ਰਾਸ਼ਟਰੀ
ਭਾਰਤੀ ਫ਼ੌਜ ਦੀ 19ਵੀਂ ਡੈਗਰ ਡਿਵੀਜ਼ਨ ਨੇ ਮਾਊਂਟ ਕੁਨ ਪਰਬਤ 'ਤੇ ਲਹਿਰਾਇਆ ਤਿਰੰਗਾ
ਕਾਰਗਿਲ ਵਿਜੇ ਦਿਵਸ ਦਾ ਜਸ਼ਨ ਮਨਾਉਣ ਲਈ ਸਰ ਕੀਤੀ 7,077 ਮੀਟਰ ਦੀ ਉਚਾਈ
ਮਣੀਪੁਰ ਹਿੰਸਾ : ਅਫ਼ਵਾਹਾਂ ਅਤੇ ਫ਼ਰਜ਼ੀ ਖ਼ਬਰਾਂ ਨੇ ਬਲਦੀ ’ਚ ਤੇਲ ਪਾਉਣ ਦਾ ਕੰਮ ਕੀਤਾ : ਅਧਿਕਾਰੀ
ਫ਼ਰਜ਼ੀ ਖ਼ਬਰਾਂ ਨੂੰ ਰੋਕਣ ਲਈ ਅਜੇ ਵੀ ਸੂਬੇ ਅੰਦਰ ਇੰਟਰਨੈੱਟ ਪੂਰੀ ਤਰ੍ਹਾਂ ਚਾਲੂ ਨਹੀਂ
ਜ਼ਿੰਦਗੀ ਦੀ ਜੰਗ ਜਿੱਤ ਗਿਆ ਸ਼ਿਵਮ, 9 ਘੰਟੇ ਬਾਅਦ ਬੋਰਵੈੱਲ 'ਚੋਂ ਜ਼ਿੰਦਾ ਬਾਹਰ ਕੱਢਿਆ ਮਾਸੂਮ
ਖੇਡਦੇ ਹੋਏ ਬੋਰਵੈੱਲ ਚ ਡਿੱਗ ਗਿਆ ਸੀ ਮਾਸੂਮ ਬੱਚਾ
ਹੜ੍ਹਾਂ ਦੇ ਬਹਾਨੇ ਭੁਪਿੰਦਰ ਹੁੱਡਾ ਨੇ ਘੇਰੇ 3 ਮੁੱਖ ਮੰਤਰੀ; ਕਿਹਾ-ਦਿੱਲੀ-ਹਰਿਆਣਾ ਸਰਕਾਰਾਂ ਲਾਪਰਵਾਹ
ਜੇਕਰ ਪੰਜਾਬ ਐਸ.ਵਾਈ.ਐਲ. ਦੀ ਖੁਦਾਈ ਕਰਵਾ ਲੈਂਦਾ ਤਾਂ ਬਚ ਜਾਂਦਾ : ਹੁੱਡਾ
500 ਫੁੱਟ ਡੂੰਘੀ ਖੱਡ 'ਚ ਡਿਗੀ ਮਨਾਲੀ ਤੋਂ ਪਰਤ ਰਹੇ ਸੈਲਾਨੀਆਂ ਦੀ ਕਾਰ
ਇਕ ਲੜਕੀ ਸਮੇਤ ਤਿੰਨ ਦੀ ਮੌਤ, ਦਿੱਲੀ ਦੇ ਰਹਿਣ ਵਾਲੇ ਸਨ ਸਾਰੇ ਮ੍ਰਿਤਕ
ਮਣੀਪੁਰ: ਆਜ਼ਾਦੀ ਘੁਲਾਟੀਏ ਦੀ 80 ਵਰ੍ਹਿਆਂ ਦੀ ਪਤਨੀ ਨੂੰ ਜ਼ਿੰਦਾ ਸਾੜਿਆ
ਪਰਵਾਰ ਨੇ ਭੱਜ ਕੇ ਬਚਾਈ ਅਪਣੀ ਜਾਨ, ਬਜ਼ੁਰਗ ਹੋਣ ਕਾਰਨ ਭੱਜ ਨਾ ਸਕੀ ਐਸ. ਇਕਬੇਤੋਂਬੀ ਮੇਈਬੀ
ਪੰਚਕੂਲਾ 'ਚ ਲੱਗੀ ਹੁੱਕਾ ਪਰੋਸਣ 'ਤੇ ਪਾਬੰਦੀ
ਹੋਟਲਾਂ, ਰੈਸਟੋਰੈਂਟਾਂ ਤੇ ਪਾਰਟੀਆਂ 'ਚ ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਹੋਵੇਗੀ ਕਾਰਵਾਈ
ਦਿੱਲੀ ਨਾਲ ਸਬੰਧਤ ਆਰਡੀਨੈਂਸ ਦੀ ਥਾਂ ਲਿਆਂਦਾ ਜਾਣ ਵਾਲਾ ਬਿਲ ਗ਼ੈਰਸੰਵਿਧਾਨਕ : ਰਾਘਵ ਚੱਢਾ
ਕੇਂਦਰ ਦਾ ਬਿੱਲ ਧਾਰਾ 239ਏਏ ਦੀ ਉਲੰਘਣਾ ਕਰਦਾ ਹੈ,ਸੰਵਿਧਾਨ ਦੇ ਉਲਟ ਜਿਸਦਾ ਉਦੇਸ਼ ਦਿੱਲੀ ਸਰਕਾਰ ਤੋਂ 'ਸੇਵਾਵਾਂ' ਦਾ ਕੰਟਰੋਲ ਲੈਣਾ ਹੈ: ਰਾਘਵ ਚੱਢਾ
ਕੁੱਲੂ ਮਨਾਲੀ 'ਚ ਲਾਪਤਾ ਹੋਈ PRTC ਬੱਸ ਦਾ ਮਿਲਿਆ ਮਲਬਾ, ਡਰਾਈਵਰ ਤੇ ਕੰਡਕਟਰ ਦੀ ਕੀਤੀ ਜਾ ਰਹੀ ਭਾਲ
ਬੱਸ 'ਚ ਹੋਰ ਸਵਾਰੀਆਂ ਹੋਣ ਦਾ ਵੀ ਖਦਸ਼ਾ!
ਗੈਂਗਸਟਰ-ਗਰਮਖਿਆਲੀ ਗਠਜੋੜ ਮਾਮਲਾ : ਐਨ.ਆਈ.ਏ. ਨੇ ਤਿੰਨ ਸੂਚੀਬੱਧ ਗਰਮਖਿਆਲੀਆਂ ਸਮੇਤ 9 ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ
ਭਾਰਤ ’ਚ ਗਰਮਖਿਆਲੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਣੇ ਆਪਰੇਟਿਵਾਂ ਦਾ ਨੈੱਟਵਰਕ ਬਣਾਉਣ ਦਾ ਦੋਸ਼