ਰਾਸ਼ਟਰੀ
YouTuber ਮਨੀਸ਼ ਕਸ਼ਯਪ 'ਤੇ ਲਗਾਇਆ ਗਿਆ NSA: ਤਾਮਿਲਨਾਡੂ ਪੁਲਿਸ ਨੇ ਕੱਸਿਆ ਸ਼ਿਕੰਜਾ
ਮਦੁਰਾਈ ਅਦਾਲਤ ਨੇ 19 ਅਪ੍ਰੈਲ ਤੱਕ ਵਧਾਈ ਨਿਆਂਇਕ ਹਿਰਾਸਤ
ਮੁੰਬਈ ਏਅਰਪੋਰਟ ਬਣਿਆ ਸੋਨੇ ਦੀ ਤਸਕਰੀ ਦਾ ਸਭ ਤੋਂ ਵੱਡਾ ਅੱਡਾ : 11 ਮਹੀਨੇ ਵਿਚ 360 ਕਰੋੜ ਰੁਪਏ ਦਾ 604 ਕਿਲੋਗ੍ਰਾਮ ਸੋਨਾ ਬਰਾਮਦ
ਅਕਤੂਬਰ 2022 ਤੋਂ ਹੁਣ ਤੱਕ 20 ਵਿਦੇਸ਼ੀ ਤਸਕਰ ਕੀਤੇ ਗ੍ਰਿਫ਼ਤਾਰ
ਹੁਣ ਸਸਤੇ ਰੇਟਾਂ 'ਤੇ ਫਲਾਈਟਾਂ ਬੁੱਕ ਕਰਵਾਏਗਾ ਗੂਗਲ, ਟਿਕਟ ਦੀ ਕੀਮਤ ਘਟਣ 'ਤੇ ਬਕਾਇਆ ਵਾਪਸ!
ਇਸਦਾ ਮੁੱਖ ਉਦੇਸ਼ ਉਪਭੋਗਤਾਵਾਂ ਨੂੰ ਸਸਤੀਆਂ ਉਡਾਣਾਂ ਦੀਆਂ ਟਿਕਟਾਂ ਪ੍ਰਦਾਨ ਕਰਨਾ
ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਪਿਓ-ਧੀ ਨੇ ਖਾਧਾ ਜ਼ਹਿਰ, ਦੋਵਾਂ ਦੀ ਹੋਈ ਮੌਤ
ਧੀ ਦੀ ਅਪਾਹਜਤਾ ਤੋਂ ਪ੍ਰੇਸ਼ਾਨ ਸਨ ਪਿਓ
ਡਿਊਟੀ 'ਤੇ ਤਾਇਨਾਤ ਕਮਾਂਡੋ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਖੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
Padma Awards 2023: ਮੁਲਾਇਮ ਸਿੰਘ ਯਾਦਵ ਸਮੇਤ 53 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਕੀਤਾ ਗਿਆ ਸਨਮਾਨਿਤ
'ਨਾਟੂ ਨਾਟੂ' ਗੀਤ ਦੀ ਰਚਨਾ ਕਰਨ ਵਾਲੇ ਸੰਗੀਤਕਾਰ ਐਮਐਮ ਕੀਰਵਾਨੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
Amazon Prime Video 'ਤੇ ਸਟ੍ਰੀਮ ਹੋਵੇਗਾ ਦੂਰਦਰਸ਼ਨ ਦਾ ਕੰਟੈਂਟ!
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਐਮਾਜ਼ਾਨ ਇੰਡੀਆ ਨਾਲ ਕੀਤਾ ਕਰਾਰ
ਤੁਸੀਂ ਵੀ ਕਰ ਰਹੇ ਹੋ ਸਰਕਾਰੀ ਨੌਕਰੀ ਦੀ ਭਾਲ ਤਾਂ ਇਥੇ ਕਰੋ ਅਪਲਾਈ
ਹਾਰਟ੍ਰੋਨ ਨੇ ਕੱਢੀ 260 ਅਸਾਮੀਆਂ ਲਈ ਭਰਤੀ, ਉਮੀਦਵਾਰ 9 ਅਪ੍ਰੈਲ ਤੱਕ ਕਰ ਸਕਦੇ ਹਨ ਅਪਲਾਈ
8 ਸਾਲਾ ਬੱਚੀ ਨਾਲ ਬਲਾਤਕਾਰ ਮਗਰੋਂ ਕੀਤੇ 10 ਟੁਕੜੇ, ਸੜਕਾਂ ’ਤੇ ਉਤਰੇ ਲੋਕ, ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ
ਪ੍ਰਦਰਸ਼ਨਕਾਰੀਆਂ ਨੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਕਮਲੇਸ਼ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ
45 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਛੱਪੜ 'ਚ ਡਿੱਗੀ: ਇਕ ਦੀ ਮੌਤ, 4 ਜ਼ਖਮੀ
ਬੱਸ ਨੂੰ ਬਾਹਰ ਕੱਢਣ ਸਮੇਂ ਕਰੇਨ ਵੀ ਪਲਟੀ