ਰਾਸ਼ਟਰੀ
ਆਲੀਆ ਭੱਟ, ਧੋਨੀ ਸਣੇ ਕਈ ਮਸ਼ਹੂਰ ਹਸਤੀਆਂ ਦੇ ਨਾਂਅ ’ਤੇ 50 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਪਰਦਾਫਾਸ਼
ਸਿਤਾਰਿਆਂ ਦੇ ਫਰਜ਼ੀ ਪੈਨ ਕਾਰਡ ਬਣਾ ਕੇ ਮਾਰੀ ਠੱਗੀ
ਕੈਂਬਰਿਜ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਬਿਆਨ, “ਭਾਰਤ ਨੂੰ ਤਬਾਹ ਕਰ ਰਹੇ ਮੋਦੀ”
ਕਿਹਾ: ਮੇਰੇ ਅਤੇ ਕਈ ਆਗੂਆਂ ਦੇ ਫੋਨਾਂ ਵਿਚ ਪੈਗਾਸਸ ਹੈ
ਜਨਮਦਿਨ ਦੀ ਪਾਰਟੀ ਕਰਨ ਜਾ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਛੇ ਦੀ ਮੌਤ
ਇੱਕ ਡੰਪਰ ਨਾਲ ਟਕਰਾਈ ਨੌਜਵਾਨਾਂ ਦੀ ਕਾਰ
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਟੂਰਿਸਟ ਬੱਸ ਹੋਈ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ ਤੇ 40 ਜ਼ਖ਼ਮੀ
ਰਿਆਣਾ ਤੋਂ ਮਨਾਲੀ ਜਾ ਰਹੀ ਟੂਰਿਸਟ ਬੱਸ HR38A-B0007 ਸੰਤੁਲਨ ਗੁਆਉਣ ਕਾਰਨ ਸੜਕ ਦੇ ਵਿਚਕਾਰ ਪਲਟ ਗਈ
ਭੋਪਾਲ-ਨਾਗਪੁਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਟਰੱਕ ਦੇ ਹੇਠਾਂ ਧੱਸੀ ਇਨੋਵਾ ਗੱਡੀ
ਇੱਕ ਦੀ ਮੌਤ ਤੇ 6 ਜ਼ਖ਼ਮੀ, ਟਰੱਕ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਭਾਜਪਾ ਵਿਧਾਇਕ ਦਾ ਪੁੱਤਰ 40 ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਟੈਂਡਰ ਕਲੀਅਰ ਕਰਨ ਲਈ ਮੰਗੀ ਸੀ ਰਿਸ਼ਵਤ
ਅਧਿਕਾਰੀਆਂ ਨੇ ਘਰ 'ਤੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ 6 ਕਰੋੜ ਦੀ ਨਕਦੀ
ਚੜ੍ਹਦੀ ਸਵੇਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ: 8 ਦੀ ਮੌਤ ਤੇ 20 ਤੋਂ ਵੱਧ ਲੋਕ ਜ਼ਖਮੀ
ਮਜ਼ਦੂਰਾਂ ਨਾਲ ਭਰੀ ਬੱਸ ਨੂੰ ਟਰਾਲੇ ਨੇ ਮਾਰੀ ਟੱਕਰ
ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕੰਮ ਦੀ ਖ਼ਬਰ! ਇਨ੍ਹਾਂ 5 ਵੱਡੇ ਕਾਰਪੋਰੇਟ ਘਰਾਣਿਆਂ ਨੇ ਖੋਲ੍ਹੀਆਂ ਭਰਤੀਆਂ?
ਪ੍ਰਾਈਸ ਵਾਟਰਹਾਊਸ ਕੂਪਰਜ਼ ਇੰਡੀਆ ਨੇ ਅਗਲੇ ਪੰਜ ਸਾਲਾਂ ਵਿੱਚ 30,000 ਨਿਯੁਕਤੀਆਂ ਕਰਨ ਦੀ ਬਣਾਈ ਯੋਜਨਾ
ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਚੋਣ ਨਤੀਜੇ: PM ਮੋਦੀ ਨੇ ਕੀਤਾ ਲੋਕਾਂ ਦਾ ਧੰਨਵਾਦ
ਕਿਹਾ- ਉੱਤਰ-ਪੂਰਬ ਤੇ ਦਿੱਲੀ ਵਿਚਾਲੇ ਦੂਰੀ ਘਟੀ
ਹਾਥਰਸ ਗੈਂਗਰੇਪ ਮਾਮਲੇ 'ਚ ਤਿੰਨ ਆਰੋਪੀ ਬਰੀ, ਇਕ ਦੋਸ਼ੀ ਕਰਾਰ
SC-ST ਅਦਾਲਤ ਨੇ ਸੁਣਾਇਆ ਫੈਸਲਾ