ਰਾਸ਼ਟਰੀ
‘ਪਹਿਲਾਂ ਮੇਰੀ ਸਮਸਿਆ ਹੱਲ ਕਰੋ ਮੁੱਖ ਮੰਤਰੀ ਜੀ, ਫੇਰ ਘਰ ਤੋਂ ਨਿਕਲਣ ਦੇਵਾਂਗਾ’
ਘਰ ਦੇ ਬਾਹਰ ਖੜੀਆਂ ਗੱਡੀਆਂ ਤੋਂ ਤੰਗ ਆ ਕੇ ਬਜ਼ੁਰਗ ਗੁਆਂਢੀ ਨੇ ਕਰਨਾਟਕ ਦੇ ਮੁੱਖ ਮੰਤਰੀ ਦਾ ਰਸਤਾ ਰੋਕਿਆ, ਵੀਡੀਉ ਵਾਇਰਲ
ਭਾਰਤ ਅੰਦਰ ਔਰਤਾਂ ’ਚ ਕੈਂਸਰ ਦੀ ਮੌਤ ਦਰ ਵਧੀ, ਮਰਦਾਂ ’ਚ ਘਟੀ: ਅਧਿਐਨ
ਭਾਰਤ ਦੀ ਆਬਾਦੀ ’ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਦਸਤਾਵੇਜ਼ ਨਹੀਂ
ਕੌਮੀ ਸਿੱਖਿਆ ਨੀਤੀ ਰਾਹੀਂ ਹਰ ਭਾਰਤੀ ਭਾਸ਼ਾ ਨੂੰ ਬਣਦਾ ਸਨਮਾਨ ਦਿਤਾ ਜਾਵੇਗਾ: ਮੋਦੀ
ਕਿਹਾ, ਦੁਨੀਆਂ ਭਾਰਤ ਨੂੰ ਨਵੀਂਆਂ ਸੰਭਾਵਨਾਵਾਂ ਦੀ ਨਰਸਰੀ ਵਜੋਂ ਵੇਖ ਰਹੀ ਹੈ
ਟਮਾਟਰਾਂ ਨੇ ਇਕ ਹੋਰ ਕਿਸਾਨ ਬਣਾਇਆ ਕਰੋੜਪਤੀ, ਚੁਕਾਇਆ ਡੇਢ ਕਰੋੜ ਰੁਪਏ ਦਾ ਕਰਜ਼ਾ
ਆਂਧਰ ਪ੍ਰਦੇਸ਼ ਦੇ ਕਿਸਾਨ ਨੇ 45 ਦਿਨਾਂ ’ਚ ਕਮਾਏ 4 ਕਰੋੜ ਰੁਪਏ
ਦੋ ਦਿਨਾਂ ਦੇ ਦੌਰੇ ’ਤੇ ਮਨੀਪੁਰ ਪੁੱਜੇ ‘ਇੰਡੀਆ’ ਦੇ 21 ਸੰਸਦ ਮੈਂਬਰ
ਸਾਰਿਆਂ ਨੂੰ ਮਨੀਪੁਰ ਸੰਘਰਸ਼ ਦਾ ਸ਼ਾਂਤਮਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਹੋਵੇਗੀ : ਅਧੀਰ ਰੰਜਨ ਚੌਧਰੀ
ਹੋਸਟਲਾਂ ’ਤੇ ਲਗੇਗਾ 12 ਫ਼ੀ ਸਦੀ ਜੀ.ਐਸ.ਟੀ. : ਏ.ਏ.ਆਰ.
ਹੋਸਟਲ ਰਿਹਾਇਸ਼ੀ ਇਕਾਈਆਂ ਵਾਂਗ ਨਹੀਂ ਹਨ : ਅਗਾਊਂ ਫੈਸਲਾ ਅਥਾਰਟੀ (ਏ.ਏ.ਆਰ.)
ਰਿਸ਼ਵਤ ਦੇ ਮਾਮਲੇ ’ਚ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਅਧਿਕਾਰੀਆਂ ਸਮੇਤ ਚਾਰ ਗ੍ਰਿਫ਼ਤਾਰ
ਤਿੰਨ ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ
ਰਾਜਸਥਾਨ 'ਚ ਭਰਾ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਭੈਣ, ਕੀਤੀ ਖ਼ੁਦਕੁਸ਼ੀ
ਭੈਣ- ਭਰਾ ਦੀ ਮੌਤ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹਾਲ
ਦੋ ਪ੍ਰਵਾਰਾਂ ਦਾ ਝਗੜਾ ਸੁਲਝਾਉਂਦਿਆਂ ਦਿੱਲੀ ਹਾਈ ਕੋਰਟ ਨੇ ਦਿਤਾ ਅਨੋਖਾ ਫ਼ੈਸਲਾ; 200-200 ਪੌਦੇ ਲਗਾਉਣ ਦੇ ਹੁਕਮ
ਕਿਹਾ, “ਸਮਾਜ ਵਿਚ ਯੋਗਦਾਨ ਪਾ ਕੇ ਨਕਾਰਾਤਮਕ ਊਰਜਾ ਨੂੰ ਖਤਮ ਕਰੋ”
ਭਾਰਤੀ ਜਲ ਸੈਨਾ ਨੇ ਤੁਰੰਤ ਪ੍ਰਭਾਵ ਨਾਲ ਲਾਠੀ ਚਲਾਉਣ ਦੀ 'ਬਸਤੀਵਾਦੀ ਵਿਰਾਸਤ' ਨੂੰ ਕੀਤਾ ਖ਼ਤਮ
ਨੇਵੀ ਨੇ ਹੁਣ ਨਿਰਦੇਸ਼ ਦਿੱਤਾ ਹੈ ਕਿ ਹਰ ਇਕਾਈ ਦੇ ਸੰਗਠਨ ਮੁਖੀ ਦੇ ਦਫ਼ਤਰ ਵਿੱਚ ਇੱਕ ਰਸਮੀ ਬੈਟਨ ਨੂੰ ਉਚਿਤ ਰੂਪ ਵਿੱਚ ਰੱਖਿਆ ਜਾਵੇ