ਰਾਸ਼ਟਰੀ
ਕਈ ਵਿਰੋਧੀ ਸੰਸਦ ਮੈਂਬਰਾਂ ਨੇ ਮਣੀਪੁਰ ਦੇ ਮੁੱਦੇ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਮੁਲਤਵੀ ਦਿਤੇ ਨੋਟਿਸ
ਨੋਟਿਸ ਵਿਚ ਸਿਫ਼ਰ ਕਾਲ, ਪ੍ਰਸ਼ਨ ਕਾਲ ਅਤੇ ਹੋਰ ਵਿਧਾਨਕ ਕੰਮਕਾਜ ਮੁਲਤਵੀ ਕਰ ਕੇ ਚਰਚਾ ਦੀ ਮੰਗ ਕੀਤੀ ਹੈ।
ਮਣੀਪੁਰ ਘਟਨਾ 'ਤੇ PM ਮੋਦੀ ਦਾ ਬਿਆਨ - ਮੇਰਾ ਦਿਲ ਦਰਦ ਅਤੇ ਗੁੱਸੇ ਨਾਲ ਭਰਿਆ ਹੈ
ਕਿਹਾ, ਦੋਸ਼ੀਆਂ 'ਤੇ ਹੋਵੇਗੀ ਸਖਤ ਕਾਰਵਾਈ
ਮਹਾਂਮਾਰੀ ਨੇ ਪੜ੍ਹਾਈ ਦਾ ਬਹੁਤ ਨੁਕਸਾਨ ਕੀਤਾ, ਅਗਲੀ ਮਹਾਂਮਾਰੀ ਲਈ ਤਿਆਰ ਰਹਿਣ ਦੀ ਲੋੜ : ਅਜੈ ਸਿੰਘ ਬੰਗਾ
ਸਿਰਫ਼ ਭਾਰਤ ਦੀ ਸਮੱਸਿਆ ਨਹੀਂ ਹੈ, ਇਹ ਸਾਰੀ ਦੁਨੀਆਂ ਲਈ ਇਕ ਮੁੱਦਾ ਹੈ।’’
ਮਣੀਪੁਰ 'ਚ 2 ਔਰਤਾਂ ਨੂੰ ਬਗੈਰ ਕੱਪੜਿਆਂ ਤੋਂ ਘੁੰਮਾਇਆ, ਸਮੂਹਿਕ ਬਲਾਤਕਾਰ ਦਾ ਦੋਸ਼
ਵੀਡੀਉ ਵਾਇਰਲ ਹੋਣ ਮਗਰੋਂ ਦਰਜ ਹੋਈ FIR, ਮੁਲਜ਼ਮਾਂ ਦੀ ਭਾਲ ਜਾਰੀ
HIV ਪਾਜ਼ੇਟਿਵ ਵਿਅਕਤੀ ਨੂੰ 38 ਸਾਲਾਂ ਤੋਂ ਨਹੀਂ ਮਿਲੀ ਤਰੱਕੀ, ਹਾਈ ਕੋਰਟ ਵਲੋਂ ਕੇਂਦਰ ਨੂੰ ਫ਼ੈਸਲਾ ਲੈਣ ਦਾ ਹੁਕਮ
ਪੀੜਤ ਨੇ ਕਿਹਾ- ਮੈਂ ਅਨਫਿਟ ਹਾਂ ਤਾਂ ਨੌਕਰੀ ਤੋਂ ਕਿਉਂ ਨਹੀਂ ਕੱਢਿਆ ਗਿਆ?
ਦਿੱਲੀ ਅਤੇ ਉਪਰਲੇ ਜਲਗ੍ਰਹਿਣ ਖੇਤਰਾਂ ’ਚ ਮੀਂਹ ਕਾਰਨ ਯਮੁਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਫਿਰ ਪਾਰ
22 ਜੁਲਾਈ ਤਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ
ਮੀਂਹ ਨੇ ਜੰਮੂ-ਕਸ਼ਮੀਰ ’ਚ 43 ਸਾਲਾਂ ਦਾ ਰੀਕਾਰਡ ਤੋੜਿਆ, ਹੜ੍ਹ ਵਰਗੀ ਸਥਿਤੀ ਬਣੀ
ਕਈ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ, ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ’ਤੇ ਆਵਾਜਾਈ ਮੁਅੱਤਲ, ਸਕੂਲ ਬੰਦ
ਚਾਂਡੀ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਤੋਂ ਬਿਨਾਂ ਕੀਤਾ ਜਾਵੇਗਾ
ਰਾਜ ਸਰਕਾਰ ਨੇ ਮਰਹੂਮ ਕਾਂਗਰਸ ਆਗੂ ਦੇ ਪਰਿਵਾਰ ਦੀ ਬੇਨਤੀ ਨੂੰ ਮਨਜ਼ੂਰ ਕੀਤਾ
11 ਪ੍ਰਮੁੱਖ ਸਿਆਸੀ ਪਾਰਟੀਆਂ ਅਜੇ ਵੀ ਐਨ.ਡੀ.ਏ. ਅਤੇ ‘ਭਾਰਤ’ ਨਾਲੋਂ ਵੱਖਰੀਆਂ
ਲੋਕ ਸਭਾ ’ਚ ਇਨ੍ਹਾਂ ਪਾਰਟੀਆਂ ਦੇ 91 ਸੰਸਦ ਮੈਂਬਰ ਹਨ
ਦਿੱਲੀ : ਨਾਬਾਲਗ ਘਰੇਲੂ ਨੌਕਰਾਣੀ ਦੀ ਕੁਟਮਾਰ ਕਰਨ ’ਤੇ ਪਾਇਲਟ ਅਤੇ ਉਸ ਦੇ ਪਤੀ ਦਾ ਭੀੜ ਨੇ ਕੁਟਾਪਾ ਚਾੜ੍ਹਿਆ
ਪੀੜਤ ਕੁੜੀ ਦੀਆਂ ਅੱਖਾਂ ’ਤੇ ਸੱਟ ਲੱਗੀ ਅਤੇ ਸਰੀਰ ’ਤੇ ਵੀ ਸਾੜੇ ਜਾਣ ਦੇ ਨਿਸ਼ਾਨ ਮਿਲੇ