ਰਾਸ਼ਟਰੀ
ਹਰਿਆਣਾ 'ਚ 11.31 ਲੱਖ ਕਰੋੜ ਰੁਪਏ ਦੀਆਂ ਬੇਨਿਯਮੀਆਂ 'ਤੇ ਅਧਿਕਾਰੀ ਨਹੀਂ ਕਰ ਰਹੇ ਹਨ ਕਾਰਵਾਈ
ਕੈਗ ਦੀ ਰਿਪੋਰਟ 'ਚ ਹੋਇਆ ਖ਼ੁਲਾਸਾ
ਮੇਘਾਲਿਆ ਦੇ DGP ਡਾ. ਐਲਆਰ ਬਿਸ਼ਨੋਈ ਨੇ ਬਣਾਇਆ ਨਵਾਂ ਰਿਕਾਰਡ, 5 ਹਜ਼ਾਰ ਫੁੱਟ ਦੀ ਉਚਾਈ ਤੋਂ 5 ਵਾਰ ਕੀਤੀ ਪੈਰਾਜੰਪਿੰਗ
ਮੇਘਾਲਿਆ ਦੇ ਮੁੱਖ ਮੰਤਰੀ ਨੇ ਵੀ ਹਿਸਾਰ ਦੇ ਸੈਕਟਰ-15 ਦੇ ਰਹਿਣ ਵਾਲੇ ਡਾਕਟਰ ਬਿਸ਼ਨੋਈ ਨੂੰ ਇਸ ਕਾਮਯਾਬੀ 'ਤੇ ਵਧਾਈ ਦਿੱਤੀ ਹੈ।
ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ਦਾ ਮਾਮਲਾ: ਸੁਪਰੀਮ ਕੋਰਟ ਦਾ ਕੇਂਦਰ ਅਤੇ ਗੁਜਰਾਤ ਸਰਕਾਰ ਨੂੰ ਨੋਟਿਸ
ਕਿਹਾ: 11 ਦੋਸ਼ੀਆਂ ਨੂੰ ਰਿਹਾਅ ਕਰਨ ਦੇ ਆਧਾਰ ਦੇ ਦਸਤਾਵੇਜ਼ ਲਿਆਓ
ਅੱਧੀ ਰਾਤ ਨੂੰ ਰੋਹਤਕ ਤੋਂ ਲਾੜੀ ਹੋਈ ਫਰਾਰ, ਗਹਿਣੇ-ਨਕਦੀ ਲੈ ਕੇ ਭੱਜੀ
ਘਟਨਾ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਘਰ 'ਚ ਸੌਂ ਰਿਹਾ ਸੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਦਰਤ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਹੌਸਲਾ ਰੱਖਣ ਦੀ ਅਪੀਲ
ਮੁਸ਼ਕਲ ਦੀ ਇਸ ਘੜੀ ਵਿੱਚ ਸਰਕਾਰ ਕਿਸਾਨਾਂ ਦੇ ਨਾਲ, ਇਕ-ਇਕ ਪੈਸੇ ਦੀ ਕੀਤੀ ਜਾਵੇਗੀ ਭਰਪਾਈ
ਸ਼ਰਾਬ ਨੀਤੀ ਤੋਂ ਬਾਅਦ ਦਿੱਲੀ 'ਚ ਬਿਜਲੀ ਨੂੰ ਲੈ ਕੇ ਵਿਵਾਦ, ਊਰਜਾ ਮੰਤਰੀ ਨੇ LG 'ਤੇ ਲਗਾਏ ਇਲਜ਼ਾਮ
ਕਿਹਾ - ਮੁਫ਼ਤ ਬਿਜਲੀ ਬੰਦ ਕਰਨ ਦੀ ਸਾਜ਼ਿਸ਼ ਰਚ ਰਹੇ ਹਨ LG
ਕਾਬੁਲ 'ਚ ਵਿਦੇਸ਼ ਮੰਤਰਾਲੇ ਦੇ ਕੋਲ ਜ਼ਬਰਦਸਤ ਬੰਬ ਧਮਾਕਾ, 6 ਦੀ ਮੌਤ
12 ਲੋਕ ਗੰਭੀਰ ਜ਼ਖਮੀ
ਅੰਮ੍ਰਿਤਪਾਲ ਦੀ ਪਪਲਪ੍ਰੀਤ ਨਾਲ ਨਵੀਂ ਤਸਵੀਰ ਆਈ ਸਾਹਮਣੇ!
ਨਵੀਂ ਤਸਵੀਰ 'ਚ ਐਨਰਜੀ ਡਰਿੰਕ ਪੀਂਦਾ ਨਜ਼ਰ ਆਇਆ ਅੰਮ੍ਰਿਤਪਾਲ
ਰਾਹੁਲ ਗਾਂਧੀ ਦੇ ਸਮਰਥਨ ਵਿੱਚ ਇੰਡੀਅਨ ਯੂਥ ਕਾਂਗਰਸ ਵਲੋਂ ਪ੍ਰਦਰਸ਼ਨ
ਕਿਹਾ - ਰਾਹੁਲ ਗਾਂਧੀ ਨਿਡਰ ਹਨ ਅਤੇ ਚੁੱਕਦੇ ਰਹਿਣਗੇ ਸਰਕਾਰ ਦੀਆਂ ਗਲਤੀਆਂ 'ਤੇ ਸਵਾਲ
ਰਾਜ ਸਭਾ ਵਿੱਚ ਡੈੱਡਲਾਕ ਬਰਕਰਾਰ: ਹੰਗਾਮੇ ਦੌਰਾਨ ਵਿੱਤ ਬਿੱਲ ਬਿਨਾਂ ਚਰਚਾ ਦੇ ਹੋਇਆ ਵਾਪਸ
ਧਨਖੜ ਨੇ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ