ਰਾਸ਼ਟਰੀ
ਮੌੜ ਮੰਡੀ ਬੰਬ ਧਮਾਕਾ ਮਾਮਲਾ: ਤਿੰਨ ਡੇਰਾ ਪ੍ਰੇਮੀਆਂ ਖਿਲਾਫ਼ ਰੈੱਡ ਕਾਰਨਰ ਨੋਟਿਸ
ਇੰਟਰਪੋਲ ਵਲੋਂ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਖ਼ਿਲਾਫ਼ ਨੋਟਿਸ ਜਾਰੀ
ਪੁੱਤਰ ਅਤੇ ਨੂੰਹ ਤੋਂ ਪਰੇਸ਼ਾਨ ਬਜ਼ੁਰਗ ਨੇ ਰਾਜਪਾਲ ਦੇ ਨਾਂਅ ਕੀਤੀ 5 ਕਰੋੜ ਦੀ ਜਾਇਦਾਦ
ਕਿਹਾ: ਮੇਰਾ ਇਹ ਕਦਮ ਉਹਨਾਂ ਸਾਰੇ ਬੱਚਿਆਂ ਲਈ ਸਬਕ ਹੈ ਜੋ ਆਪਣੇ ਮਾਤਾ-ਪਿਤਾ ਦੀ ਇੱਜ਼ਤ ਨਹੀਂ ਕਰਦੇ
ਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ H3N2, ਮਾਹਿਰਾਂ ਤੋਂ ਜਾਣੋ ਬਚਾਅ ਦਾ ਤਰੀਕਾ
ਡਾਕਟਰਾਂ ਨੇ ਦਿੱਤੀ ਮਾਸਕ ਲਗਾਉਣ ਦੀ ਸਲਾਹ
ਖੁਫੀਆ ਏਜੰਸੀਆਂ ਦੀ ਸਲਾਹ: ਫੌਜੀ ਅਤੇ ਉਹਨਾਂ ਦੇ ਪਰਿਵਾਰ ਚੀਨੀ ਫੋਨ ਨਾ ਵਰਤਣ
ਫੌਜੀ ਖੁਫੀਆ ਏਜੰਸੀਆਂ ਨੇ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਲਾਹ ਦਿੱਤੀ ਹੈ
ਮਿਸਾਲ: ਮੁਸਲਿਮ ਜੋੜੇ ਨੇ ਹਿੰਦੂ ਮੰਦਿਰ ’ਚ ਕਰਵਾਇਆ ਨਿਕਾਹ, ਦੋਵੇਂ ਭਾਈਚਾਰਿਆਂ ਦੇ ਲੋਕਾਂ ਨੇ ਦਿੱਤਾ ਅਸ਼ੀਰਵਾਦ
ਰਾਸ਼ਟਰੀ ਸਵੈਮਸੇਵਕ ਸੰਘ ਦਾ ਜ਼ਿਲ੍ਹਾ ਦਫ਼ਤਰ ਵੀ ਇਸ ਮੰਦਰ ਦੇ ਕੰਪਲੈਕਸ ਵਿਚ ਹੀ ਸਥਿਤ ਹੈ
ਕੋਟਕਪੂਰਾ ਗੋਲੀਕਾਂਡ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ
24 ਮਾਰਚ ਨੂੰ ਅਦਾਲਤ ਵਿੱਚ ਕੀਤਾ ਗਿਆ ਤਲਬ
ਮੁੰਬਈ: ਈ.ਡੀ. ਨੇ ਛਾਪੇਮਾਰੀ ਦੌਰਾਨ 5.51 ਕਰੋੜ ਰੁਪਏ ਕੀਤੇ ਜ਼ਬਤ
1.21 ਕਰੋੜ ਰੁਪਏ ਦੀ ਨਕਦੀ ਵੀ ਕੀਤੀ ਜ਼ਬਤ
ਵਿਆਹ 'ਚ ਰਸਮਲਾਈ ਖਾ ਕੇ 100 ਮਹਿਮਾਨ ਹੋਏ ਬਿਮਾਰ, 40 ਹਸਪਤਾਲ 'ਚ ਭਰਤੀ
ਲਾੜੀ ਨੂੰ ਵਿਆਹ ਦੀਆਂ ਰਸਮਾਂ ਤੋਂ ਬਿਨਾਂ ਹੀ ਕੀਤਾ ਵਿਦਾ
ਰਾਬੜੀ ਦੇਵੀ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਬੋਲੇ ਪ੍ਰਿਯੰਕਾ ਗਾਂਧੀ, ਭਾਜਪਾ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ
ਲਾਲੂ ਪ੍ਰਸਾਦ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਲਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਝੁਕੇ ਨਹੀਂ