ਰਾਸ਼ਟਰੀ
ਭਾਜਪਾ ਵਿਰੁਧ ਰਣਨੀਤੀ ਘੜਨ ਲਈ 26 ਵਿਰੋਧੀ ਪਾਰਟੀਆਂ ਦੀ ਬੈਠਕ ਸੋਮਵਾਰ ਤੋਂ
ਸੈਸ਼ਨ ਦੀ ਸ਼ੁਰੂਆਤ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵਲੋਂ ਸੋਮਵਾਰ ਨੂੰ ਦਿਤੇ ਰਾਤ ਦੇ ਖਾਣੇ ਨਾਲ ਹੋਵੇਗੀ
ਮੁਸਲਮਾਨਾਂ ’ਤੇ ਟਿਪਣੀ ਲਈ ਹਿਮਾਂਤਾ ਵਿਰੁਧ ਖੁਦ ਨੋਟਿਸ ਲਵੇ ਨਿਆਂਪਾਲਿਕਾ : ਮਹਿਬੂਬਾ ਮੁਫਤੀ
ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਨੇ ਮਹਿੰਗਾਈ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ
ਮਹਾਰਾਸ਼ਟਰ : ਅਜੀਤ ਪਵਾਰ ਨੇ ਚਾਚਾ ਸ਼ਰਦ ਪਵਾਰ ਨੂੰ ਪਾਰਟੀ ਇਕਜੁਟ ਰੱਖਣ ਦੀ ਕੀਤੀ ਅਪੀਲ
ਐਨ.ਸੀ.ਪੀ. ਦੇ ਹੋਰ ਮੰਤਰੀਆਂ ਸਮੇਤ ਸ਼ਰਦ ਪਵਾਰ ਨਾਲ ਕੀਤੀ ਮੁਲਾਕਾਤ
ਛੇਤੀ ਦਾਖ਼ਲ ਕਰ ਦਿਉ ਆਈ.ਟੀ.ਆਰ., ਆਖ਼ਰੀ ਮਿਤੀ ਅੱਗੇ ਨਹੀਂ ਵਧੇਗੀ : ਰੈਵੇਨਿਊ ਸਕੱਤਰ
31 ਜੁਲਾਈ ਹੈ ਆਮਦਨ ਟੈਕਸ ਰੀਟਰਨ ਦਾਖ਼ਲ ਕਰਨ ਦਾਖ਼ਲ ਕਰਨ ਦੀ ਆਖ਼ਰੀ ਮਿਤੀ
ਮੱਧ ਪ੍ਰਦੇਸ਼: ਪੁਲਿਸ ਨੇ ਗਿਰਜਾ ਘਰਾਂ ਨੂੰ ਜਾਰੀ ਕੀਤਾ ਧਰਮ ਤਬਦੀਲੀ ਦਾ ਵੇਰਵਾ ਮੰਗਣ ਵਾਲਾ ਨੋਟਿਸ
ਇਤਰਾਜ਼ ਮਗਰੋਂ ਵਾਪਸ ਲਿਆ, ਕਿਹਾ ਨੋਟਿਸ ਤਾਂ ਗ਼ਲਤੀ ਨਾਲ ਜਾਰੀ ਹੋ ਗਿਆ ਸੀ
ਕਿਸਾਨ ਭਾਰਤ ਦੀ ਤਾਕਤ ਹਨ : ਰਾਹੁਲ ਗਾਂਧੀ
ਕਿਹਾ, ਭਾਰਤ ਦੇ ਕਿਸਾਨ ਅਪਣੀ ਮਿਹਨਤ ਵੀ ਜਾਣਦੇ ਹਨ, ਅਪਣੇ ਹੱਕ ਵੀ ਪਛਾਣਦੇ ਹਨ
ਕੇਂਦਰ ਦੇ ਆਰਡੀਨੈਂਸ ਦਾ ਵਿਰੋਧ : ਬੈਂਗਲੁਰੂ ਵਿਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਹਿੱਸਾ ਲਵੇਗੀ ‘ਆਪ’: ਰਾਘਵ ਚੱਢਾ
19 ਪਾਰਟੀਆਂ ਨੂੰ ਸੱਦਾ ਦਿਤਾ ਗਿਆ ਹੈ
ਸਰਕਾਰ ਨੇ ‘ਬਫ਼ਰ ਸਟਾਕ’ ਲਈ ਤਿੰਨ ਲੱਖ ਟਨ ਪਿਆਜ਼ ਖ਼ਰੀਦਿਆ
ਗਾਮਾ ਕਿਰਨਾਂ ਨਾਲ ਪਿਆਜ਼ ਨੂੰ ਵੱਧ ਸਮੇਂ ਤਕ ਸੁਰਖਿਅਤ ਰੱਖਣ ਦਾ ਚਲ ਰਿਹੈ ਪ੍ਰਯੋਗ
ਦਿੱਲੀ ਸਮੇਤ ਦੇਸ਼ ਦੇ 8 ਸ਼ਹਿਰਾਂ ’ਚ 80 ਰੁਪਏ ਪ੍ਰਤੀ ਕਿੱਲੋ ਦੀ ਕੀਮਤ ’ਤੇ ਟਮਾਟਰ ਦੀ ਵਿਕਰੀ ਸ਼ੁਰੂ
ਸੋਮਵਾਰ ਤੋਂ ਕੁਝ ਹੋਰ ਸ਼ਹਿਰਾਂ ’ਚ ਸਸਤੀਆਂ ਕੀਮਤਾਂ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਹੋਵੇਗੀ
ਪੈਸੇ ਦੀ ਕਮੀ ਨਾਲ ਜੂਝ ਰਹੇ ਅਯੋਧਿਆ ਮਸਜਿਦ ਟਰੱਸਟ ਨੇ ਬਦਲੀ ਰਣਨੀਤੀ, ਹੁਣ ਟੁਕੜਿਆਂ ’ਚ ਕਰਵਾਏਗੀ ਕੰਮ
ਮਸਜਿਦ ਦੀ ਉਸਾਰੀ ਨੂੰ ਪਹਿਲ ਦੇ ਰਿਹੈ ਟਰੱਸਟ