ਰਾਸ਼ਟਰੀ
ਮਨੀਪੁਰ 'ਚ ਸਥਿਤੀ ‘ਬਹੁਤ ਗੰਭੀਰ’ : ਮਨੀਪੁਰ ਦੌਰੇ ਤੋਂ ਪਰਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ
ਕਿਹਾ, ਸਰਕਾਰ ਨਹੀਂ ਚੁੱਕ ਰਹੀ ਸਖ਼ਤ ਕਦਮ
ਲਾਰੈਂਸ ਬਿਸ਼ਨੋਈ ਦੇ ਭਤੀਜੇ ਸਚਿਨ ਬਿਸ਼ਨੋਈ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ - ਸੂਤਰ
ਸਪੈਸ਼ਲ ਸੈੱਲ ਦੀ ਟੀਮ ਅਗਲੇ ਦੋ ਦਿਨਾਂ 'ਚ ਪਹੁੰਚੇਗੀ ਦਿੱਲੀ - ਸੂਤਰ
ਮਨੀਪੁਰ ਮੁੱਦੇ ਨੂੰ ਛੇਤੀ ਹੱਲ ਨਾ ਕੀਤਾ ਤਾਂ ਦੇਸ਼ ਦੀ ਸੁਰਖਿਆ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ : ਅਧੀਰ ਰੰਜਨ ਚੌਧਰੀ
ਕਿਹਾ, ਮੈਤੇਈ ਅਤੇ ਕੁਕੀ ਲੋਕਾਂ ਵਿਚਕਾਰ ਭਰੋਸਾ ਸਥਾਪਤ ਕਰਨ ਲਈ ਸਰਬ ਪਾਰਟੀ ਵਫ਼ਦ ਕਰੇ ਸੂਬੇ ਦਾ ਦੌਰਾ
ਹਰਿਆਣਾ ਸਰਕਾਰ ਵਲੋਂ ਮਿਲੇ TABs ਦੀ ਦੁਰਵਰਤੋਂ ਕਰ ਰਹੇ ਬੱਚੇ : ਪੰਚਾਇਤ
ਕਿਹਾ, ਪੜ੍ਹਾਈ ਛੱਡ ਕੇ ਖੇਡ ਰਹੇ ਗੇਮਾਂ ਅਤੇ ਦੇਖ ਰਹੇ ਇਤਰਾਜ਼ਯੋਗ ਚੀਜ਼ਾਂ
ਮਨਿੰਦਰਜੀਤ ਸਿੰਘ ਬਿੱਟਾ ਨੇ ਸਾਕਾ ਨੀਲਾ ਤਾਰਾ ਤੇ 1984 ਸਿੱਖ ਨਸਲਕੁਸ਼ੀ 'ਤੇ ਵਾਈਟ ਪੇਪਰ ਦੀ ਕੀਤੀ ਮੰਗ
ਮਨਿੰਦਰਜੀਤ ਬਿੱਟਾ ਨੇ ਕਿਹਾ ਕਿ “1980 ਅਤੇ 1990 ਦੇ ਦਹਾਕੇ ਵਿਚ ਖਾਲਿਸਤਾਨ ਪੱਖੀ ਬਗਾਵਤ ਨੇ ਪੰਜਾਬ ਵਿਚ ਲਗਭਗ 36,000 ਜਾਨਾਂ ਲਈਆਂ
ਝੋਨੇ ਦੀ ਮੁੜ ਬਿਜਾਈ ਸੰਭਵ ਨਾ ਹੋਵੇ ਤਾਂ ਬਦਲਵੀਆਂ ਫਸਲਾਂ ਉਗਾਉਣ ਪੰਜਾਬ ਦੇ ਕਿਸਾਨ : ਖੇਤੀ ਮਾਹਰ
ਕਿਹਾ, ਜੇਕਰ ਅਗਸਤ ਦੇ ਪਹਿਲੇ ਹਫ਼ਤੇ ਤਕ ਬਿਜਾਈ ਨਹੀਂ ਹੁੰਦੀ ਤਾਂ ਕਟਾਈ ਅਤੇ ਕਣਕ ਦੀ ਫਸਲ ਦੀ ਬਿਜਾਈ ’ਤੇ ਵੀ ਪਵੇਗਾ ਅਸਰ
ਦਿੱਲੀ 'ਚ ਜੁੱਤੀਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਚਾਰੇ ਪਾਸੇ ਹੋਇਆ ਧੂੰਆਂ ਹੀ ਧੂੰਆਂ
ਲੱਗਣ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ
ਰੂਸ-ਯੂਕਰੇਨ ਜੰਗ ਵਿਚਕਾਰ ਸਾਊਦੀ ਅਰਬ ਅਗਸਤ ’ਚ ਸ਼ਾਂਤੀ ਵਾਰਤਾ ਦੀ ਮੇਜ਼ਬਾਨੀ ਕਰੇਗਾ
30 ਦੇਸ਼ ਸ਼ਾਂਤੀ ਵਾਰਤਾ ’ਚ ਹਿੱਸਾ ਲੈਣਗੇ, ਰੂਸ ਦੇ ਵਲੋਂ ਹਿੱਸਾ ਲੈਣ ਦੀ ਸੰਭਾਵਨਾ ਨਹੀਂ
ਭਾਰਤ ਦੇ ਚਾਰ ਨੌਜਵਾਨ ‘ਕਾਮਨਵੈਲਥ ਯੂਥ ਪੁਰਸਕਾਰ' ਦੀ ਸੂਚੀ 'ਚ ਸ਼ਾਮਲ
ਰਾਸ਼ਟਰਮੰਡਲ ਨੌਜਵਾਨ ਪੁਰਸਕਾਰ ਸੂਚੀ ਵਿਚ ਚਾਰ ਭਾਰਤੀਆਂ ਸਮੇਤ 15 ਤੋਂ 29 ਸਾਲ ਦੀ ਉਮਰ ਦੇ ਕੁੱਲ 50 ਲੋਕ ਸ਼ਾਮਲ ਹਨ।
ਕੁਲਗਾਮ ਤੋਂ ਭਾਰਤੀ ਫੌਜ ਦਾ ਜਵਾਨ ਲਾਪਤਾ, ਕਾਰ ਵਿਚੋਂ ਮਿਲੀਆਂ ਚੱਪਲਾਂ ਤੇ ਖ਼ੂਨ ਦੇ ਨਿਸ਼ਾਨ
ਈਦ ਮੌਕੇ ਘਰ ਆਇਆ ਸੀ ਜਾਵੇਦ ਅਹਿਮਦ ਵਾਨੀ