ਰਾਸ਼ਟਰੀ
Delhi News : ਮਨਜਿੰਦਰ ਸਿੰਘ ਸਿਰਸਾ ਦਾ ਜੰਤਰ-ਮੰਤਰ ਵਿਖੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ 'ਤੇ ਜਵਾਬ
Delhi News : ਜੇਕਰ ਕੇਜਰੀਵਾਲ ਦਾ ਇਹ ਪਿਆਰ ਦਿੱਲੀ ਵਾਸੀਆਂ ਲਈ ਹੁੰਦਾ ਤਾਂ ਅੱਜ ਇਹ ਬੰਗਲਾਦੇਸ਼ੀ ਦਿੱਲੀ ’ਚ ਅਪਰਾਧ ਨਾ ਕਰਦੇ ਹੁੰਦੇ
Rajasthan News: ਪਾਈਪਲਾਈਨ ਖੋਦਣ ਦੇ ਕੰਮ ਦੌਰਾਨ ਮਿੱਟੀ ਡਿੱਗਣ ਕਾਰਨ 4 ਵਿਅਕਤੀਆਂ ਦੀ ਮੌਤ
5 ਦੇ ਦੱਬੇ ਹੋਣ ਦਾ ਖਦਸ਼ਾ
ਪ੍ਰਧਾਨ ਮੰਤਰੀ Modi ਨੇ 'Mann Ki Baat' ਵਿਚ Emergency ਦੇ ਦਰਦ ਦਾ ਕੀਤਾ ਪ੍ਰਗਟਾਵਾ
ਫਰਨਾਂਡਿਸ ਸਾਹਿਬ ਨੂੰ ਜ਼ੰਜੀਰਾਂ ਵਿਚ ਬੰਨ੍ਹਿਆ ਗਿਆ, ਸਖ਼ਤ ਤਸੀਹੇ ਦਿੱਤੇ ਗਏ”
New Delhi News : “ਜੇ ਕੋਈ ਅਮਰੀਕੀ ਕਾਨੂੰਨ ਤੋੜਦਾ ਹੈ, ਤਾਂ ਉਸ ਨੂੰ ਦਿਤੀ ਜਾਵੇਗੀ ਗੰਭੀਰ ਅਪਰਾਧਕ ਸਜ਼ਾ”
New Delhi News : ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਨੂੰ ਅਮਰੀਕੀ ਦੂਤਾਵਾਸ ਦੀ ਚੇਤਾਵਨੀ
Fake Passport ’ਤੇ ਰੂਸ ਭੇਜਣ ਵਾਲਾ Punjab ਦਾ Agent 19 ਸਾਲਾਂ ਬਾਅਦ ਗ੍ਰਿਫ਼ਤਾਰ
ਅਦਾਲਤ ਨੇ ਐਲਾਨਿਆ ਹੋਇਆ ਸੀ ਭਗੌੜਾ
ਜਗਨਨਾਥ ਰੱਥ ਯਾਤਰਾ ਦੌਰਾਨ ਮਚੀ ਭਗਦੜ, 3 ਲੋਕਾਂ ਦੀ ਮੌਤ
ਛੇ ਲੋਕਾਂ ਦੀ ਹਾਲਤ ਗੰਭੀਰ ਹੈ।
ਲੈਫਟੀਨੈਂਟ ਜਨਰਲ ਡੀਐਸ ਰਾਣਾ ਨੇ ਗੜ੍ਹਵਾਲ ਰਾਈਫਲਜ਼ ਦੀ ਰੈਜੀਮੈਂਟ ਦੇ ਕਰਨਲ ਵਜੋਂ ਸੰਭਾਲਿਆ ਅਹੁਦਾ
ਉਹ ਡਿਪਟੀ ਆਰਮੀ ਚੀਫ਼ ਲੈਫਟੀਨੈਂਟ ਜਨਰਲ ਐਨਐਸ ਰਾਜਾ ਸੁਬਰਾਮਣੀ ਦੀ ਜਗ੍ਹਾ ਲੈਣਗੇ।
Jammu & Kashmir ਵਿੱਚ 3.6 ਤੀਬਰਤਾ ਨਾਲ ਆਇਆ ਭੂਚਾਲ
ਸ਼ਾਮ 7:36 ਵਜੇ 32.96 ਡਿਗਰੀ ਉੱਤਰ ਅਕਸ਼ਾਂਸ਼ ਅਤੇ 74.71 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਨੌਂ ਕਿਲੋਮੀਟਰ ਦੀ ਡੂੰਘਾਈ ਨਾਲ ਆਇਆ।
MP News : ਡੀਜ਼ਲ ’ਚੋਂ ਪਾਣੀ ਨਿਕਲਣ ਦਾ ਮਾਮਲਾ, BPCL ਨੇ CM ਦੇ ਕਾਫਲੇ ਦੀਆਂ ਗੱਡੀਆਂ ਖ਼ਰਾਬ ਹੋਣ ਲਈ ਭਾਰੀ ਮੀਂਹ ਨੂੰ ਜ਼ਿੰਮੇਵਾਰ ਠਹਿਰਾਇਆ
MP News : ਘਟਨਾ ਦੇ ਮੱਦੇਨਜ਼ਰ ਪਟਰੌਲ ਪੰਪ ਤੋਂ ਤੇਲ ਦੇ ਨਮੂਨੇ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਭੇਜੇ ਗਏ ਸਨ
Rajasthan News : ਦੁਖਦਾਈ ਖ਼ਬਰ : ਰਾਜਸਥਾਨ ਦੌਸਾ ’ਚ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਖੜ੍ਹੇ ਟਰੱਕ ਨਾਲ ਟਕਰਾਈ, 4 ਦੀ ਮੌਤ
Rajasthan News : ਘਟਨਾ ਕਲੈਕਟਰੇਟ ਜੰਕਸ਼ਨ ਨੇੜੇ ਵਾਪਰੀ