ਰਾਸ਼ਟਰੀ
ਸਾਂਸਦ ਵਿਕਰਮਜੀਤ ਸਾਹਨੀ ਨੇ ਕੈਨੇਡਾ ਸਰਕਾਰ ਕੋਲ ਮੁੜ ਚੁਕਿਆ 700 ਪੰਜਾਬੀ ਨੌਜੁਆਨਾਂ ਨੂੰ ਡਿਪੋਰਟ ਨਾ ਕਰਨ ਦਾ ਮਾਮਲਾ
ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਧੋਖਾਧੜੀ ਦੇ ਮਾਮਲਿਆਂ ਦੀ ਜਾਂਚ ਲਈ ਦਿਤੀ ਸਹਿਮਤੀ
ਕੇਂਦਰੀ ਵਿਜੀਲੈਂਸ ਕਮਿਸ਼ਨਰ ਬਣੇ ਪ੍ਰਵੀਨ ਕੁਮਾਰ ਸ੍ਰੀਵਾਸਤਵ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਗੁਪਤਤਾ ਦੀ ਸਹੁੰ
‘ਦੱਸ ਕਿੱਥੇ ਆਉਣਾ ਹੈ ਗੋਲੀ ਖਾਣ ਲਈ’, ਸਾਬਕਾ IPS ਦੇ ਵਿਵਾਦਤ ਟਵੀਟ ’ਤੇ ਬਜਰੰਗ ਪੂਨੀਆ ਦਾ ਜਵਾਬ
ਸਾਬਕਾ ਆਈਪੀਐਸ ਅਧਿਕਾਰੀ ਨੇ ਇਕ ਵਿਵਾਦਿਤ ਟਵੀਟ ਕੀਤਾ ਹੈ, ਜਿਸ 'ਤੇ ਪਹਿਲਵਾਨ ਬਜਰੰਗ ਪੂਨੀਆ ਭੜਕ ਗਏ
ਕਰਨਾਟਕ 'ਚ ਕਾਂਗਰਸ ਨੂੰ 136 ਸੀਟਾਂ ਮਿਲੀਆਂ, ਹੁਣ ਮੱਧ ਪ੍ਰਦੇਸ਼ 'ਚ 150 ਸੀਟਾਂ ਮਿਲਣਗੀਆਂ: ਰਾਹੁਲ ਗਾਂਧੀ
ਕਿਹਾ, ਜੋ ਅਸੀਂ ਕਰਨਾਟਕ ਵਿਚ ਕੀਤਾ ਹੈ, ਅਸੀਂ ਮੱਧ ਪ੍ਰਦੇਸ਼ ਵਿਚ ਦੁਹਰਾਉਣ ਜਾ ਰਹੇ ਹਾਂ
ਝਾਰਖੰਡ : ਧਨਬਾਦ ਵਿਚ ਖੰਭੇ ਲਗਾਉਣ ਦੌਰਾਨ ਹਾਦਸਾ, 5 ਠੇਕਾ ਮਜ਼ਦੂਰਾਂ ਦੀ ਕਰੰਟ ਲੱਗਣ ਕਾਰਨ ਮੌਤ
ਠੇਕੇਦਾਰ ਬਿਨਾਂ ਮਨਜ਼ੂਰੀ ਤੋਂ ਠੇਕਾ ਮਜ਼ਦੂਰਾਂ ਤੋਂ ਕੰਮ ਕਰਵਾ ਰਿਹਾ ਸੀ
ਨਵਜੋਤ ਸਿੰਘ ਸਿੱਧੂ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਕੀਤੀ ਮੁਲਾਕਾਤ
ਕਿਹਾ- ਵਚਨਬੱਧਤਾ, ਮਿਹਨਤ ਅਤੇ ਇਮਾਨਦਾਰੀ ਨਾਲ ਆਮ ਆਦਮੀ ਸਿਖਰ 'ਤੇ ਪਹੁੰਚਦਾ ਹੈ
ਅਸਾਮ ਨੂੰ ਮਿਲੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਤੀ ਹਰੀ ਝੰਡੀ
ਪਹਿਲਵਾਨਾਂ ਨੂੰ ਹੁਣ ਜੰਤਰ-ਮੰਤਰ ’ਤੇ ਧਰਨੇ ਦੀ ਮਨਜ਼ੂਰੀ ਨਹੀਂ ਦਿਤੀ ਜਾਵੇਗੀ: ਦਿੱਲੀ ਪੁਲਿਸ
ਕਿਹਾ, ਜੰਤਰ-ਮੰਤਰ ਤੋਂ ਇਲਾਵਾ ਕਿਸੇ ਢੁਕਵੇਂ ਸਥਾਨ 'ਤੇ ਪ੍ਰਦਰਸ਼ਨ ਕਰਨ ਦੀ ਹੋਵੇਗੀ ਇਜਾਜ਼ਤ
ਦਿੱਲੀ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ : ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਚਾਕੂ ਨਾਲ 40 ਤੋਂ ਵੱਧ ਕੀਤੇ ਵਾਰ
ਮਨ ਨਹੀਂ ਭਰਿਆ ਤਾਂ ਪੱਥਰ ਨਾਲ ਕੁਚਲਿਆ ਸਿਰ
2000 ਰੁਪਏ ਦੇ ਨੋਟ ਬਦਲਣ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਅਦਾਲਤ ਵਲੋਂ ਖਾਰਜ
ਪਟੀਸ਼ਨ ਵਿਚ ਭਾਰਤੀ ਰਿਜ਼ਰਵ ਬੈਂਕ ਅਤੇ ਭਾਰਤੀ ਸਟੇਟ ਬੈਂਕ ਦੇ 2,000 ਰੁਪਏ ਦੇ ਨੋਟ ਬਿਨਾਂ ਪਰਚੀ ਤੇ ਪਛਾਣ ਸਬੂਤ ਦੇ ਬਦਲਣ ਦੀ ਨੋਟੀਫ਼ਿਕੇਸ਼ਨ ਨੂੰ ਚੁਨੌਤੀ ਦਿਤੀ ਗਈ ਸੀ।