ਰਾਸ਼ਟਰੀ
Mathura News: ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਬਲਾਤਕਾਰ ਅਤੇ ਕਤਲ ਕਰਨ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ
ਘਟਨਾ ਦੇ ਪੰਜ ਸਾਲ ਬਾਅਦ ਆਇਆ ਫੈਸਲਾ
Delhi Riots 2020 : ਦਿੱਲੀ ਦੰਗਿਆਂ ਦੀ 'ਸਾਜ਼ਿਸ਼' ਮਾਮਲੇ 'ਚ ਉਮਰ ਖਾਲਿਦ, ਸ਼ਰਜੀਲ ਇਮਾਮ ਸਮੇਤ ਨੌਂ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਰੱਦ
Delhi Riots 2020 : ਦਿੱਲੀ ਹਾਈ ਕੋਰਟ ਦੀਆਂ ਦੋ ਵੱਖੋ-ਵੱਖ ਬੈਂਚ ਨੇ ਦਿੱਤਾ ਫ਼ੈਸਲਾ
Congress ਤੇ RJD ਨੇ ਸਿਰਫ਼ ਮੇਰੀ ਮਾਂ ਦਾ ਹੀ ਨਹੀਂ, ਦੇਸ਼ ਦੀਆਂ ਸਾਰੀਆਂ ਮਾਵਾਂ ਦਾ ਅਪਮਾਨ ਕੀਤਾ : PM Modi
ਮਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ ਭਾਵੁਕ
Himachal Pradesh 'ਚ ਨਾਲਾਗੜ੍ਹ ਦੀ ਰਾਮਸ਼ਹਿਰ-ਸਾਈ-ਬੱਦੀ ਸੜਕ ਬੰਦ
ਲਗਾਤਾਰ ਬਾਰਿਸ਼ ਨੇ ਕਈ ਥਾਵਾਂ 'ਤੇ ਸੜਕ ਨੂੰ ਕੀਤਾ ਤਬਾਹ, ਸ਼ਹਿਰ ਨਾਲੋਂ ਟੁੱਟਿਆ ਸੰਪਰਕ
Uttarakhand ਸਰਕਾਰ ਨੇ ਚਾਰ ਧਾਮ ਯਾਤਰਾ 'ਤੇ 5 ਸਤੰਬਰ ਤੱਕ ਲਗਾਈ ਰੋਕ
ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਫ਼ੈਸਲਾ
Himachal Weather News: ਹਿਮਾਚਲ ਵਿਚ ਭਾਰੀ ਮੀਂਹ ਕਾਰਨ ਭਰੇ ਨਦੀਆਂ ਅਤੇ ਨਾਲੇ, ਸਕੂਲ ਅਤੇ ਕਾਲਜ ਕੀਤੇ ਬੰਦ
ਅੱਜ ਬਿਲਾਸਪੁਰ, ਕਾਂਗੜਾ, ਸ਼ਿਮਲਾ, ਸਿਰਮੌਰ, ਸੋਲਨ ਅਤੇ ਊਨਾ ਲਈ ਅਲਰਟ ਜਾਰੀ, ਮੰਡੀ ਵਿੱਚ ਜ਼ਮੀਨ ਖਿਸਕਣ ਕਾਰਨ 200 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
ਘੱਟ ਗਿਣਤੀ ਸਕੂਲਾਂ ਨੂੰ RTE Act ਤੋਂ ਛੋਟ ਦੇਣ ਬਾਰੇ ਵੱਡਾ ਬੈਂਚ ਕਰੇਗਾ ਫ਼ੈਸਲਾ : ਸੁਪਰੀਮ ਕੋਰਟ
ਸਿਖਰਲੀ ਅਦਾਲਤ ਨੇ ਅਪਣੇ 2014 ਦੇ ਫੈਸਲੇ ਦੇ ਸਹੀ ਹੋਣ ਉਤੇ ਸ਼ੱਕ ਜ਼ਾਹਰ ਕੀਤਾ
ਪੱਛਮੀ ਕਮਾਂਡ ਨੇ ਪੰਜਾਬ, ਹਿਮਾਚਲ ਅਤੇ ਜੰਮੂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ 5000 ਤੋਂ ਵੱਧ ਨਾਗਰਿਕਾਂ ਨੂੰ ਸੁਰੱਖਿਆ ਬਚਾਇਆ
ਖਾਣੇ ਦੇ ਪੈਕਟ, ਦਵਾਈਆਂ ਅਤੇ 21 ਟਨ ਰਾਹਤ ਸਮੱਗਰੀ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ
Supreme Court ਨੇ ਟਰਾਂਸਜੈਂਡਰ ਸਮਾਵੇਸ਼ੀ ਸੈਕਸ ਸਿੱਖਿਆ 'ਤੇ ਮੰਗਿਆ ਜਵਾਬ
ਐਨਸੀਈਆਰਟੀ ਅਤੇ ਕੇਂਦਰ ਸਮੇਤ ਛੇ ਸੂਬਿਆਂ ਨੂੰ ਭੇਜਿਆ ਨੋਟਿਸ
SCO summit ਦੌਰਾਨ ਨਰਿੰਦਰ ਮੋਦੀ ਨੇ ਪਾਕਿ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
ਕਿਹਾ : ਅਪਰਾਧੀਆਂ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਜ਼ਰੂਰੀ