ਰਾਸ਼ਟਰੀ
ਰਾਹੁਲ ਗਾਂਧੀ ਨੇ ਸਬਜ਼ੀ ਵਿਕਰੇਤਾ ਰਾਮੇਸ਼ਵਰ ਨੂੰ ਘਰ ਬੁਲਾ ਕੇ ਖੁਆਇਆ ਖਾਣਾ, ਦਿੱਤਾ ਦਿਲਚਸਪ ਮੈਸਜ
ਰਾਮੇਸ਼ਵਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਖੁਦ ਮੰਡੀ ਵਿਚ ਉਸ ਨੂੰ ਮਿਲਣ ਗਏ ਸਨ
ਮਹਿੰਗਾਈ ਦਾ ਬੋਝ ਘੱਟ ਤੋਂ ਘੱਟ ਕਰਨ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ, ਪਿਛਲੇ ਸਮੇਂ ਦੇ ਮੁਕਾਬਲੇ ਸਾਨੂੰ ਕੁੱਝ ਸਫਲਤਾ ਵੀ ਮਿਲੀ ਹੈ ਪਰ ਇੰਨੇ ਨਾਲ ਸੰਤੁਸ਼ਟੀ ਨਹੀਂ
ਭਾਰਤ ਮਾਤਾ ਹਰ ਭਾਰਤੀ ਦੀ ਆਵਾਜ਼ ਹੈ: ਰਾਹੁਲ ਗਾਂਧੀ
ਉਨ੍ਹਾਂ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਦੀ 145 ਦਿਨਾਂ ਦੀ 'ਭਾਰਤ ਜੋੜੋ ਯਾਤਰਾ' ਦਾ ਜ਼ਿਕਰ ਕਰਦਿਆਂ ਅਪਣਾ ਤਜਰਬਾ ਸਾਂਝਾ ਕੀਤਾ।
ਲਾਲ ਕਿਲ੍ਹੇ ਤੋਂ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, “ਅਗਲੀ ਵਾਰ ਵੀ ਲਹਿਰਾਵਾਂਗਾ ਤਿਰੰਗਾ”
ਕਿਹਾ, ਮੈਂ ਅਗਲੀ 15 ਅਗਸਤ ਨੂੰ ਦੁਬਾਰਾ ਆਵਾਂਗਾ
ਮਨੀਪੁਰ ਵਿਚ ਕਈਆਂ ਦੀ ਜਾਨ ਗਈ, ਧੀਆਂ ਦੇ ਸਨਮਾਨ ਨਾਲ ਖਿਲਵਾੜ ਹੋਇਆ ਪਰ ਹੁਣ ਸ਼ਾਂਤੀ ਹੈ: ਪ੍ਰਧਾਨ ਮੰਤਰੀ
ਕਿਹਾ, ਸੂਬਾ ਅਤੇ ਕੇਂਦਰ ਸਰਕਾਰ ਮਿਲ ਕੇ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੀਆਂ ਹਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ 'ਤੇ ਲਗਾਤਾਰ 10ਵੀਂ ਵਾਰ ਲਹਿਰਾਇਆ ਤਿਰੰਗਾ
ਇਸ ਤੋਂ ਬਾਅਦ 21 ਤੋਪਾਂ ਦੀ ਸਲਾਮੀ ਦਿਤੀ ਗਈ।
ਚੋਣ ਕਮਿਸ਼ਨਰ ਨਿਯੁਕਤ ਬਿਲ : ਖੋਜ ਕਮੇਟੀ ਦੀਆਂ ਸਿਫ਼ਾਰਸਾਂ ਤੋਂ ਇਲਾਵਾ ਨਾਵਾਂ ’ਤੇ ਵਿਚਾਰ ਕਰ ਸਕੇਗਾ ਪੈਨਲ
ਬਿਲ ਅਨੁਸਾਰ ਕੈਬਿਨੇਟ ਸਕੱਤਰ ਦੀ ਅਗਵਾਈ ਵਾਲੀ ਖੋਜ ਕਮੇਟੀ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ’ਤੇ ਵਿਚਾਰ ਲਈ ਪੰਜ ਨਾਵਾਂ ਨੂੰ ਸੂਚੀਬੱਧ ਕਰੇਗੀ
ਭਾਜਪਾ ਵਿਧਾਇਕ ਦਾ ਦਾਅਵਾ, ਕਰਨਾਟਕ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਿੱਗ ਜਾਵੇਗੀ
25 ਵਿਧਾਇਕ ਪਾਰਟੀ ਛੱਡਣ ਲਈ ਤਿਆਰ : ਭਾਜਪਾ ਵਿਧਾਇਕ ਬਸਨਗੌੜਾ ਪਾਟਿਲ
NEET ’ਚ ਅਸਫ਼ਲ ਵਿਦਿਆਰਥੀ ਅਤੇ ਉਸ ਦੇ ਪਿਤਾ ਵਲੋਂ ਖ਼ੁਦਕੁਸ਼ੀ ਦੀ ਘਟਨਾ ਮਗਰੋਂ ਪੂਰਾ ਤਾਮਿਲਨਾਡੂ ਸਦਮੇ ’ਚ
ਮੁੱਖ ਮੰਤਰੀ ਸਟਾਲਿਨ ਨੇ ਰਾਸ਼ਟਰਪਤੀ ਮੁਰਮੂ ਨੂੰ ਤਾਮਿਲਨਾਡੂ ਦੇ ਨੀਟ-ਵਿਰੋਧੀ ਬਿਲ ਨੂੰ ਛੇਤੀ ਤੋਂ ਛੇਤੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ