ਰਾਸ਼ਟਰੀ
ਮੱਝਾਂ ਨੂੰ ਮਾਰਿਆ ਜਾ ਸਕਦਾ ਹੈ ਤਾਂ ਗਾਵਾਂ ਨੂੰ ਕਿਉਂ ਨਹੀਂ? : ਕਰਨਾਟਕ ਦੇ ਪਸ਼ੂ ਪਾਲਣ ਮੰਤਰੀ
‘ਗਊਹਤਿਆ ਰੋਧੀ’ ਕਾਨੂੰਨ ਦੀ ਸਮੀਖਿਆ ਕਰਨ ਦੇ ਦਿਤੇ ਸੰਕੇਤ
ਗੁਜਰਾਤ: ਦੋ ਵਰ੍ਹਿਆਂ ਦੀ ਬੱਚੀ ਬੋਰਵੈੱਲ ’ਚ ਡਿੱਗੀ
ਘਟਨਾ ਸਵੇਰੇ 9 ਵਜੇ ਵਾਪਰੀ
ਯੂ.ਪੀ. : ਪਤੀ ਨਾਲ ਲੜ ਕੇ ਔਰਤ ਨੇ ਅਪਣੇ ਤਿੰਨ ਬੱਚਿਆਂ ਨੂੰ ਖੂਹ ’ਚ ਸੁਟਿਆ, ਮੌਤ
ਖ਼ੁਦਕੁਸ਼ੀ ਦੀ ਕੋਸ਼ਿਸ਼ ਮਗਰੋਂ ਹੋਈ ਫਰਾਰ, ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ
ਮਹਾਕਾਲ ਲੋਕ ਕੋਰੀਡੋਰ ਦੀਆਂ ਮੂਰਤੀਆਂ ਦੇ ਨੁਕਸਾਨੇ ਜਾਣ ਦੀ ਜਾਂਚ ਸ਼ੁਰੂ
ਲੋਕਾਯੁਕਤ ਨੇ ਘਟਨਾ ਬਾਰੇ ਦੋ ਦਿਨ ਪਹਿਲਾਂ ਖ਼ੁਦ ਨੋਟਿਸ ਲਿਆ
‘ਮੰਗਲੀਕ ਦਾ ਮਾਮਲਾ’ : ਇਲਾਹਾਬਾਦ ਹਾਈ ਕੋਰਟ ਦੇ ਹੁਕਮਾਂ ’ਤੇ ਸੁਪਰੀਮ ਕੋਰਟ ਨੇ ਲਾਈ ਰੋਕ
ਮਾਮਲੇ ਦਾ ਖ਼ੁਦ ਨੋਟਿਸ ਲੈ ਕੇ ਸਿਖਰਲੀ ਅਦਾਲਤ ਨੇ ਵਿਸ਼ੇਸ਼ ਸੁਣਵਾਈ ਕੀਤੀ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਕਰਵਾਇਆ ਗਿਆ 'ਸਾਕਾ ਜੂਨ 1984 ਦਾ ਸਿਆਸੀ ਪਿਛੋਕੜ' ਵਿਸ਼ੇ 'ਤੇ ਸੈਮੀਨਾਰ
ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ
ਐਸ.ਜੀ.ਜੀ.ਐਸ. ਕਾਲਜ ਨੇ ਜਿੱਤਿਆ ਨੁੱਕੜ ਨਾਟਕ ਮੁਕਾਬਲਾ
'ਵਾਤਾਵਰਣ ਸੰਭਾਲ: ਸਾਡੀ ਜ਼ਿੰਮੇਵਾਰੀ' ਵਿਸ਼ੇ 'ਤੇ ਹੋਈ ਨੁੱਕੜ ਨਾਟਕ ਦੀ ਪੇਸ਼ਕਾਰੀ
ਅਦਾਲਤ ਨੇ ਸਿਸੋਦੀਆ ਦੀ ਬਿਮਾਰ ਪਤਨੀ ਬਾਰੇ ਮੰਗੀ ਰੀਪੋਰਟ
ਅੰਤਰਿਮ ਜ਼ਮਾਨਤ ’ਤੇ ਹੁਕਮ ਰਾਖਵਾਂ
ਪ੍ਰਧਾਨ ਮੰਤਰੀ ਮੋਦੀ ਨੇ ਓਡੀਸ਼ਾ ਰੇਲ ਹਾਦਸੇ ਵਾਲੀ ਥਾਂ ਦਾ ਕੀਤਾ ਦੌਰਾ; ਕਿਹਾ, “ਦੋਸ਼ੀ ਬਖ਼ਸ਼ੇ ਨਹੀਂ ਜਾਣਗੇ”
ਮੇਰੇ ਕੋਲ ਇਹ ਦੁੱਖ ਜ਼ਾਹਰ ਕਰਨ ਲਈ ਸ਼ਬਦ ਨਹੀਂ ਹਨ : ਪ੍ਰਧਾਨ ਮੰਤਰੀ