ਰਾਸ਼ਟਰੀ
1999 ਦੇ ਜਬਰ-ਜਨਾਹ ਕੇਸ ਦਾ ਮੁਲਜ਼ਮ 24 ਸਾਲਾਂ ਬਾਅਦ ਕਾਬੂ
ਮੁਲਜ਼ਮ ਦੀ ਪਛਾਣ ਹਰੀਚੰਦ ਵਜੋਂ ਹੋਈ ਹੈ
ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਸਰਕਾਰ ਨੇ ਭਲਕੇ ਸੱਦੀ ਸਰਬ ਪਾਰਟੀ ਬੈਠਕ
20 ਜੁਲਾਈ ਨੂੰ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਇਜਲਾਸ
ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ ਨੂੰ ਰਾਹਤ! 25 ਹਜ਼ਾਰ ਦੇ ਨਿੱਜੀ ਮੁਚੱਲਕੇ 'ਤੇ ਮਿਲੀ ਜ਼ਮਾਨਤ
20 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਬੇਂਗਲੁਰੂ ਵਿਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੂਜੇ ਦਿਨ ਵੀ ਜਾਰੀ; 26 ਪਾਰਟੀਆਂ ਦੇ ਆਗੂ ਹੋਏ ਸ਼ਾਮਲ
ਇਸ ਮੀਟਿੰਗ ਦਾ ਮਕਸਦ ਪ੍ਰਧਾਨ ਮੰਤਰੀ ਅਹੁਦਾ ਹਾਸਲ ਕਰਨਾ ਨਹੀਂ ਹੈ, ਸਾਨੂੰ ਇਸ ਦਾ ਲਾਲਚ ਨਹੀਂ: ਖੜਗੇ
ਕੁਰੂਕਸ਼ੇਤਰ 'ਚ ਬਣੇਗਾ ਸਿੱਖ ਅਜਾਇਬ ਘਰ, ਮੁੱਖ ਮੰਤਰੀ ਮਨੋਹਰ ਲਾਲ ਰੱਖਣਗੇ ਨੀਂਹ ਪੱਥਰ
ਕੇਂਦਰ ਸਰਕਾਰ ਨੇ ਕੁੱਲ 137 ਸਕੀਮਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ਵਿਚ ਆਮ ਲੋਕਾਂ ਲਈ 125 ਅਤੇ ਘੱਟ ਗਿਣਤੀਆਂ ਲਈ 12 ਸਕੀਮਾਂ ਸ਼ਾਮਲ ਹਨ
ਮਾਣਹਾਨੀ ਕੇਸ: ਰਾਹੁਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 21 ਜੁਲਾਈ ਨੂੰ ਕਰੇਗਾ ਸੁਣਵਾਈ
13 ਅਪ੍ਰੈਲ, 2019 ਨੂੰ, ਕੋਲਾਰ, ਕਰਨਾਟਕ ਵਿਚ ਇੱਕ ਚੋਣ ਰੈਲੀ ਦੌਰਾਨ, ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਕਿ "ਸਾਰੇ ਚੋਰਾਂ ਦਾ ਇੱਕ ਹੀ ਸਰਨੇਮ ਮੋਦੀ ਕਿਉਂ ਹੈ?"
ਓਮਨ ਚਾਂਡੀ ਇਕ ਲੋਕ ਨੇਤਾ ਹੋਣ ਦੇ ਨਾਲ-ਨਾਲ ਚੰਗੇ ਪ੍ਰਸ਼ਾਸਕ ਵੀ ਸਨ: ਡਾ. ਮਨਮੋਹਨ ਸਿੰਘ
ਡਾ. ਮਨਮੋਹਨ ਸਿੰਘ ਨੇ ਚਾਂਡੀ ਦੀ ਪਤਨੀ ਮਰਿਅਮਾ ਓਮਨ ਨੂੰ ਪੱਤਰ ਲਿਖ ਕੇ ਦੁੱਖ ਪ੍ਰਗਟ ਕੀਤਾ ਹੈ।
ਸੁਰੱਖਿਆ ਬਲਾਂ 'ਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ, ਚਾਰ ਅਤਿਵਾਦੀ ਢੇਰ
ਭਾਰਤੀ ਫ਼ੌਜ ਦੇ ਵਿਸ਼ੇਸ਼ ਬਲ, ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਕੀਤੀ ਸਾਂਝੀ ਕਾਰਵਾਈ
ਦਿੱਲੀ ’ਚ ਐਨ.ਡੀ.ਏ. ਦੀ ਬੈਠਕ ’ਚ 38 ਪਾਰਟੀਆਂ ਸ਼ਿਰਕਤ ਕਰਨਗੀਆਂ
ਐਨ.ਡੀ.ਏ. ਦੀ ਇਸ ਪੱਧਰ ਦੀ ਮੀਟਿੰਗ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਪਹਿਲੀ ਹੋਵੇਗੀ
ਪਾਕਿਸਾਤਨੀ ਨਾਗਰਿਕ ਸੀਮਾ ਹੈਦਰ ਤੋਂ ਉਤਰ ਪ੍ਰਦੇਸ਼ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ ਨੇ ਕੀਤੀ ਪੁਛਗਿਛ
ਮਈ ਵਿਚ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਦਾਖਲ ਹੋਈ ਸੀ ਮਹਿਲਾ