ਰਾਸ਼ਟਰੀ
ਮਹਿਲਾ ਕਮਿਸ਼ਨ ਦੀ ਮੁਖੀ ਦਾ ਬਿਆਨ, “ਪਹਿਲਵਾਨਾਂ ਦੇ ਇਲਜ਼ਾਮਾਂ ’ਤੇ ਦਿੱਲੀ ਪੁਲਿਸ ਤੋਂ ਮੰਗੀ ਗਈ ਕਾਰਵਾਈ ਦੀ ਰਿਪੋਰਟ”
ਕਿਹਾ: ਸ਼ਿਕਾਇਤ 'ਤੇ ਕਾਰਵਾਈ ਕੀਤੀ ਗਈ ਹੈ
ਆਪਸ 'ਚ ਟਕਰਾਏ ਦੋ ਟਰੱਕ, ਪੁੱਤ ਦੇ ਸਾਹਮਣੇ ਜ਼ਿੰਦਾ ਸੜਿਆ ਪਿਓ
ਪੁੱਤ ਦੀ ਹਾਲਤ ਨਾਜ਼ੁਕ
ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 12 ਮਈ ਤੱਕ ਵਧੀ
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ 28 ਅਪ੍ਰੈਲ ਤੱਕ ਟਾਲ ਦਿੱਤਾ ਹੈ।
ਕਰਾਚੀ ਤੋਂ ਲਾਹੌਰ ਜਾ ਰਹੀ ਟਰੇਨ ਨੂੰ ਲੱਗੀ ਅੱਗ, 3 ਬੱਚਿਆਂ ਅਤੇ 1 ਔਰਤ ਸਮੇਤ 7 ਲੋਕਾਂ ਦੀ ਮੌਤ
ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਤੋਂ ਲਗਭਗ 500 ਕਿਲੋਮੀਟਰ (300 ਮੀਲ) ਉੱਤਰ ਵੱਲ ਖੈਰਪੁਰ ਜ਼ਿਲ੍ਹੇ 'ਚ ਟ੍ਰੇਨ ਨੂੰ ਅੱਗ ਲੱਗ ਗਈ
ਆਪਣੀ ਵੱਖ ਕੇਡਰ ਫੋਰਸ ਬਣਾਏਗੀ ਵਿਜੀਲੈਂਸ ਬਿਊਰੋ, DGP ਤੋਂ 600 ਪੁਲਿਸ ਕਰਮਚਾਰੀ ਦੀ ਕੀਤੀ ਮੰਗ
ਬਿਊਰੋ ਮੁਖੀ ਵਰਿੰਦਰ ਕੁਮਾਰ CM ਮਾਨ ਨੂੰ ਭੇਜਣਗੇ ਪ੍ਰਸਤਾਵ
ਦਾਂਤੇਵਾੜਾ ਨਕਸਲੀ ਹਮਲੇ ਦੀ Exclusive ਵੀਡੀਓ, ਦੇਖੋ ਕਿਵੇਂ ਹਮਲੇ ਦੌਰਾਨ ਲੜਿਆ ਜ਼ਖਮੀ ਜਵਾਨ
ਇਸ ਵੀਡੀਓ ਨੂੰ ਮੌਕੇ 'ਤੇ ਮੌਜੂਦ ਇਕ ਹੋਰ ਪੁਲਿਸ ਕਰਮੀ ਨੇ ਸ਼ੂਟ ਕੀਤਾ, ਜੋ ਧਮਾਕੇ ਤੋਂ ਬਾਅਦ ਇਕ ਹੋਰ ਵਾਹਨ ਦੇ ਪਿੱਛੇ ਲੁਕਿਆ ਹੋਇਆ ਸੀ
ਕੌਣ ਹੈ 5 ਕੋਰੀਆਈ ਮਹਿਲਾਵਾਂ ਨਾਲ ਬਲਾਤਕਾਰ ਕਰਨ ਵਾਲਾ Balesh Dhankhar?
ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਧਨਖੜ ਦੇ ਅਪਰਾਧਾਂ ਦੇ ਕਈ ਸਬੂਤ ਪੇਸ਼ ਕੀਤੇ ਗਏ ਸਨ।
ਬੋਰਨਵੀਟਾ ਨੂੰ ਗੁੰਮਰਾਹਕੁੰਨ ਇਸ਼ਤਿਹਾਰ ਹਟਾਉਣ ਦੇ ਨਿਰਦੇਸ਼, ਬਾਲ ਕਮਿਸ਼ਨ ਨੇ ਸੱਤ ਦਿਨਾਂ 'ਚ ਮੰਗੀ ਰਿਪੋਰਟ
ਦੋਸ਼ ਹੈ ਕਿ 'ਹੈਲਥ ਡਰਿੰਕ' ਦੇ ਨਾਂ 'ਤੇ ਵੇਚੇ ਜਾ ਰਹੇ ਬੋਰਨਵੀਟਾ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸ਼ੂਗਰ ਦਾ ਖਤਰਾ ਵਧ ਸਕਦਾ ਹੈ
ਆਯੁਰਵੇਦ ਦਾ ਡਾਕਟਰ MBBS ਡਾਕਟਰ ਦੇ ਬਰਾਬਰ ਤਨਖ਼ਾਹ ਲੈਣ ਦਾ ਹੱਕਦਾਰ ਨਹੀਂ ਹੈ - ਸੁਪਰੀਮ ਕੋਰਟ
ਕਿਉਂਕਿ ਆਯੁਰਵੇਦ ਦਾ ਡਾਕਟਰ ਉਹਨਾਂ ਵਾਂਗ ਸਮਾਨ ਕੰਮ ਨਹੀਂ ਕਰ ਸਕਦਾ ਤੇ ਨਾ ਹੀ ਸਰਜੀਕਲ ਪ੍ਰਕਿਰਿਆਵਾਂ ਕਰ ਸਕਦਾ ਹੈ
127 ਕਰੋੜ ਦੀ ਬੇਨਾਮੀ ਜਾਇਦਾਦ ਦੇ ਮਾਮਲੇ 'ਚ ਮੁਖਤਾਰ ਅੰਸਾਰੀ ਨੂੰ ਪਹਿਲਾ ਨੋਟਿਸ, 12 ਕਰੋੜ ਦਾ ਮੰਗਿਆ ਹਿਸਾਬ
ਮੁਖਤਾਰ ਅੰਸਾਰੀ ਨੂੰ 127 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਮਾਮਲੇ 'ਚ ਇਹ ਪਹਿਲਾ ਨੋਟਿਸ ਦਿੱਤਾ ਗਿਆ