ਰਾਸ਼ਟਰੀ
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਦੇ ਪੰਦਰਵਾੜੇ ਮਗਰੋਂ ਡੀ.ਆਰ.ਐਮ. ਦੀ ਬਦਲੀ
ਰੇਲ ਮੰਤਰਾਲੇ ਵਲੋਂ ਜਾਰੀ ਬਦਲੀ ਦੇ ਹੁਕਮ ਅਨੁਸਾਰ ਪੁਸ਼ਪੇਸ਼ ਆਰ ਤ੍ਰਿਪਾਠੀ ਨੂੰ ਉੱਤਰ ਮੱਧ ਰੇਲਵੇ ਤੋਂ ਦਿੱਲੀ ਦਾ ਡੀ.ਆਰ.ਐਮ. ਬਣਾਇਆ ਗਿਆ ਹੈ।
ਕੇਂਦਰੀ ਮੰਤਰੀ ਪੁਰੀ ਨੇ ਅਯੁੱਧਿਆ ਨੂੰ ਸਨਾਤਨ ਧਰਮ ਅਤੇ ਸਿੱਖ ਧਰਮ ਦਾ ਸੰਗਮ ਸਥਾਨ ਦਸਿਆ
ਕਿਹਾ, ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਅਯੁੱਧਿਆ ਆਏ ਸਨ
Delhi News : ਕਿਸੇ ਨੂੰ ‘ਮੀਆਂ-ਤੀਆਂ’, ‘ਪਾਕਿਸਤਾਨੀ’ ਕਹਿਣਾ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਪਰਾਧ ਨਹੀਂ : ਸੁਪਰੀਮ ਕੋਰਟ
Delhi News : ਦਾਇਰ ਅਪਰਾਧਕ ਮਾਮਲੇ ’ਚ ਇਕ ਵਿਅਕਤੀ ਨੂੰ ਕੀਤਾ ਬਰੀ
Delhi News : ਚੋਣ ਕਮਿਸ਼ਨ ਦਾ ਚੋਣ ਮਸ਼ੀਨਰੀ ਨੂੰ ਹੁਕਮ, ‘ਸਿਆਸੀ ਪਾਰਟੀਆਂ ਨਾਲ ਨਿਯਮਤ ਬੈਠਕਾਂ ਕਰਿਆ ਕਰੋ’
Delhi News : ਕਿਹਾ ਸੀ ਕਿ ਇਕੋ ਗਿਣਤੀ ਦਾ ਮਤਲਬ ਜਾਅਲੀ ਵੋਟਰ ਨਹੀਂ ਹੈ
Uttrakhand News: ਧਾਰਮਿਕ ਸਥਾਨਾਂ ਕੋਲੋਂ ਹਟੇਗੀ ਸ਼ਰਾਬ ਦੀਆਂ ਦੁਕਾਨਾਂ, ਜਾਣੋ ਨਵੀਂ ਆਬਕਾਰੀ ਨੀਤੀ
ਲਾਇਸੈਂਸ ਰੱਦ ਹੋਣ ਦਾ ਵੀ ਖ਼ਤਰਾ ਹੈ
IIT ਬਾਬਾ ਅਭੈ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਫਿਰ ਕੀ ਹੋਇਆ
ਪੁਲਿਸ ਨੇ ਬਾਬੇ ਤੋਂ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ
Supreme Court: ‘ਮੀਆਂ-ਤਿਆਂ’ ਜਾਂ ‘ਪਾਕਿਸਤਾਨੀ’ ਕਹਿਣਾ ਇਤਰਾਜ਼ਯੋਗ ਹੋ ਸਕਦਾ ਹੈ ਪਰ ਅਪਰਾਧ ਨਹੀਂ
Supreme Court News: ਇਹ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਵੀ ਨਹੀਂ ਬਣਦਾ, 80 ਸਾਲਾ ਵਿਅਕਤੀ ਵਿਰੁਧ ਦਰਜ ਕੇਸ ਕੀਤਾ ਰੱਦ
Uttrakhand News: ਰਿਸ਼ੀਕੇਸ ’ਚ ਦੋ ਸਿੱਖ ਭਰਾਵਾਂ ਦੀ ਕੁੱਟਮਾਰ ਦਾ ਮਾਮਲਾ, ਮੁਲਜ਼ਮਾਂ ਨੇ ਹੇਮਕੁੰਟ ਸਾਹਿਬ ਗੁਰਦੁਆਰੇ ’ਚ ਜਾ ਕੇ ਮੰਗੀ ਮੁਆਫ਼ੀ
ਧਰਮਵੀਰ, ਰਾਜਾ ਅਤੇ ਰਾਜੂ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ
Delhi News : ਪਹਿਲਵਾਨ ਸਾਗਰ ਧਨਖੜ ਕਤਲ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਤੀ ਜ਼ਮਾਨਤ, ਜਾਣੋ ਪੂਰਾ ਮਾਮਲਾ
Delhi News : ਮਈ 2021 ਦੇ ਕਤਲ ਕੇਸ ’ਚ ਕੀਤਾ ਗਿਆ ਸੀ ਗ੍ਰਿਫ਼ਤਾਰ
Mahakumbh Ghat: ਹੇਮਕੁੰਟ ਫਾਊਂਡੇਸ਼ਨ ਨੇ ਪ੍ਰਯਾਗਰਾਜ ਵਿੱਚ ਮਹਾਂਕੁੰਭ ਘਾਟਾਂ ਦੀ ਸਫ਼ਾਈ ਕਰ ਕੇ ਹਿੰਦੂ-ਸਿੱਖ ਏਕਤਾ ਦੀ ਦਿਖਾਈ ਇੱਕ ਉਦਾਹਰਣ
ਮਹਾਂਕੁੰਭ ਦੌਰਾਨ, ਲੱਖਾਂ ਸ਼ਰਧਾਲੂ ਪਵਿੱਤਰ ਨਦੀਆਂ ਵਿੱਚ ਡੁਬਕੀ ਲਗਾਉਣ ਲਈ ਆਉਂਦੇ ਹਨ, ਜਿਸ ਕਾਰਨ ਘਾਟਾਂ 'ਤੇ ਬਹੁਤ ਸਾਰਾ ਕੂੜਾ ਇਕੱਠਾ ਹੋ ਜਾਂਦਾ ਹੈ।