ਰਾਸ਼ਟਰੀ
ਕੁਸ਼ਤੀ ਸੰਘ ਦੇ ਸਾਰੇ ਅਹੁਦੇਦਾਰਾਂ 'ਤੇ ਪਾਬੰਦੀ, ਭਾਰਤੀ ਓਲੰਪਿਕ ਸੰਘ ਨੇ ਮੰਗੇ ਖਾਤੇ-ਦਸਤਾਵੇਜ਼
45 ਦਿਨਾਂ 'ਚ ਹੋਣਗੀਆਂ ਚੋਣਾਂ
ਜੰਮੂ-ਕਸ਼ਮੀਰ: ਪੁਲਿਸ ਨੇ 8 ਕਿਲੋਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ
5 ਲੱਖ ਰੁਪਏ ਦੀ ਨਕਦੀ ਵੀ ਕੀਤੀ ਬਰਾਮਦ
ਕੀਰਤਪੁਰ-ਮਨਾਲੀ ਫੋਰਲੇਨ 'ਤੇ ਚੱਲਣਗੀਆਂ ਗੱਡੀਆਂ: ਹਿਮਾਚਲ ਦੇ ਨੇਰਚੌਕ ਤੋਂ 18 ਮਈ ਤੱਕ ਹੋਣਗੀਆਂ ਸ਼ੁਰੂ
ਇਸ ਨਾਲ ਮਨਾਲੀ ਦਾ ਸਫਰ 47 ਕਿਲੋਮੀਟਰ ਘੱਟ ਹੋਣ ਵਾਲਾ ਹੈ
ਕਰਨਾਟਕ 'ਚ ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਅਸ਼ਾਂਤੀ ਵਿਰੁੱਧ ਸਖ਼ਤ ਹੁਕਮ-ਅਖਿਲੇਸ਼
ਦੱਖਣ ਵਿਚ ਭਾਰਤੀ ਜਨਤਾ ਪਾਰਟੀ ਦੇ ਇਕਲੌਤੇ ਗੜ੍ਹ ਕਰਨਾਟਕ ਵਿਚ ਸੇਂਧ ਲਗਾਉਣ ਦੀ ਰਾਹ ’ਤੇ ਦਿਖ ਰਹੀ ਹੈ।
ਏਅਰ ਇੰਡੀਆ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਲਈ ਯਾਤਰੀ 'ਤੇ ਲਗਾਈ ਦੋ ਸਾਲ ਲਈ ਪਾਬੰਦੀ
ਡੀ.ਜੀ.ਸੀ.ਏ. ਨੂੰ ਕੀਤੀ ਅਪੀਲ : 'ਨੋ ਫ਼ਲਾਇੰਗ ਲਿਸਟ ਵਿਚ ਦਰਜ ਕੀਤਾ ਜਾਵੇ ਦੋਸ਼ੀ ਵਿਅਕਤੀ ਦਾ ਨਾਂਅ'
G7 ਦੇਸ਼ ਚੀਨ ਦੇ ਦਬਦਬੇ ਨੂੰ ਘਟਾਉਣ ਲਈ ਬਣਾਉਣਗੇ ਯੋਜਨਾਵਾਂ, ਮੀਟਿੰਗ ਵਿਚ PM ਮੋਦੀ ਵੀ ਲੈਣਗੇ ਹਿੱਸਾ
ਰਾਇਟਰਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਵਿਦੇਸ਼ ਨੀਤੀ ਦਾ ਕੇਂਦਰ ਚੀਨ ਦਾ ਮੁਕਾਬਲਾ ਕਰਨ 'ਤੇ ਹੈ।
ਸਚਿਨ ਤੇਂਦੂਲਕਰ ਨੇ ਧੋਖਾਧੜੀ ਦਾ ਕੇਸ ਕਰਵਾਇਆ ਦਰਜ, ਕਿਹਾ: ਮੇਰੀ ਆਵਾਜ਼ ਵਰਤ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ
ਸਚਿਨ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਵੀ ਦਿੱਤੀ ਸੀ
ਕਰਨਾਟਕ ਨੇ ਫਿਰਕੂ ਰਾਜਨੀਤੀ ਨੂੰ ਨਕਾਰ ਕੇ ਵਿਕਾਸ ਦੀ ਰਾਜਨੀਤੀ ਕੀਤੀ: ਗਹਿਲੋਤ
ਆਉਣ ਵਾਲੀਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਵੀ ਅਜਿਹਾ ਹੀ ਦੁਹਰਾਇਆ ਜਾਵੇਗਾ
ਕਰਨਾਟਕ ਦੇ ਲੋਕਾਂ ਨੇ ਕਾਂਗਰਸ ਦੀਆਂ ‘ਪੰਜ’ ਗਰੰਟੀਆਂ ਦੇ ਪੱਖ ’ਚ ਵੋਟ ਦਿਤੀ: ਮਲਿਕਾਰਜੁਨ ਖੜਗੇ
ਪਾਰਟੀ ਦੇ ਚੰਗੇ ਪ੍ਰਦਰਸ਼ਨ ਨੂੰ ਦਸਿਆ ਜਨਤਾ ਦੀ ਜਿੱਤ
'ਮੁਆਫ਼ ਕਰਨਾ ਪਾਪਾ ਮੇਰੇ ਕੋਲੋਂ ਨਹੀਂ ਹੋ ਪਾਵੇਗਾ', NEET ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਆਰਥਿਕ ਤੰਗੀ ਦੇ ਬਾਵਜੂਦ ਮਾਪੇ ਅਪਣੇ ਇਕਲੌਤੇ ਪੁੱਤ ਨੂੰ ਰਹੇ ਸੀ ਪੜ੍ਹਾ