨੀ ਟ੍ਰੇਲ ਵਿਚ ਭੂਮਿਕਾ ਨਹੀਂ ਤਾਂ ਮੁਲਜ਼ਮ ਕਿਉਂ ਬਣਾਇਆ?: ਸੁਪ੍ਰੀਮ ਕੋਰਟ
ਕਿਹਾ, ਠੋਸ ਸਬੂਤ ਦਿਖਾਉ ਨਹੀਂ ਤਾਂ ਕੇਸ 2 ਮਿੰਟ ਵੀ ਨਹੀਂ ਟਿਕੇਗਾ।
ਜਾਤ ਸਰਵੇਖਣ ਅੰਕੜੇ : ਅਦਾਲਤ ਦਾ ਬਿਹਾਰ ਸਰਕਾਰ ਨੂੰ ਰੋਕਣ ਤੋਂ ਇਨਕਾਰ
ਸੂਬਾ ਸਰਕਾਰ ਨੂੰ ਨੀਤੀਗਤ ਫੈਸਲਾ ਲੈਣ ਤੋਂ ਨਹੀਂ ਰੋਕ ਸਕਦੀ ਅਦਾਲਤ : ਸੁਪਰੀਮ ਕੋਰਟ
ਸੰਸਦ ਵਿਚ ਅਪਮਾਨਜਨਕ ਬਿਆਨ ਦੇਣਾ ਕੋਈ ਅਪਰਾਧ ਨਹੀ: ਸੁਪ੍ਰੀਮ ਕੋਰਟ
ਸੁਪ੍ਰੀਮ ਕੋਰਟ ਨੇ ਕਿਹਾ ਕਿ ਸਦਨ ਦੇ ਅੰਦਰ ਕੁੱਝ ਵੀ ਕਹਿਣ 'ਤੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ।
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਸਬੰਧੀ ਨਿਰਦੇਸ਼ ਜਾਰੀ
ਦੀਵਾਲੀ ਮੌਕੇ ਰਾਤ 8 ਵਜੇ ਤੋਂ ਰਾਤ 10 ਵਜੇ ਤਕ ਚਲਾਏ ਜਾਣਗੇ ਗ੍ਰੀਨ ਪਟਾਕੇ
ਹਿਮਾਚਲ ਸਰਕਾਰ ਦੀ ਪਹਿਲਕਦਮੀ: ਇਕ ਧੀ ਹੋਣ ’ਤੇ ਪ੍ਰਵਾਰ ਨੂੰ ਦਿਤੀ ਜਾਵੇਗੀ 2 ਲੱਖ ਰੁਪਏ ਪ੍ਰੋਤਸਾਹਨ ਰਾਸ਼ੀ
ਦੂਜੀ ਧੀ ਹੋਣ ’ਤੇ ਮਿਲਣਗੇ 1 ਲੱਖ ਰੁਪਏ
ਪੈਸੇ ਦੀ ਤਾਕਤ, ਮੁਫ਼ਤ ਦੀਆਂ ਰਿਉੜੀਆਂ ਖ਼ਾਸ ਤੌਰ ’ਤੇ ਸਾਡੇ ਰਾਡਾਰ ’ਤੇ ਹੋਣਗੀਆਂ : ਮੁੱਖ ਚੋਣ ਕਮਿਸ਼ਨਰ
ਬੈਂਕਾਂ ਨੂੰ ਆਨਲਾਈਨ ਪੈਸਿਆਂ ਦੇ ਲੈਣ-ਦੇਣ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ
ਦਿੱਲੀ ਆਬਕਾਰੀ ਨੀਤੀ ਮਾਮਲਾ: ਈਡੀ ਨੇ ਸੰਜੇ ਸਿੰਘ ਦਾ 5 ਦਿਨ ਦਾ ਰਿਮਾਂਡ ਕੀਤਾ ਹਾਸਲ
10 ਅਕਤੂਬਰ ਤੱਕ ਈਡੀ ਦੀ ਹਿਰਾਸਤ ਵਿਚ ਰਹਿਣਗੇ ਸੰਜੇ ਸਿੰਘ