ਰਾਸ਼ਟਰੀ
ਤਾਮਿਲਨਾਡੂ 'ਚ ਦਰਦਨਾਕ ਹਾਦਸਾ, ਸੇਪਟਿਕ ਟੈਂਕ 'ਚ ਜ਼ਹਿਰੀਲੇ ਧੂੰਏਂ ਵਿਚ ਸਾਹ ਲੈਣ ਨਾਲ ਤਿੰਨ ਦੀ ਮੌਤ
ਤਿੰਨੋਂ ਮਜ਼ਦੂਰ ਇਕ ਨਿੱਜੀ ਘਰ ਦੇ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਲਈ ਹੇਠਾਂ ਉਤਰੇ ਸਨ
ਦਿੱਲੀ ਦੰਗਿਆਂ ਦਾ ਮਾਮਲਾ: ਅਦਾਲਤ ਨੇ SI ਨੂੰ ਜਾਂਚ ਤੋਂ ਹਟਾਇਆ, ਮਾਮਲਾ ਪੁਲਿਸ ਕਮਿਸ਼ਨਰ ਨੂੰ ਭੇਜਿਆ
ਉਨ੍ਹਾਂ ਕਿਹਾ ਕਿ ਇਸ ਕੇਸ ਵਿਚ 10 ਸ਼ਿਕਾਇਤਾਂ ਸ਼ਾਮਲ ਕੀਤੀਆਂ ਗਈਆਂ ਸਨ, ਪਰ ਚਾਰਜਸ਼ੀਟ ਅਤੇ ਗਵਾਹਾਂ ਦੇ ਬਿਆਨਾਂ ਵਿਚ ਕਈ ਘਟਨਾਵਾਂ ਦੇ ਸਮੇਂ ਦਾ ਜ਼ਿਕਰ ਨਹੀਂ ਕੀਤਾ ਗਿਆ।
ਅਫਗਾਨਿਸਤਾਨ 'ਚ ਪਲਟੀ ਬੱਸ, 7 ਲੋਕਾਂ ਦੀ ਹੋਈ ਮੌਤ
14 ਲੋਕ ਜ਼ਖ਼ਮੀ
ਜਲੰਧਰ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਜ਼ਿਮਨੀ ਚੋਣ ਵਿਚ ਜਿੱਤ ਤੋਂ ਬਾਅਦ ਸੁਸ਼ੀਲ ਰਿੰਕੂ ਦੀ ਇਹ ਪਹਿਲੀ ਦਿੱਲੀ ਫੇਰੀ ਹੈ ਅਤੇ ਦੋਵਾਂ ਮੁੱਖ ਮੰਤਰੀਆਂ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਵੀ ਹੈ।
ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ
5 ਮਈ ਤੋਂ ਲਾਪਤਾ ਸੀ ਆਯੂਸ਼ ਰਮੇਸ਼ਭਾਈ ਡਾਖਰਾ
ਬੱਚੇ ਦੇ ਸਿਰ ’ਚ ਵੜਿਆ ਸਰੀਆ: ਆਟੋ ਰਾਹੀਂ 50 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਲਿਆਂਦਾ ਹਸਪਤਾਲ
ਕਰੀਬ 20 ਮਿੰਟ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਸਰੀਏ ਨੂੰ ਬਾਹਰ ਕੱਢਿਆ ਗਿਆ।
ਕਰਨਾਟਕ ਦੀ ਜਿੱਤ ਦੇਸ਼ ਨੂੰ ਜੋੜਨ ਵਾਲੀ ਸਿਆਸਤ ਦੀ ਜਿੱਤ ਹੈ, ਸਾਰਿਆਂ ਦੀ ਮਿਹਨਤ ਰੰਗ ਲਿਆਈ : ਪ੍ਰਿਯੰਕਾ ਗਾਂਧੀ
ਕਾਂਗਰਸ ਪਾਰਟੀ ਨੂੰ ਇਤਿਹਾਸਕ ਜਨਾਦੇਸ਼ ਦੇਣ ਲਈ ਕਰਨਾਟਕ ਦੀ ਜਨਤਾ ਦਾ ਤਹਿ ਦਿਲ ਤੋਂ ਧੰਨਵਾਦ।
ਦਿੱਲੀ ਦੇ ਕਪੂਰਥਲਾ ਹਾਊਸ ਵਿਚ ਹੋਈ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਕੁੜਮਾਈ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਕੁੜਮਾਈ 'ਚ ਸ਼ਾਮਲ ਹੋਏ।
ਕਰਨਾਟਕ 'ਚ ਬਹੁਮਤ ਨਾਲ ਆਈ ਕਾਂਗਰਸ, ਖੜਗੇ ਨੇ ਕਿਹਾ- ਦੱਖਣੀ ਭਾਰਤ ਹੁਣ ਭਾਜਪਾ ਮੁਕਤ ਹੈ
ਕਰੀਬ ਇੱਕ ਵਜੇ ਭਾਜਪਾ ਨੇ ਹਾਰ ਸਵੀਕਾਰ ਕਰ ਲਈ ਸੀ ਤੇ ਕਾਂਗਰਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ