ਰਾਸ਼ਟਰੀ
ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ
'ਕਣਕ ਤੇ ਝੋਨੇ ਦੀ ਪੂਰੀ ਫ਼ਸਲ MSP ਉੱਤੇ ਖ਼ਰੀਦਾਂਗੇ'
CAG Report: ਉਤਰਾਖੰਡ ਦੇ ਜੰਗਲਾਂ ਲਈ ਰੱਖੇ ਗਏ 13.9 ਕਰੋੜ ਰੁਪਏ ਦੇ ਫ਼ੰਡ ਨਾਲ ਖ਼ਰੀਦ ਲਏ ਆਈਫ਼ੋਨ, ਫਰਿੱਜ, ਲੈਪਟਾਪ ਤੇ ਕੂਲਰ
CAG Report: ਉਪਭੋਗਤਾ ਏਜੰਸੀਆਂ ਨੇ ਜੰਗਲਾਤ ਜ਼ਮੀਨ ਦੀ ਕੀਤੀ ਗ਼ੈਰ ਕਾਨੂੰਨੀ ਵਰਤੋਂ
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀ ਮਾੜੀ ਸੇਵਾ ’ਤੇ ਉਠਾਏ ਸਵਾਲ
ਖ਼ਰਾਬ ਸੀਟ ’ਤੇ ਸਫ਼ਰ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ
6 ਰਾਜਾਂ ਵਿਚ 2,130 ਗ਼ੈਰ-ਕਾਨੂੰਨੀ ਏਜੰਟਾਂ ਦੇ ਜਾਲ ਦਾ ਪਰਦਾਫ਼ਾਸ਼
ਗ਼ੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਸਭ ਤੋਂ ਵੱਧ ਏਜੰਟ ਯੂਪੀ ਤੇ ਆਂਧਰਾ ’ਚ
Language dispute: ਕਮਲ ਹਾਸਨ ਨੇ ਕੇਂਦਰ ਦੀ ਭਾਸ਼ਾ ਨੀਤੀ ਦਾ ਕੀਤਾ ਵਿਰੋਧ
Language dispute: ਕਿਹਾ, ਭਾਸ਼ਾ ਦੇ ਮੁੱਦੇ ਨੂੰ ਹਲਕੇ ਵਿਚ ਨਾ ਲਿਆ ਜਾਵੇ
Mumbai Court : ਰਾਤ ਨੂੰ ਮਹਿਲਾ ਨੂੰ ‘ਤੁਸੀਂ ਪਤਲੇ, ਸਮਾਰਟ ਤੇ ਗੋਰੇ ਹੋ’ ਜਿਹੇ ਸੁਨੇਹੇ ਭੇਜਣਾ ਅਸ਼ਲੀਲਤਾ: ਕੋਰਟ
Mumbai Court : ਮੁੰਬਈ ਦੀ ਸੈਸ਼ਨ ਕੋਰਟ ਨੇ ਸੁਣਾਇਆ ਇਤਿਹਾਸਕ ਫ਼ੈਸਲਾ
Skill-based hiring trend: ਭਾਰਤੀ ਕੰਪਨੀਆਂ ਵਿਚ ਹੁਨਰ ਅਧਾਰਤ ਭਰਤੀ ਦਾ ਵਧਿਆ ਰੁਝਾਨ
Skill-based hiring trend: 80% ਰੁਜ਼ਗਾਰਦਾਤਾ ਡਿਗਰੀ ਤੋਂ ਵੱਧ ਅਨੁਭਵ ਨੂੰ ਮਹੱਤਵ ਦੇ ਰਹੇ
ਨਾਸਿਕ 'ਚ ਭਿਆਨਕ ਸੜਕ ਹਾਦਸਾ, ਹਾਈਵੇ 'ਤੇ ਆਪਸ 'ਚ ਟਕਰਾਏ ਕਈ ਵਾਹਨ, 1 ਔਰਤ ਦੀ ਹੋਈ ਮੌਤ
21 ਸਵਾਰੀਆਂ ਹੋਈਆਂ ਜ਼ਖ਼ਮੀ
Meerut News: ਮੇਰਠ ’ਚ ‘168 ਸਾਲ ਪੁਰਾਣੀ’ ਮਸਜਿਦ ਨੂੰ ਢਾਹੁਣ ਦਾ ਕੰਮ ਸ਼ੁਰੂ
Meerut News: ਰੈਪਿਡ ਰੇਲ ਕੋਰੀਡੋਰ ਬਣਾਉਣ ਦੇ ਰਾਹ ਵਿਚਕਾਰ ਆ ਰਹੀ ਸੀ ਮਸਜਿਦ
‘ਇਤਰਾਜ਼ਯੋਗ’ ਸਮੱਗਰੀ ਹਟਾਉਣ ਤੋਂ ਇਨਕਾਰ ਕਰਨ ’ਤੇ ਵਿਕੀਪੀਡੀਆ ਦੇ 4 ਸੰਪਾਦਕਾਂ ਵਿਰੁਧ ਕੇਸ ਦਰਜ
ਮਹਾਰਾਸ਼ਟਰ ਸਾਈਬਰ ਪੁਲਿਸ ਨੇ ਛਤਰਪਤੀ ਸੰਭਾਜੀ ਮਹਾਰਾਜ ਬਾਰੇ ‘ਇਤਰਾਜ਼ਯੋਗ’ ਸਮੱਗਰੀ ਨਾ ਹਟਾਉਣ ਲਈ ਕੀਤੀ ਕਾਰਵਾਈ