ਰਾਸ਼ਟਰੀ
ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਬਣਾਈ ਹੋਰ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ, 2 ਵਿਦਿਆਰਥੀ ਮੁਅੱਤਲ
ਵਿਦਿਆਰਥਣ ਇਹ ਫੋਟੋਆਂ ਅਤੇ ਵੀਡੀਓ ਆਪਣੇ ਸੀਨੀਅਰ ਵਿਦਿਆਰਥੀ ਮੁਹੰਮਦ ਆਮਿਰ ਨੂੰ ਭੇਜ ਰਹੀ ਸੀ।
ਨੈਸ਼ਨਲ ਮੈਡੀਕਲ ਕਮਿਸ਼ਨ ਦਾ ਫ਼ੈਸਲਾ- ਡਾਕਟਰਾਂ ਨੂੰ ਲਿਖਣੀਆਂ ਪੈਣਗੀਆਂ ਜੈਨਰਿਕ ਦਵਾਈਆਂ, ਨਹੀਂ ਤਾਂ ਰੱਦ ਹੋਵੇਗਾ ਲਾਇਸੈਂਸ
'ਜੈਨਰਿਕ ਦਵਾਈਆਂ ਬ੍ਰਾਂਡੇਡ ਦਵਾਈਆਂ ਨਾਲੋਂ 30 ਤੋਂ 80 ਫੀਸਦੀ ਸਸਤੀਆਂ ਹਨ
ਮਨੀਪੁਰ 'ਚ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ, ਪਰ PM ਉੱਥੇ ਜਾ ਨਹੀਂ ਰਹੇ-ਰਾਹੁਲ ਗਾਂਧੀ
ਸੰਸਦ ਮੈਂਬਰ ਦੇ ਰੂਪ 'ਚ ਬਹਾਲ ਹੋਣ ਤੋਂ ਬਾਅਦ ਪਹਿਲੀ ਵਾਰ ਦੋ ਦਿਨਾਂ ਦੌਰੇ 'ਤੇ ਵਾਇਨਾਡ ਪਹੁੰਚੇ ਰਾਹੁਲ ਗਾਂਧੀ
ਬ੍ਰਿਜਭੂਸ਼ਣ ਮਾਮਲੇ ਤੋਂ ਬਾਅਦ ਮਾਪੇ ਕੁੜੀਆਂ ਨੂੰ ਕੁਸ਼ਤੀ ਤੋਂ ਕਰ ਰਹੇ ਨੇ ਦੂਰ, ਕੋਚ ਬੋਲਿਆ- ਮੈਨੂੰ ਦਾਅ ਦੱਸਣ ਤੋਂ ਵੀ ਡਰ ਲੱਗਦੈ
ਆਂਢ-ਗੁਆਂਢ ਦੇ ਲੋਕ ਵੀ ਕੁਸ਼ਤੀ ਖੇਡਣ 'ਤੇ ਗੱਲਾਂ ਬਣਾਉਣ ਲੱਗੇ ਹਨ - ਮਹਿਲਾ ਪਹਿਲਵਾਨ
ਹੁਣ ਫਰਜ਼ੀ ਖ਼ਬਰ ਫੈਲਾਉਣ 'ਤੇ ਹੋਵੇਗੀ 3 ਸਾਲ ਤੱਕ ਦੀ ਜੇਲ੍ਹ! ਨਵੇਂ ਕਾਨੂੰਨ ਵਿਚ ਹੋਵੇਗੀ ਸਖ਼ਤ ਵਿਵਸਥਾ
ਬਿੱਲ ਨੂੰ ਸਮੀਖਿਆ ਲਈ ਸਥਾਈ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ
ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਪਹਾੜੀ ਤੋਂ ਪੱਥਰ ਡਿੱਗਣ ਨਾਲ ਮਾਸੂਮ ਦੀ ਮੌਤ
ਮਾਂ-ਪਿਓ-ਭੈਣ ਗੰਭੀਰ ਜ਼ਖ਼ਮੀ
ਰੇਲ ਗੱਡੀ ਗੋਲੀਬਾਰੀ ਕਾਂਡ ’ਚ ਮਾਰੇ ਗਏ ਮੁਸਾਫ਼ਰ ਦਾ ਪੁੱਤ ਬੋਲਿਆ, ‘ਮੈਂ ਭਾਰਤ ’ਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ’
ਅਦਾਲਤ ਨੇ ਮਾਮਲੇ ’ਚ ਪੀੜਤ ਦੇ ਪੁੱਤਰ ਨੂੰ ਅਦਾਲਤੀ ਕਾਰਵਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿਤੀ।
ਕੌਲਿਜੀਅਮ ਨੇ ਜਸਟਿਸ ਸੁਧੀਰ ਸਿੰਘ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਦੁਹਰਾਈ
ਜਸਟਿਸ ਸਿੰਘ ਦੇ ਤਬਾਦਲੇ ਦਾ ਪ੍ਰਸਤਾਵ ਕਾਲਜੀਅਮ ਨੇ 3 ਅਗਸਤ ਨੂੰ "ਬਿਹਤਰ ਨਿਆਂਇਕ ਪ੍ਰਸ਼ਾਸਨ" ਲਈ ਰੱਖਿਆ ਸੀ।
ਐਡਵਾਂਸਡ ਲੜਾਕੂ ਜਹਾਜ਼ ਮਿਗ-29 ਸ਼੍ਰੀਨਗਰ 'ਚ ਤਾਇਨਾਤ, ਨਾਈਟ ਵਿਜ਼ਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਲਗਾਈਆਂ
ਹਵਾ 'ਚ ਈਂਧਨ ਭਰਨ ਦੇ ਹੋਣਗੇ ਯੋਗ, ਚੀਨ-ਪਾਕਿ ਦੇ ਨੇੜੇ ਹੈ ਏਅਰਬੇਸ
10 ਮਿੰਟ ਖੜ੍ਹੇ ਰਹਿਣ ਤੋਂ ਬਾਅਦ ਕੋਵਿਡ ਮਰੀਜ਼ ਦੇ ਪੈਰ ਕਿਉਂ ਹੋ ਜਾਂਦੇ ਨੇ ਨੀਲੇ, ਕਿਸ ਬਿਮਾਰੀ ਦਾ ਸੰਕੇਤ?
ਇਹ ਸਥਿਤੀ ਆਟੋਨੋਮਿਕ ਨਰਵਸ ਸਿਸਟਮ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜੋ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਲਈ ਜ਼ਿੰਮੇਵਾਰ ਹੈ।