ਰਾਸ਼ਟਰੀ
ਦਿੱਲੀ ਕ੍ਰਾਈਮ ਬ੍ਰਾਂਚ ਦੀ ਕਾਰਵਾਈ: ਨਸ਼ਾ ਬਣਾਉਣ ਵਾਲੀਆਂ ਦੋ ਫੈਕਟਰੀਆਂ ਦਾ ਪਰਦਾਫਾਸ਼, 7 ਵਿਅਕਤੀ ਗ੍ਰਿਫ਼ਤਾਰ
ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਮੌਜਪੁਰ ਅਤੇ ਜਾਫਰਾਬਾਦ ਦੇ ਇਲਾਕੇ 'ਚ ਨਸ਼ਾ ਬਣਾਉਣ ਦੀ ਫੈਕਟਰੀ ਚੱਲ ਰਹੀ ਹੈ।
FASTag ਸਿਰਫ਼ ਟੋਲ ਦੇ ਪੈਸੇ ਨਹੀਂ ਦਿੰਦਾ, 99% ਲੋਕਾਂ ਨੂੰ ਨਹੀਂ ਪਤਾ ਹੋਵੇਗਾ ਇਸ ਦਾ ਇਹ ਖ਼ਾਸ ਕੰਮ
ਆਓ ਜਾਣਦੇ ਹਾਂ ਫਾਸਟੈਗ ਦੀ ਇਹ ਲੁਕਵੀਂ ਵਿਸ਼ੇਸ਼ਤਾ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।
ਕੇਂਦਰੀ ਏਜੰਸੀਆਂ ਦੀ 'ਦੁਰਵਰਤੋਂ' ਸਬੰਧੀ 14 ਵਿਰੋਧੀ ਪਾਰਟੀਆਂ ਦੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ
ਕਿਹਾ: ਸਿਆਸਤਦਾਨਾਂ ਲਈ ਵੱਖਰੇ ਦਿਸ਼ਾ-ਨਿਰਦੇਸ਼ ਨਹੀਂ ਬਣਾਏ ਜਾ ਸਕਦੇ
ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 17 ਅਪ੍ਰੈਲ ਤੱਕ ਵਧਾਈ
12 ਅਪ੍ਰੈਲ ਨੂੰ ਹੋਵੇਗੀ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਦੀ ਸੁਣਵਾਈ
ਲੋਕ ਸਭਾ ਵਿਚ ਜੇਪੀਸੀ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਹੰਗਾਮਾ, ਕਾਰਵਾਈ ਕੱਲ੍ਹ ਤੱਕ ਮੁਲਤਵੀ
ਵਿਰੋਧੀ ਧਿਰ ਦੇ ਮੈਂਬਰਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ
6 ਮਹੀਨਿਆਂ ਬਾਅਦ ਕੋਰੋਨਾ ਦੇ 4 ਹਜ਼ਾਰ ਤੋਂ ਵੱਧ ਮਾਮਲੇ : 24 ਘੰਟਿਆਂ 'ਚ 4435 ਨਵੇਂ ਮਰੀਜ਼, 15 ਮੌਤਾਂ
ਪਿਛਲੇ ਸਾਲ 28 ਸਤੰਬਰ ਨੂੰ 4271 ਕੇਸ ਆਏ ਸਨ
ਜੰਮੂ ਕਸ਼ਮੀਰ: ਪੁਲਿਸ ਹਿਰਾਸਤ 'ਚੋਂ ਦੋ ਅੱਤਵਾਦੀ ਫਰਾਰ, ਜਾਰੀ ਹੋਇਆ ਅਲਰਟ
ਇਹ ਦੋਵੇਂ ਅੱਤਵਾਦੀ ਲਸ਼ਕਰ-ਏ-ਤੋਇਬਾ ਲਈ ਕੰਮ ਕਰਦੇ ਸਨ
ਸੁਪਰੀਮ ਕੋਰਟ ਨੇ ਮਲਿਆਲਮ ਨਿਊਜ਼ ਚੈਨਲ 'ਤੇ ਕੇਂਦਰ ਵਲੋਂ ਲਗਾਈ ਪਾਬੰਦੀ ਹਟਾਈ
ਕਿਹਾ - ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਨੂੰ ਨਹੀਂ ਕਿਹਾ ਜਾ ਸਕਦਾ ਦੇਸ਼ ਵਿਰੋਧੀ
ਪੈਟਰੋਲ-ਡੀਜ਼ਲ ਹੋ ਸਕਦਾ ਹੈ ਮਹਿੰਗਾ! ਸਾਊਦੀ ਤੇ ਓਪੇਕ ਨੇ 23 ਦੇਸ਼ਾਂ ਦੇ ਤੇਲ ਉਤਪਾਦਨ 'ਚ ਕਟੌਤੀ ਦਾ ਕੀਤਾ ਐਲਾਨ
ਇਸ ਦਾ ਸਿੱਧਾ ਅਸਰ ਭਾਰਤ ਸਮੇਤ ਦੁਨੀਆ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਪਵੇਗਾ।
ਭਾਰਤ ਦੇ ਹਰ ਕਾਰਪੋਰੇਟ ਪੇਸ਼ੇਵਰ ਨੂੰ ਇਨ੍ਹਾਂ ਪੰਜ ਕਾਨੂੰਨਾਂ ਬਾਰੇ ਹੋਣੀ ਚਾਹੀਦੀ ਹੈ ਪੂਰੀ ਜਾਣਕਾਰੀ
ਪਿਛਲੇ ਕੁਝ ਸਮੇਂ 'ਚ ਕੰਪਨੀਆਂ ਵਲੋਂ ਨਿਆਂ ਲੈਣ ਲਈ ਕਰਮਚਾਰੀਆਂ ਨੂੰ ਅਦਾਲਤ 'ਚ ਲਿਜਾਣ ਦੇ ਮਾਮਲੇ ਸਾਹਮਣੇ ਆਏ ਹਨ।