ਰਾਸ਼ਟਰੀ
Uttar Pradesh News: 17 ਨਵਜੰਮੀਆਂ ਕੁੜੀਆਂ ਦੇ ਨਾਮ 'ਸਿੰਦੂਰ' ਰੱਖੇ ਗਏ, ਜਾਣੋ ਮਾਪਿਆ ਨੇ ਕੀ ਕਿਹਾ
10 ਅਤੇ 11 ਮਈ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਪੈਦਾ ਹੋਈਆਂ 17 ਨਵਜੰਮੀਆਂ ਕੁੜੀਆਂ
PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
ਜੰਗਬੰਦੀ ਮਗਰੋਂ ਦੇਸ਼ ਨੂੰ ਪਹਿਲੀ ਵਾਰ ਸੰਬੋਧਨ ਕਰਨਗੇ।
New Delhi: ਸਾਰੇ ਭਾਰਤੀ ਫ਼ੌਜੀ ਅੱਡੇ, ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ: ਏਅਰ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ
ਉਨ੍ਹਾਂ ਕਿਹਾ ਕਿ ਇੱਕ ਹੋਰ ਖ਼ਾਸ ਗੱਲ ਆਕਾਸ਼ ਪ੍ਰਣਾਲੀ ਵਰਗੇ ਸਵਦੇਸ਼ੀ ਹਵਾਈ ਰੱਖਿਆ ਹਥਿਆਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਸੀ
Operation Sindoor: 'ਆਪ੍ਰੇਸ਼ਨ ਸਿੰਦੂਰ' ਬਾਰੇ ਭਾਰਤ ਦੇ DGMO ਨੇ ਕੀਤੇ ਵੱਡੇ ਖੁਲਾਸੇ, ਕਿਹਾ, 'ਫ਼ੌਜ ਹਰ ਮਿਸ਼ਨ ਲਈ ਤਿਆਰ'
ਇੰਡੀਆ ਨੇਵੀ ਹਰ ਤਰ੍ਹਾਂ ਦੇ ਹਮਲੇ ਲਈ ਤਿਆਰ ਹੈ :DGMO
Guwahati murder news: ਮੇਰਾ ਕੀ ਕਸੂਰ ਸੀ... ਮਾਂ ਦੇ ਪ੍ਰੇਮੀ ਨੇ 10 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ
Guwahati murder news: ਲਾਸ਼ ਨੂੰ ਸੂਟਕੇਸ ’ਚ ਪਾ ਕੇ ਝਾੜੀਆਂ ’ਚ ਸੁੱਟਿਆ
Operation Sindoor: ਆਉ ਆਪ੍ਰੇਸ਼ਨ ਸਿੰਦੂਰ ਵਿਚ ਸ਼ਹਾਦਤਾਂ ਪਾਉਣ ਵਾਲੇ ਜਾਬਾਜ਼ਾਂ ਨੂੰ ਨਮਨ ਕਰੀਏ
ਇਸ ਦੌਰਾਨ ਭਾਰਤੀ ਫ਼ੌਜ ਤੇ ਅਰਧ ਸੈਨਿਕ ਬਲਾਂ ਦੇ 5 ਜਵਾਨ ਆਪਣੀ ਸ਼ਹਾਦਤ ਦੇ ਬੈਠੇ।
ਪਾਕਿਸਤਾਨ ਹਮਲੇ ਦੌਰਾਨ ਪੁੰਛ ’ਚ ਮਾਰੇ ਗਏ ਰਾਗੀ ਅਮਰੀਕ ਸਿੰਘ ਦੇ ਘਰ ਪਹੁੰਚਿਆ ਸਪੋਕਸਮੈਨ
‘ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਸਰਕਾਰਾਂ ਨਾਲ ਡੂੰਘਾ ਗਿਲਾ’
America fire News: ਮਿਲਵਾਕੀ ’ਚ ਇਮਾਰਤ ਨੂੰ ਲੱਗੀ ਅੱਗ, ਲੋਕਾਂ ਨੇ ਖਿੜਕੀਆਂ ਤੋਂ ਮਾਰੀ ਛਾਲ, ਚਾਰ ਦੀ ਹੋਈ ਮੌਤ
America fire News: ਚਾਰ ਮੰਜ਼ਿਲਾ ਅਪਾਰਟਮੈਂਟ ’ਚ ‘ਮਦਰਜ਼-ਡੇਅ ਮਨਾ ਰਹੇ ਸਨ ਲੋਕ
ਸਾਬਕਾ ਮੇਅਰ ਨੇ ਦੱਸੇ ਪੁੰਛ ’ਚ ਕਿਵੇਂ ਦੇ ਸੀ ਹਾਲਾਤ
ਪੁੰਛ ’ਚ ਪਾਕਿਸਤਾਨ ਨੇ ਧਾਰਮਕ ਸਥਾਨ ਨੂੰ ਬਣਾਇਆ ਨਿਸ਼ਾਨਾ : ਐਡਵੋਕਟ ਰਜਿੰਦਰ ਸਿੰਘ
Delhi News : ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਮੁਲਤਵੀ
Delhi News : ਕੱਲ੍ਹ ਤੋਂ ਸ਼ੁਰੂ ਹੋਣਾ ਸੀ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ