ਰਾਸ਼ਟਰੀ
ਕਈ ਖੇਤਰਾਂ ਵਿੱਚ ਵਧੀ ਬੇਰੁਜ਼ਗਾਰੀ, ਮਹਾਂਮਾਰੀ ਦੇ ਵਿਚਕਾਰ ਰਾਸ਼ਟਰੀ ਪੱਧਰ 'ਤੇ ਡਿੱਗੀ
ਖੇਤਰ ਵਿੱਚ ਰੁਝਾਨ, ਹਾਲਾਂਕਿ, ਰਾਸ਼ਟਰੀ ਪੱਧਰ 'ਤੇ ਰੁਜ਼ਗਾਰ ਵਿੱਚ ਵਾਧੇ ਨਾਲ ਮੇਲ ਨਹੀਂ ਖਾਂਦਾ।
ਚੰਡੀਗੜ੍ਹ ਏਅਰਪੋਰਟ ਤੋਂ ਹੀ ਵਿਦੇਸ਼ਾਂ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇ- ਅਸ਼ਨੀਰ ਗਰੋਵਰ
ਇਹ ਦਿੱਲੀ ਦੀ ਬਜਾਏ ਪੰਜਾਬ ਏਅਰਪੋਰਟ ਬਣ ਗਿਆ
ਅਪ੍ਰੈਲ 'ਚ ਖੁੱਲ੍ਹਣਗੀਆਂ ਕੀਰਤਪੁਰ-ਮਨਾਲੀ ਹਾਈਵੇਅ ਦੀਆਂ 9 ਸੁਰੰਗਾਂ, ਘੱਟ ਸਮੇਂ ਵਿਚ ਪੂਰਾ ਹੋਵੇਗਾ ਸਫ਼ਰ
ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੇ ਸੈਲਾਨੀਆਂ ਦੇ ਬਚਣਗੇ ਕਰੀਬ ਸਾਢੇ 3 ਘੰਟੇ
BSF ਜਵਾਨਾਂ 'ਤੇ 100 ਤੋਂ ਵੱਧ ਬੰਗਲਾਦੇਸ਼ੀਆਂ ਨੇ ਕੀਤਾ ਹਮਲਾ, 2 ਦੀ ਹਾਲਤ ਨਾਜ਼ੁਕ, ਹਥਿਆਰ ਲੁੱਟ ਕੇ ਹੋਏ ਫਰਾਰ
ਬੀਐਸਐਫ ਦੇ ਜਵਾਨ ਭਾਰਤੀ ਕਿਸਾਨਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ 'ਤੇ ਸਨ।
ਹਾਂਗਕਾਂਗ 'ਚ ਸ਼ਰਧਾ ਵਰਗਾ ਕਤਲ ਕਾਂਡ, ਪਹਿਲੇ ਪਤੀ ਨੇ ਪਤਨੀ ਦੇ ਕੀਤੇ ਟੁਕੜੇ-ਟੁਕੜੇ
ਫਰਿੱਜ 'ਚੋਂ ਕੱਟੀਆਂ ਲੱਤਾਂ ਬਰਾਮਦ, ਸਰੀਰ ਦੇ ਬਾਕੀ ਅੰਗਾਂ ਦੀ ਭਾਲ ਜਾਰੀ
ਸਵਾਰੀਆਂ ਨਾਲ ਭਰੀ ਬੱਸ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟੀ
ਤਿੰਨ ਦੀ ਮੌਤ, ਦਰਜਨਾਂ ਜ਼ਖ਼ਮੀ
ਅਸਾਮ ਪੁਲਿਸ ਨੇ 8 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ
ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਵੰਦੇ ਭਾਰਤ ਐਕਸਪ੍ਰੈੱਸ 'ਤੇ ਫਿਰ ਹੋਇਆ ਪਥਰਾਅ, ਟਰੇਨ ਦੀਆਂ 2 ਖਿੜਕੀਆਂ ਟੁੱਟੀਆਂ
ਰੇਲਵੇ ਪੁਲਿਸ ਨੇ ਮਾਮਲਾ ਕੀਤਾ ਦਰਜ
ਬੋਰਵੈੱਲ 'ਚ ਡਿੱਗੀ 3 ਸਾਲਾ ਬੱਚੀ ਨੂੰ ਚਾਰ ਘੰਟੇ 'ਚ ਸੁਰੱਖਿਅਤ ਕੱਢਿਆ ਬਾਹਰ
35 ਫੁੱਟ ਹੇਠਾਂ ਡਿੱਗੀ ਸੀ ਬੱਚੀ
ਸ਼ਰਾਬ ਨੀਤੀ ਮਾਮਲੇ ਵਿਚ ਮਨੀਸ਼ ਸਿਸੋਦੀਆ ਗ੍ਰਿਫ਼ਤਾਰ, 8 ਘੰਟੇ ਦੀ ਪੁੱਛਗਿੱਛ ਤੋਂ ਮਗਰੋਂ ਹੋਈ ਗ੍ਰਿਫ਼ਤਾਰੀ
ਜੇਲ੍ਹ ਦੇ ਤਾਲੇ ਟੁੱਟਣਗੇ, ਮਨੀਸ਼ ਸਿਸੋਦੀਆ ਛੁੱਟਣਗੇ - ਰਾਘਵ ਚੱਢਾ