ਰਾਸ਼ਟਰੀ
ਈ.ਡੀ. ਨੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਤਲਬ ਕੀਤਾ
ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਬਿਆਨ ਦਰਜ ਕਰਵਾਉਣ ਲਈ ਕਿਹਾ
ਰੋਹਤਕ ਵਿਚ ਫ਼ੌਜੀ ਜਵਾਨ ਦਾ ਗੋਲੀ ਮਾਰ ਕੇ ਕਤਲ
ਪਿਓ ਅਤੇ ਚਾਚੇ ਦੇ ਕਾਤਲਾਂ ਵਿਰੁਧ ਗਵਾਹੀ ਦੇਣ ਲਈ 10 ਦਿਨ ਪਹਿਲਾਂ ਹੀ ਆਇਆ ਸੀ ਛੁੱਟੀ
ਦੇਸ਼ ਦੀ 82 ਫ਼ੀਸਦੀ ਆਬਾਦੀ ਹਿੰਦੂ ਹੈ ਤਾਂ ਅਸੀਂ ਕਿਹੜੇ ਦੇਸ਼ ਵਿਚ ਹਾਂ? - '1984' ਦੇ ਮੁਲਜ਼ਮ ਕਮਲਨਾਥ ਦਾ ਬਿਆਨ
ਮੈਂ ਧਰਮ-ਨਿਰਪੱਖ ਹਾਂ ਤੇ ਮੈਂ ਉਹ ਹਾਂ ਜੋ ਸੰਵਿਧਾਨ ਵਿਚ ਲਿਖਿਆ ਹੈ। ਮੈਂ ਮਾਣ ਨਾਲ ਕਹਿੰਦਾ ਹਾਂ, ਮੈਂ ਹਿੰਦੂ ਹਾਂ''
ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਰੋਕਣ ਲਈ ਇਟਲੀ ਸਰਕਾਰ ਦੀ ਪਹਿਲ, ਵੱਧ ਸ਼ਰਾਬ ਪੀਣ ਵਾਲੇ ਨੂੰ ਛੱਡ ਕੇ ਆਵੇਗੀ ਘਰ
ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਲਿਆ ਫ਼ੈਸਲਾ
ਉਤਰ-ਪੂਰਬ ਵਿਚ ਜਦੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪੂਰਾ ਦੇਸ਼ ਪ੍ਰਭਾਵਤ ਹੁੰਦਾ ਹੈ: ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ ਨੇ ਕਿਹਾ ਕਿ ਸਦਨ 'ਚ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਅਜੇ ਤਕ ਪੂਰਾ ਨਹੀਂ ਹੋਇਆ।
ਚੰਡੀਗੜ੍ਹ ਦੇ SD ਕਾਲਜ 'ਚ ਆਪਸ ਵਿਚ ਭਿੜੇ ਵਿਦਿਆਰਥੀਆਂ ਦੇ ਦੋ ਧੜੇ, ਚੋਣ ਪ੍ਰਚਾਰ ਨੂੰ ਲੈ ਕੇ ਹੋਈ ਲੜਾਈ
ਯੂਨੀਅਨ 'ਤੇ ਬਾਹਰੀ ਵਿਅਕਤੀ ਨੂੰ ਬੁਲਾਉਣ ਦਾ ਦੋਸ਼
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿਚ ਚੁੱਕਿਆ ਸਿੱਖਾਂ ਦੀਆਂ ਹਤਿਆਵਾਂ ਦਾ ਮੁੱਦਾ
ਕਿਹਾ, ਮਨੀਪੁਰ ਵਿਚ ਜੋ ਵੀ ਵਾਪਰਿਆ ਉਸ ਨਾਲ ਸਾਨੂੰ ਬਹੁਤ ਦੁਖ ਹੋਇਆ
ਇਕ ਹਫ਼ਤੇ ਬਾਅਦ ਹਲਕੇ ਵਾਹਨਾਂ ਲਈ ਖੋਲ੍ਹਿਆ ਗਿਆ ਚੰਡੀਗੜ੍ਹ-ਸ਼ਿਮਲਾ ਹਾਈਵੇਅ
ਢਿੱਗਾਂ ਡਿੱਗਣ ਕਾਰਨ ਕੀਤਾ ਗਿਆ ਸੀ ਬੰਦ
ਸੁਪਰੀਮ ਕੋਰਟ ਨੇ ਜਗਤਾਰ ਸਿੰਘ ਜੱਗੀ ਜੌਹਲ ਦੀ ਜ਼ਮਾਨਤ ਵਿਰੁੱਧ NIA ਦੀ ਅਪੀਲ ਕੀਤੀ ਖਾਰਜ
ਜਗਤਾਰ ਸਿੰਘ ਜੱਗੀ ਜੌਹਲ 2017 ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ।
ਰਾਹੁਲ ਗਾਂਧੀ ਨੂੰ ਫਿਰ ਮਿਲਿਆ 12 ਤੁਗਲਕ ਲੇਨ ਵਾਲਾ ਸਰਕਾਰੀ ਬੰਗਲਾ
ਸੰਸਦ ਮੈਂਬਰੀ ਬਹਾਲੀ ਤੋਂ ਬਾਅਦ ਹਾਊਸਿੰਗ ਕਮੇਟੀ ਨੇ ਕੀਤਾ ਅਲਾਟ