ਰਾਸ਼ਟਰੀ
ਈ-ਰਿਕਸ਼ਾ ਨੂੰ ਕਾਰ ਨੇ ਮਾਰੀ ਟੱਕਰ, 2 ਦੀ ਮੌਤ
ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਫੈਕਟਰੀ ਮਾਲਕ ਅਤੇ ਪਤਨੀ ਦੀ ਬਾਥਰੂਮ ਵਿਚ ਮੌਤ, ਗੈਸ ਗੀਜ਼ਰ ਕਾਰਨ ਦਮ ਘੁਟਣ ਦਾ ਖਦਸ਼ਾ
ਹੋਲੀ ਖੇਡਣ ਮਗਰੋਂ ਨਹਾਉਣ ਗਏ ਸੀ ਪਤੀ-ਪਤਨੀ
TVF ਦੀ ਵੈੱਬਸੀਰੀਜ਼ ’ਤੇ HC ਦੀ ਟਿੱਪਣੀ, “ਅਜਿਹੀ ਭਾਸ਼ਾ ਵਰਤੀ ਗਈ ਕਿ ਮੈਨੂੰ ਈਅਰਫੋਨ ਲਗਾ ਕੇ ਐਪੀਸੋਡ ਦੇਖਣਾ ਪਿਆ”
ਕਿਹਾ: ਸਕੂਲੀ ਬੱਚਿਆਂ 'ਤੇ ਵੀ ਪਵੇਗਾ ਇਸ ਦਾ ਅਸਰ
ਮਾਤਮ ’ਚ ਬਦਲੀਆਂ ਖੁਸ਼ੀਆਂ! ਧੀ-ਪੁੱਤ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਪਿਤਾ ਦੀ ਮੌਤ
ਮਾਂ ਦਾ ਦੋ ਸਾਲ ਪਹਿਲਾਂ ਹੋ ਚੁੱਕਿਆ ਹੈ ਦਿਹਾਂਤ
ਸਿਮ ਕਾਰਡ ਸਪਲਾਈ ਕਰਨ ਵਾਲੇ 5 ਪਾਕਿਸਤਾਨੀ ਏਜੰਟ ਗ੍ਰਿਫ਼ਤਾਰ: ਅਸਾਮ ਦੇ ਦੋ ਜ਼ਿਲ੍ਹਿਆਂ 'ਚ ਚਲਾਇਆ ਸਰਚ ਅਭਿਆਨ, 18 ਫ਼ੋਨ, 136 ਸਿਮ ਬਰਾਮਦ
ਇੰਟੈਲੀਜੈਂਸ ਬਿਊਰੋ ਅਤੇ ਹੋਰ ਸਰੋਤਾਂ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਮੰਗਲਵਾਰ ਰਾਤ ਨੂੰ ਕੀਤੇ ਗਏ ਅਪਰੇਸ਼ਨ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਕਾਰੋਬਾਰ ਦੇ ਅੰਤ 'ਤੇ ਖਰੀਦਦਾਰੀ 'ਤੇ ਸੈਂਸੈਕਸ 120 ਅੰਕ ਵਧਿਆ, ਨਿਫਟੀ 17,750 ਦੇ ਉੱਪਰ ਬੰਦ
ਦਿਨ ਦੇ ਕਾਰੋਬਾਰ 'ਚ ਸੂਚਕ ਅੰਕ 60,402.85 ਦੇ ਉੱਚ ਪੱਧਰ ਅਤੇ 59,844.82 ਦੇ ਹੇਠਲੇ ਪੱਧਰ ਨੂੰ ਛੂਹ ਗਿਆ।
ਠੇਕੇ ਦੇ ਸੇਲਜ਼ਮੈਨ ਨੂੰ ਗੋਲੀ ਮਾਰੀ: ਪਹਿਲਾਂ ਬੋਤਲ ਮੰਗੀ, ਫਿਰ ਲੁੱਟ ਦੀ ਨੀਅਤ ਨਾਲ ਕੀਤੀ ਫਾਇਰਿੰਗ
ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਅਧਿਕਾਰੀਆਂ ਨੇ 'ਆਪ' ਦੇ ਦੋਸ਼ਾਂ ਨੂੰ ਕੀਤਾ ਖਾਰਜ, ਕਿਹਾ- ਸਿਸੋਦੀਆ ਨੂੰ ਵੱਖਰੇ "ਵਾਰਡ" ਵਿਚ ਰੱਖਿਆ ਗਿਆ
ਜੇਲ੍ਹ ਪ੍ਰਸ਼ਾਸਨ ਨੇ ਇਹ ਜਵਾਬ 'ਆਪ' ਸੰਸਦ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਸੌਰਭ ਭਾਰਦਵਾਜ ਦੇ ਬਿਆਨਾਂ ਤੋਂ ਬਾਅਦ ਜਾਰੀ ਕੀਤਾ ਹੈ
International Women's Day: ਏਅਰ ਇੰਡੀਆ ਦੇ ਕੁੱਲ 1825 ਪਾਇਲਟਾਂ ਵਿਚੋਂ 15 ਫੀਸਦੀ ਔਰਤਾਂ
ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰਏਸ਼ੀਆ ਇੰਡੀਆ 90 ਤੋਂ ਵੱਧ ਅਜਿਹੀਆਂ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ, ਜਿਸ ਵਿਚ ਚਾਲਕ ਦਲ ਦੀਆਂ ਸਾਰੀਆਂ ਮੈਂਬਰ ਔਰਤਾਂ ਹਨ
ਦਿਨ-ਦਿਹਾੜੇ ਨੌਜਵਾਨ ਦਾ ਕਤਲ: ਰੰਗ ਲਗਾਉਣ ਦੇ ਬਹਾਨੇ ਵੱਢਿਆ ਗਲ਼
ਸ਼ੁਭਮ ਦੀ ਮਾਂ, ਭਰਾ ਅਤੇ ਪਿਤਾ ਸਮੇਤ ਪਰਿਵਾਰਕ ਮੈਂਬਰ ਰੋ-ਰੋ ਕੇ ਬੁਰੀ ਹਾਲਤ ਵਿੱਚ ਸਨ।