ਰਾਸ਼ਟਰੀ
ਜੁਰਮਾਨੇ ਲਈ 70 ਲੱਖ ਤੋਂ 10 ਹਜ਼ਾਰ ਰੁੱਖ ਲਾਉਣ ਦੇ ਹੁਕਮ, ਚਾਰ ਵਕੀਲ ਦੱਸਣਗੇ ਕਿੱਥੇ ਲਾਉਣਗੇ ਬੂਟੇ
ਜ਼ਿਆਦਾਤਰ ਦਰੱਖਤ ਜਨਤਕ ਸੜਕਾਂ ਦੇ ਕਿਨਾਰੇ ਲਗਾਏ ਜਾਣੇ ਹਨ
ਬੰਬਈ ਹਾਈ ਕੋਰਟ ਨੇ ਫਰਾਡ ਖਾਤਿਆਂ 'ਤੇ ਆਰਬੀਆਈ ਦੇ ਸਰਕੂਲਰ ਦੇ ਤਹਿਤ ਬੈਂਕ ਕਾਰਵਾਈ 'ਤੇ ਲਗਾਈ ਰੋਕ
ਅਦਾਲਤ ਸਤੰਬਰ ਵਿਚ ਆਰਬੀਆਈ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨਾਂ ਦੀ ਸੁਣਵਾਈ ਕਰੇਗੀ।
ਗਾਂਧੀ ਸ਼ਾਂਤੀ ਪੁਰਸਕਾਰ ਦੇ ਨਾਲ ਇੱਕ ਕਰੋੜ ਦੀ ਰਾਸ਼ੀ ਨਹੀਂ ਲਵੇਗਾ ਗੀਤਾਪ੍ਰੈਸ
ਕਿਹਾ - ਸਨਮਾਨ ਲਵਾਂਗੇ ਪਰ ਰਾਸ਼ੀ ਨਹੀਂ ਕਿਉਂਕਿ ਕਿਸੇ ਤਰ੍ਹਾਂ ਦਾ ਦਾਨ ਨਾ ਲੈਣਾ ਸਾਡਾ ਸਿਧਾਂਤ ਹੈ
ਬਿਜਲੀ ਚੋਰੀ ਦੇ ਮਾਮਲੇ ਵਿਚ ਵਿਅਕਤੀ ਨੂੰ ਇਕ ਸਾਲ ਦੀ ਕੈਦ
ਅਦਾਲਤ ਨੇ ਕਿਹਾ ਕਿ ਦੋਸ਼ੀ ਨੂੰ ਤਿੰਨ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਅਦਾ ਕਰਨਾ ਹੋਵੇਗਾ
ਇੰਡੀਗੋ ਨੇ ਜਹਾਜ਼ਾਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਆਰਡਰ ਦਿਤਾ
ਅਗਲੇ 10 ਸਾਲਾਂ ਦੌਰਾਨ ਸਪਲਾਈ ਹੋਣਗੇ 500 ਜਹਾਜ਼
ਆਦਿਪੁਰਸ਼ ਵਿਵਾਦ ’ਤੇ ਬੋਲੇ ਅਨੁਰਾਗ ਠਾਕੁਰ, ‘ਕਿਸੇ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਧਿਕਾਰ ਨਹੀਂ’
ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਹੰਗਾਮੇ ਤੋਂ ਬਾਅਦ ਕੁੱਝ ਬਦਲਾਅ ਕਰਨ ਲਈ ਸਹਿਮਤ ਹੋ ਗਏ ਹਨ
ਐਫ਼.ਡੀ.ਸੀ. ਦਵਾਈਆਂ ’ਤੇ ਪਾਬੰਦੀ ਲਾਉਣ ਵਿਰੁਧ ਅਪੀਲਾਂ ’ਤੇ ਕੇਂਦਰ ਤੋਂ ਜਵਾਬ ਤਲਬ
ਅਪੀਲਕਰਤਾ ਦੀਆਂ ਐਫ਼.ਡੀ.ਸੀ. ਦਵਾਈਆਂ ਵਾਪਸ ਨਹੀਂ ਲਈਆਂ ਜਾਣਗੀਆਂ ਅਤੇ ਉਨ੍ਹਾਂ ਵਿਰੁਧ ਕੋਈ ਸਖ਼ਤ ਕਦਮ ਨਹੀਂ ਚੁਕਿਆ ਜਾਵੇਗਾ : ਦਿੱਲੀ ਹਾਈ ਕੋਰਟ
ਰਵੀ ਸਿਨਹਾ ਹੋਣਗੇ ਰਾਅ ਦੇ ਨਵੇਂ ਮੁਖੀ, 30 ਜੂਨ ਨੂੰ ਸੰਭਾਲਣਗੇ ਅਹੁਦਾ
ਰਵੀ ਸਿਨਹਾ ਨੇ ਸਾਮੰਤ ਕੁਮਾਰ ਗੋਇਲ ਦੀ ਥਾਂ ਲਈ ਹੈ
ਬਿਹਾਰ : ਮਾਂਝੀ ਦੀ ਪਾਰਟੀ ‘ਹਮ’ ਨੇ ਨਿਤੀਸ਼ ਸਰਕਾਰ ਤੋਂ ਹਮਾਇਤ ਵਾਪਸ ਲਈ
'ਐਨ.ਡੀ.ਏ. ਦੇ ਸੱਦੇ ’ਤੇ ਵਿਚਾਰ ਕਰਨ ਨੂੰ ਤਿਆਰ'
MP 'ਚ ਇਨਸਾਨੀਅਤ ਸ਼ਰਮਸਾਰ, ਨੌਜਵਾਨ ਦੇ ਗਲੇ 'ਚ ਪਟਾ ਪਾ ਨੌਜਵਾਨ ਨੂੰ ਸੜਕ 'ਤੇ ਘੁੰਮਾਇਆ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਾਮਲੇ 'ਤੇ ਸਖ਼ਤ ਕਾਰਵਾਈ ਦੇ ਦਿਤੇ ਆਦੇਸ਼